Gavy Singh

Gavy Singh ਪੰਜਾਬ ਪੰਜਾਬੀਅਤ ਜਿੰਦਾਬਾਦ

08/07/2026

PVC ਪਾਇਪ ਘਰ ਵਿੱਚ ਹੀ ਰਿਪੇਅਰ ਕਰੋ "

06/07/2026

ਛੋਟੇ ਨਟ - ਬੋਲਟ ਖੋਲਣ ਦਾ ਆਸਾਨ ਤਰੀਕਾ

25/06/2026

ਇਸ ਤਰੀਕੇ ਨਾਲ ਆਪਣੇ ਬੂਟਾਂ ਵਿੱਚ ਫਿੱਤੇ ਪਾਓ ' ਕਦੇ ਵੀ ਦਿੱਕਤ ਨਹੀਂ ਆਵੇਗੀ "

24/06/2026

ਕਮਰੇ ਦੇ ਵਿੱਚ ਟਾਇਲਾਂ ਲਾਉਣ ਦਾ ਕੰਮ ਹੀ ਖ਼ਤਮ "

23/06/2026

ਪਾਣੀ ਵਾਲੇ ਪਾਇਪ ਨੂੰ ਜੋੜਨ ਦਾ ਆਸਾਨ ਤਰੀਕਾ "

ਸੱਚਾ ਪਿਆਰ ਸਿਰਫ਼ " ਮੈਂ ਤੈਨੂੰ ਪਿਆਰ ਕਰਦਾ ਹਾਂ " ਕਹਿਣ ਨਾਲ ਨਹੀਂ.....ਸਗੋਂ ਮੁਸ਼ਕਿਲ ਵੇਲੇ ਕਿਸੇ ਲਈ ਪੂਰੀ " ਦੁਨੀਆ " ਬਦਲ ਦੇਣ ਨਾਲ ਸਾਬਤ ...
21/06/2026

ਸੱਚਾ ਪਿਆਰ ਸਿਰਫ਼ " ਮੈਂ ਤੈਨੂੰ ਪਿਆਰ ਕਰਦਾ ਹਾਂ " ਕਹਿਣ ਨਾਲ ਨਹੀਂ.....ਸਗੋਂ ਮੁਸ਼ਕਿਲ ਵੇਲੇ ਕਿਸੇ ਲਈ ਪੂਰੀ " ਦੁਨੀਆ " ਬਦਲ ਦੇਣ ਨਾਲ ਸਾਬਤ ਹੁੰਦਾ ਹੈ .....

ਜਦੋਂ " ਪਤਨੀ " ਦੀ ਨਜ਼ਰ ਚਲੀ ਗਈ...ਤਾਂ ਪਤੀ ਨੇ ਉਸ ਲਈ ਹਜ਼ਾਰਾਂ " ਫੁੱਲ " ਖਿੜਾ ਦਿੱਤੇ .....ਉਹ ਫੁੱਲ ਦੇਖ ਨਹੀਂ ਸਕਦੀ ਸੀ...ਪਰ ਉਹਨਾਂ ਦੀ " ਖੁਸ਼ਬੂ " ਮਹਿਸੂਸ ਕਰ ਸਕਦੀ ਸੀ....ਉਹ ਚਾਹੁੰਦਾ ਸੀ ਕਿ ਲੋਕ ਆਉਣ, ਉਸ ਨਾਲ ਗੱਲ ਕਰਨ ਅਤੇ ਉਸਦੇ ਚਿਹਰੇ 'ਤੇ " ਮੁਸਕਾਨ " ਵਾਪਸ ਆ ਜਾਵੇ ....

ਕਈ ਵਾਰ ਪਿਆਰ ਅੱਖਾਂ ਨਾਲ ਨਹੀਂ ....ਦਿਲ ਨਾਲ ਦੇਖਿਆ ਜਾਂਦਾ ਹੈ...! 🌸❤️

🙏 ਇਸ ਖੂਬਸੂਰਤ ਪ੍ਰੇਮ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।

20/06/2026

ਝਾੜੂ ਨੂੰ ਬੰਨਣ ਦਾ ਨਵਾਂ ਤਰੀਕਾ "

ਜ਼ਿੰਦਗੀ ਵਿੱਚ ਮਿਲਣ ਵਾਲਾ ਹਰ " ਇਨਕਾਰ " ਤੁਹਾਡੀ ਹਾਰ ਨਹੀਂ ਹੁੰਦਾ....ਕਈ ਵਾਰ ਉਹ ਤੁਹਾਡੀ ਸਭ ਤੋਂ ਵੱਡੀ " ਕਾਮਯਾਬੀ " ਦੀ ਸ਼ੁਰੂਆਤ ਬਣ ਜਾਂਦ...
20/06/2026

ਜ਼ਿੰਦਗੀ ਵਿੱਚ ਮਿਲਣ ਵਾਲਾ ਹਰ " ਇਨਕਾਰ " ਤੁਹਾਡੀ ਹਾਰ ਨਹੀਂ ਹੁੰਦਾ....ਕਈ ਵਾਰ ਉਹ ਤੁਹਾਡੀ ਸਭ ਤੋਂ ਵੱਡੀ " ਕਾਮਯਾਬੀ " ਦੀ ਸ਼ੁਰੂਆਤ ਬਣ ਜਾਂਦਾ ਹੈ ....

ਡਾਊਨ ਸਿੰਡਰੋਮ ਹੋਣ ਕਾਰਨ " ਕੋਲੇਟ ਡਿਵਿੱਟੋ " ਨੂੰ ਨੌਕਰੀ ਦੇਣ ਤੋਂ ਲੋਕਾਂ ਨੇ ਇਨਕਾਰ ਕਰ ਦਿੱਤਾ....ਪਰ ਉਸਨੇ " ਹਾਰ " ਨਹੀਂ ਮੰਨੀ। ਆਪਣੇ ਘਰ ਤੋਂ " ਕੂਕੀਜ਼ " ਵੇਚਣ ਸ਼ੁਰੂ ਕੀਤੀਆਂ ਅਤੇ ਅੱਜ ਉਸਦੀ ਕੰਪਨੀ ਸਾਲਾਨਾ " ਕਰੋੜਾਂ " ਰੁਪਏ ਦੀ ਕਮਾਈ ਕਰ ਰਹੀ ਹੈ ....

ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਉਸਨੇ ਆਪਣੀ " ਕੰਪਨੀ " ਵਿੱਚ ਉਹਨਾਂ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਿਨ੍ਹਾਂ ਨੂੰ " ਦੁਨੀਆ " ਅਕਸਰ ਨਜ਼ਰਅੰਦਾਜ਼ ਕਰ ਦਿੰਦੀ ਹੈ।

🙏 ਯਾਦ ਰੱਖੋ...ਕਿਸੇ ਦੀ ਕਮੀ ਨਹੀਂ, ਉਸਦਾ ਹੌਸਲਾ ਉਸਦੀ ਅਸਲੀ ਪਹਿਚਾਣ ਹੁੰਦਾ ਹੈ ......

ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ " ਮਿਹਨਤ ਅਤੇ ਹੌਸਲੇ " ਅੱਗੇ ਕੋਈ ਰੁਕਾਵਟ ਵੱਡੀ ਨਹੀਂ ਹੁੰਦੀ, ਤਾਂ ਇਸ ਪੋਸਟ ਨੂੰ ਸ਼ੇਅਰ ਜ਼ਰੂਰ ਕਰੋ। ❤️

" ਕੁਝ ਰਿਸ਼ਤੇ ਕਦੇ ਨਹੀਂ ਮਰਦੇ "ਪਿਤਾ ਭਾਵੇਂ ਇਸ ਦੁਨੀਆ ਤੋਂ ਚਲੇ ਜਾਣ......ਪਰ ਉਨ੍ਹਾਂ ਦੀਆਂ ਦਿੱਤੀਆਂ ਸਿੱਖਿਆਵਾਂ.....ਪਿਆਰ ਅਤੇ ਯਾਦਾਂ ਹਰ ...
19/06/2026

" ਕੁਝ ਰਿਸ਼ਤੇ ਕਦੇ ਨਹੀਂ ਮਰਦੇ "

ਪਿਤਾ ਭਾਵੇਂ ਇਸ ਦੁਨੀਆ ਤੋਂ ਚਲੇ ਜਾਣ......ਪਰ ਉਨ੍ਹਾਂ ਦੀਆਂ ਦਿੱਤੀਆਂ ਸਿੱਖਿਆਵਾਂ.....ਪਿਆਰ ਅਤੇ ਯਾਦਾਂ ਹਰ ਪਲ ਨਾਲ ਰਹਿੰਦੀਆਂ ਹਨ.....

" ਰਾਜ ਬਰਾੜ " ਸਾਹਿਬ ਅੱਜ ਸਾਡੇ ਵਿੱਚ ਨਹੀਂ ਹਨ.....ਪਰ ਉਨ੍ਹਾਂ ਦੀ ਆਵਾਜ਼ ਅੱਜ ਵੀ ਲੱਖਾਂ " ਦਿਲਾਂ " ਵਿੱਚ ਗੂੰਜਦੀ ਹੈ....ਆਪਣੀ ਧੀ ਦੀਆਂ ਅੱਖਾਂ ਵਿੱਚ ਅੱਜ ਵੀ " ਪਿਤਾ " ਲਈ ਉਹੀ ਪਿਆਰ.....ਉਹੀ ਮਾਣ ਅਤੇ ਉਹੀ ਕਮੀ ਨਜ਼ਰ ਆਉਂਦੀ ਹੈ .....

ਕੁਝ ਖਾਲੀ ਥਾਵਾਂ ਕਦੇ ਨਹੀਂ ਭਰਦੀਆਂ.....ਕਿਉਂਕਿ ਪਿਤਾ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ.....🙏❤️

ਵਾਹਿਗੁਰੂ ਜੀ " ਰਾਜ ਬਰਾੜ " ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ 🕊️

❤️🙏🕊️

ਹੀਰੋ ਹਮੇਸ਼ਾ ਇਨਸਾਨ ਨਹੀਂ ਹੁੰਦੇ...9/11 ਦੇ ਭਿਆਨਕ ਹਮਲਿਆਂ ਦੌਰਾਨ, ਇੱਕ ਗਾਈਡ ਡੌਗ " ਰੋਜ਼ੇਲ " ਨੇ ਆਪਣੇ ਅੰਨ੍ਹੇ ਮਾਲਕ ਨੂੰ ਵਰਲਡ ਟ੍ਰੇਡ ਸੈ...
19/06/2026

ਹੀਰੋ ਹਮੇਸ਼ਾ ਇਨਸਾਨ ਨਹੀਂ ਹੁੰਦੇ...

9/11 ਦੇ ਭਿਆਨਕ ਹਮਲਿਆਂ ਦੌਰਾਨ, ਇੱਕ ਗਾਈਡ ਡੌਗ " ਰੋਜ਼ੇਲ " ਨੇ ਆਪਣੇ ਅੰਨ੍ਹੇ ਮਾਲਕ ਨੂੰ ਵਰਲਡ ਟ੍ਰੇਡ ਸੈਂਟਰ ਦੀ " 78ਵੀਂ " ਮੰਜ਼ਿਲ ਤੋਂ ਸੁਰੱਖਿਅਤ ਬਾਹਰ ਕੱਢਿਆ ......

ਚਾਰੇ ਪਾਸੇ ਧੂੰਆਂ, ਡਰ ਅਤੇ ਹਫੜਾ-ਦਫੜੀ ਸੀ....ਪਰ " ਰੋਜ਼ੇਲ " ਸ਼ਾਂਤ ਰਹੀ ਅਤੇ ਆਪਣੇ ਫ਼ਰਜ਼ ਤੋਂ ਪਿੱਛੇ ਨਹੀਂ ਹਟੀ ......

ਕੁਝ ਮਿੰਟਾਂ ਬਾਅਦ " ਟਾਵਰ " ਢਹਿ ਗਿਆ......ਪਰ ਉਹ ਆਪਣੇ ਮਾਲਕ ਦੀ ਜਾਨ ਬਚਾ ਚੁੱਕੀ ਸੀ।

ਭਰੋਸਾ, ਵਫ਼ਾਦਾਰੀ ਅਤੇ ਪਿਆਰ ਦੀ ਇਸ ਤੋਂ ਵੱਡੀ ਮਿਸਾਲ ਸ਼ਾਇਦ ਹੀ ਕੋਈ ਹੋਵੇ। ❤️🙏

🐾❤️

Address

Rajpura

Website

Alerts

Be the first to know and let us send you an email when Gavy Singh posts news and promotions. Your email address will not be used for any other purpose, and you can unsubscribe at any time.

Shortcuts

Share