MindCrafter

MindCrafter Contact information, map and directions, contact form, opening hours, services, ratings, photos, videos and announcements from MindCrafter, Digital creator, Qadian.
(1)

17/01/2026

ਟਰਾਲੀ ਚੋਰ... ਪਾਥੀ ਚੋਰ...🤣🤣 Pritpal Sarpanch Jagraj Buttar Pargat Singh Partap Singh Bajwa Gurnam Singh Chahal ਕੁਲਦੀਪ ਸਿੰਘ ਜਾਫਲਪੁਰ Gian Singh Faizulla Chak Sahib Gurdaspuria

16/01/2026

ਗੱਪ Pro Max

16/01/2026

Pritpal Sarpanch Hardev Longia Gurnam Singh Chahal Kulwant Singh Waraich Vidhan Sabha Halka Qadian Amit Sahota Raj Natt Jagraj Buttar

14/01/2026

ਭਗਵੰਤ ਮਾਣ ਪ੍ਰਤਾਪ ਬਾਜਵਾ🤣🤣

14/01/2026

🤣🤣🤣 ਪ੍ਰਤਾਪ ਬਾਜਵਾ ਭਗਵੰਤ ਮਾਨ

11/01/2026

ਪ੍ਰਤਾਪ ਸਿੰਘ ਬਾਜਵਾ 🤣🤣🤣

ਪੰਜਾਬ ਦਾ ਕਰਜ਼ਾ ਬਹੁਤ ਭਿਆਨਕ ਪੱਧਰ ਤੇ ਪਹੁੰਚ ਗਿਆ ਹੈ ਅਤੇ ਇਹ AAP ਸਰਕਾਰ ਅਧੀਨ ਵਧ ਰਿਹਾ ਹੈ।ਮਾਰਚ 2022 ਵਿੱਚ ਸਰਕਾਰ ਆਉਣ ਸਮੇਂ ਕਰਜ਼ਾ ਲਗਭਗ...
11/01/2026

ਪੰਜਾਬ ਦਾ ਕਰਜ਼ਾ ਬਹੁਤ ਭਿਆਨਕ ਪੱਧਰ ਤੇ ਪਹੁੰਚ ਗਿਆ ਹੈ ਅਤੇ ਇਹ AAP ਸਰਕਾਰ ਅਧੀਨ ਵਧ ਰਿਹਾ ਹੈ।
ਮਾਰਚ 2022 ਵਿੱਚ ਸਰਕਾਰ ਆਉਣ ਸਮੇਂ ਕਰਜ਼ਾ ਲਗਭਗ ₹2.83 ਲੱਖ ਕਰੋੜ ਸੀ, ਜੋ ਹੁਣ 2025-26 ਦੇ ਅੰਤ ਤੱਕ ₹4.17 ਲੱਖ ਕਰੋੜ ਹੋਣ ਦਾ ਅਨੁਮਾਨ ਹੈ।

ਵਾਧਾ:ਗਤ 3 ਸਾਲਾਂ ਵਿੱਚ ₹1 ਲੱਖ ਕਰੋੜ ਵਾਧਾ...
₹1.32 ਲੱਖ ਕਰੋੜ ਨਵੇਂ ਲੋਨ ਲਏ ਅਤੇ ₹1.05 ਲੱਖ ਕਰੋੜ ਵਾਪਸ ਕੀਤੇ (₹46,200 ਕਰੋੜ ਪ੍ਰਿੰਸੀਪਲ, ₹59,000 ਕਰੋੜ ਵਿਆਜ਼)।

ਪ੍ਰਮਾਣ ਲੀਮਿਟ ਤੋਂ ਵੱਧ: 2024-25 ਵਿੱਚ ₹40,828 ਕਰੋੜ ਲੋਨ ਲਿਆ ਜਦਕਿ ਲੀਮਿਟ ₹23,716 ਕਰੋੜ ਸੀ (₹17,112 ਕਰੋੜ ਵਾਧੇ ਨਾਲ)।

ਹੋਰ ਲੋਨ ਯੋਜਨਾਵਾਂ: ਜਨਵਰੀ 2026 ਵਿੱਚ ₹12,006 ਕਰੋੜ ਖੁੱਲ੍ਹੇ ਬਜ਼ਾਰ ਤੋਂ ਅਤੇ ₹2,000 ਕਰੋੜ ਨਵਾਂ ਕਰਜ਼ਾ।

ਪ੍ਰਭਾਵ: 2025-26 ਅੰਤ ਤੱਕ ₹4.17 ਲੱਖ ਕਰੋੜ ਹੋ ਜਾਵੇਗਾ, ਜੋ GSDP ਦੇ 46.6% ਹੈ। ਵਿਆਜ਼ ਭੁਗਤਾਨ ਤੇ ਖਰਚਾ ਵਧ ਰਿਹਾ ਹੈ, ਜੋ ਰਾਜ ਦੀ ਆਮਦਨ ਨੂੰ ਦਬਾਉਂਦਾ ਹੈ ਅਤੇ ਵਿਕਾਸ ਨੂੰ ਰੋਕਦਾ ਹੈ। ਪੰਜਾਬ ਦਾ debt-GSDP ਰੇਸ਼ੋ ਦੇਸ਼ ਵਿੱਚ ਦੂਜਾ ਸਭ ਤੋਂ ਵੱਧ ਹੈ, ਜੋ ਅਰੁਣਾਚਲ ਪ੍ਰਦੇਸ਼ ਤੋਂ ਬਾਅਦ ਹੈ।
Partap Singh Bajwa Aamaadmiparty Dist Gurdaspur Barinder Pahra Amarinder Singh Raja Warring Indian National Congress - Punjab KulDeep Singh Jafalpuria ਕੁਲਦੀਪ ਸਿੰਘ ਜਾਫਲਪੁਰ Kulbir Singh Zira Sukhjinder Randhawa

ਜਿਹੜਾ ਤੀਰਥ ਦੇ ਗਲਾਸ ‘ਤੇ ਨਾਂ ਛਾਪੇ, ਉਹ ਆਸ਼ੀਰਵਾਦ ਨਹੀਂ, ਵੋਟਾਂ ਭਰਦਾ।
30/12/2025

ਜਿਹੜਾ ਤੀਰਥ ਦੇ ਗਲਾਸ ‘ਤੇ ਨਾਂ ਛਾਪੇ, ਉਹ ਆਸ਼ੀਰਵਾਦ ਨਹੀਂ, ਵੋਟਾਂ ਭਰਦਾ।

ਕੁਝ ਇਸ ਤਰ੍ਹਾਂ ਗ਼ਾਲਿਬ ਸੂਬੇ ਨੂੰ ਚਲਾ ਰਹੇ ਹਾਂ...ਬੜੇ ਦੁਖੀ ਹਾਂ, ਕਰਜ਼ਾ ਲੈ ਕੇ ਕਰਜ਼ਾ ਲਾ ਰਹੇ ਹਾਂ....ਓਹੀ ਮਾਸਟਰ ਮੋਹਿੰਦਰ ਦਾ ਮੁੰਡਾ🤣🤣🤣 ...
29/12/2025

ਕੁਝ ਇਸ ਤਰ੍ਹਾਂ ਗ਼ਾਲਿਬ ਸੂਬੇ ਨੂੰ ਚਲਾ ਰਹੇ ਹਾਂ...
ਬੜੇ ਦੁਖੀ ਹਾਂ, ਕਰਜ਼ਾ ਲੈ ਕੇ ਕਰਜ਼ਾ ਲਾ ਰਹੇ ਹਾਂ....

ਓਹੀ ਮਾਸਟਰ ਮੋਹਿੰਦਰ ਦਾ ਮੁੰਡਾ🤣🤣🤣

26/12/2025

ਆਮ ਘਰਾਂ ਦਾ ਆਮ ਭਗਵੰਤ ਮਾਨ🤣🤣।

ਲੋਕਾਂ ਦਾ ਪਿਆਰ 😅ਜਿਲ੍ਹੇ ਇਲਾਹੀ ਆਖਦੇ ਨੇ ਮੈਨੂੰ ਫੋਟੋ ਲਵਾਉਣ ਦਾ ਕੋਈ ਸ਼ੋਕ ਨਹੀਂ ਹੈ 😉 ਇਹ ਤਾਂ ਅਖਬਾਰ ਮਾਲਿਕ ਪਿਆਰ ਹੀ ਐਨਾ ਕਰਦੇ ਕੇ ਨਿੱਤ ਮੁ...
23/12/2025

ਲੋਕਾਂ ਦਾ ਪਿਆਰ 😅
ਜਿਲ੍ਹੇ ਇਲਾਹੀ ਆਖਦੇ ਨੇ ਮੈਨੂੰ ਫੋਟੋ ਲਵਾਉਣ ਦਾ ਕੋਈ ਸ਼ੋਕ ਨਹੀਂ ਹੈ 😉 ਇਹ ਤਾਂ ਅਖਬਾਰ ਮਾਲਿਕ ਪਿਆਰ ਹੀ ਐਨਾ ਕਰਦੇ ਕੇ ਨਿੱਤ ਮੁੱਖ ਪੰਨੇ ਤੇ ਛਾਪ ਦਿੰਦੇ 😜 ਵਿਚਾਰੇ ਰੋਟੀ ਜੋ ਜਿਲ੍ਹੇ ਇਲਾਹੀ ਦੇ ਰਹਿਮੋ ਕਰਮ ਤੇ ਖਾ ਰਹੇ ਫੇਰ ਆਪਣੇ ਅੰਨਦਾਤਾ ਦੀ ਤਸਵੀਰ ਕਿਵੇ ਨਾ ਛਾਪਣ ਬਥੇਰੀ ਵਾਰ ਜਿਲ੍ਹੇ ਇਲਾਹੀ ਨੇ ਕਿਹਾ ਕਿ ਓਏ ਨਾ ਛਾਪਿਆ ਕਰੋ ਮੇਰੀ ਫੋਟੋ ਪਰ ਕਹਿੰਦੇ ਹਜੂਰ ਤੁਹਾਡੀ ਫੋਟੋ ਨਾ ਹੋਵੇ ਤੇ ਕੋਈ ਅਖਬਾਰ ਹੀ ਨਹੀਂ ਲੈਂਦਾ ਜਿਲ੍ਹੇ ਇਲਾਹੀ ਤੁਸੀਂ ਕਰੋ ਚਿੱਲ ਕਿਉਕਿ ਅਸੀਂ ਗਏ ਹਾਂ ਹਿੱਲ 😅 ਉੱਧਰ ਜਿਲ੍ਹੇ ਇਲਾਹੀ ਦੀਆ ਤੀਰਥ ਯਾਤਰਾ ਬੱਸਾਂ ਉਤੇ ਪਤਾ ਨਹੀਂ ਕਿਹਨ੍ਹੇ ਫੋਟੋਆਂ ਲਵਾ ਦਿੱਤੀਆਂ ਜੋ ਜਿਲ੍ਹੇ ਇਲਾਹੀ ਨੂੰ ਉਤਰਵਾਉਣ ਵਾਸਤੇ 30 ਲੱਖ ਦਾ ਠੇਕਾ ਦੇਣਾ ਪਿਆ ਯਾਰ ਐਡਾ ਜ਼ੁਲਮ ਨਾ ਕਰਿਆ ਕਰੋ ਸਾਨੂੰ ਕੋਈ ਸ਼ੋਕ ਨਹੀਂ ਫੋਟੋਆਂ ਲਵਾਉਣ ਦਾ ਇਹ ਤਾ ਬਸ ਪਿਆਰ ਹੈ ਬੱਸਾਂ ਆਲਿਆ ਦਾ ਬਿਜਲੀ ਦੇ ਖੰਭੇ ਆਲਿਆ ਦਾ ਨਗਰ ਨਿਗਮ ਦਾ ਗੂੰਗੇ ਰਿਕਸ਼ੇ ਆਲਿਆ ਮਿੱਡ ਡੇ ਮਿੱਲ ਪੰਜੀਰੀ ਦਲੀਏ ਤੇ ਪੈਟ੍ਰੋਲ ਪੰਪਾਂ ਆਲਿਆ ਅਖੌਤੀ ਮੁਹੱਲਾ ਕਲੀਨਿਕ ਤੋ ਲੈ ਸਰਕਾਰੀ ਦਫਤਰਾਂ ਸਰਕਾਰੀ ਸਕੂਲਾਂ ਆਲਿਆ ਦਾ ਜੋ ਫੋਟੋਆਂ ਲਾਵਾਈ ਜਾਂਦੇ ਬਿਨ੍ਹਾ ਪੁੱਛੇ 😝 ਪਰ ਸਾਨੂੰ ਕੋਈ ਸ਼ੋਕ ਨਹੀਂ ਫੋਟੋ ਲਵਾਉਣ ਦਾ ਇਹ ਤਾ ਲੋਕਾਂ ਦਾ ਪਿਆਰ ਹੈ ਬਸ ਪੰਜਾਬ ਨੂੰ ਚੜ੍ਹਦੇ ਕਰਜ਼ੇ ਦਾ ਬੁਖਾਰ ਹੈ ਬਸ 😜
Aamaadmiparty Dist Gurdaspur Indian National Congress - Punjab Partap Singh Bajwa Charanjit Singh Channi Amarinder Singh Raja Warring ਮਿੰਟੂ ਗੁਰੂਸਰੀਆ-Mintu Gurusaria

Address

Qadian

Telephone

+919041307328

Website

Alerts

Be the first to know and let us send you an email when MindCrafter posts news and promotions. Your email address will not be used for any other purpose, and you can unsubscribe at any time.

Contact The Business

Send a message to MindCrafter:

Share