Pendutech Wale

  • Home
  • Pendutech Wale

Pendutech Wale you tube channel
https://youtube.com/c/pendutech
yaar anmule new page join kro sare

ਲੱਕੜੀ ਦੇ ਵਿੰਡੋ ਤੇ ਗੇਟ ਬਹੁਤ ਹੀ ਵਧੀਆ ਕੰਡੀਸ਼ਨ ਚ ਵਿਕਾਊ ਨੇ ਜੀ ਜਿਸ ਵੀ ਵੀਰ ਨੂੰ ਲੋੜ ਹੋਵੇ ਸੰਪਰਕ ਕਰੋ ਜੀ
10/07/2025

ਲੱਕੜੀ ਦੇ ਵਿੰਡੋ ਤੇ ਗੇਟ ਬਹੁਤ ਹੀ ਵਧੀਆ ਕੰਡੀਸ਼ਨ ਚ ਵਿਕਾਊ ਨੇ ਜੀ ਜਿਸ ਵੀ ਵੀਰ ਨੂੰ ਲੋੜ ਹੋਵੇ ਸੰਪਰਕ ਕਰੋ ਜੀ

9 ਫੁੱਟ ਲੰਬਾ ਤੇ 9 ਫੁੱਟ ਚੌੜਾ ਵਧੀਆ ਹਾਲਤ ਚ ਗੇਟ ਵਿਕਾਊ ਹੈ ਜਿਸ ਵੀ ਵੀਰ ਨੂੰ ਲੋੜ ਹੋਵੇ ਸੰਪਰਕ ਕਰ ਸਕਦਾ ਹੈ ਜੀ
30/06/2025

9 ਫੁੱਟ ਲੰਬਾ ਤੇ 9 ਫੁੱਟ ਚੌੜਾ ਵਧੀਆ ਹਾਲਤ ਚ ਗੇਟ ਵਿਕਾਊ ਹੈ ਜਿਸ ਵੀ ਵੀਰ ਨੂੰ ਲੋੜ ਹੋਵੇ ਸੰਪਰਕ ਕਰ ਸਕਦਾ ਹੈ ਜੀ

15 ਫੁੱਟ ਲੰਬੀਆ 8 ਗਾਡਰਾ ਬਹੁਤ ਹੀ ਵਧੀਆਂ ਕੰਡੀਸਨ ਵਿੱਚ ਬਹੁਤ ਹੀ ਜਾਇਜ਼ ਰੇਟ ਚ ਵਿਕਾਊ ਨੇ ਜਿਸ ਨੂੰ ਵੀ ਲੋੜ ਹੋਵੇ ਸੰਪਰਕ ਕਰੋ ਜੀ
30/06/2025

15 ਫੁੱਟ ਲੰਬੀਆ 8 ਗਾਡਰਾ ਬਹੁਤ ਹੀ ਵਧੀਆਂ ਕੰਡੀਸਨ ਵਿੱਚ ਬਹੁਤ ਹੀ ਜਾਇਜ਼ ਰੇਟ ਚ ਵਿਕਾਊ ਨੇ ਜਿਸ ਨੂੰ ਵੀ ਲੋੜ ਹੋਵੇ ਸੰਪਰਕ ਕਰੋ ਜੀ

ਕੰਪਿਊਟਰ ਵਿਕਾਊ ਹੈ ਜੀ ਬਹੁਤ ਵਧੀਆ ਹਾਲਤ ਚ I5 processor 8GB RAM500 GB hard diskAcer di led 18 inch ਸੰਪਰਕ ਕਰੋ ਜੀ
10/06/2025

ਕੰਪਿਊਟਰ ਵਿਕਾਊ ਹੈ ਜੀ ਬਹੁਤ ਵਧੀਆ ਹਾਲਤ ਚ
I5 processor
8GB RAM
500 GB hard disk
Acer di led 18 inch
ਸੰਪਰਕ ਕਰੋ ਜੀ

ਬਾਈ ਜੀ ਐਲਮੀਨੀਅਮ ਦੀਆ ਦੋ ਜਾਲੀਆ ਵਿਕਾਊ ਨੇ ਇੱਕ ਗੇਟ ਵਾਲ਼ੀ ਇੱਕ ਬਿਨਾ ਗੇਟ ਤੋਂ ਸਾਢੇ ਅੱਠ ਫੁੱਟ ਉੱਚੀ ਤੇ ਨੋਂ ਫੁੱਟ ਲੰਬੀ ਵਧੀਆ ਕੰਡੀਸ਼ਨ ਚ ...
09/06/2025

ਬਾਈ ਜੀ ਐਲਮੀਨੀਅਮ ਦੀਆ ਦੋ ਜਾਲੀਆ ਵਿਕਾਊ ਨੇ ਇੱਕ ਗੇਟ ਵਾਲ਼ੀ ਇੱਕ ਬਿਨਾ ਗੇਟ ਤੋਂ ਸਾਢੇ ਅੱਠ ਫੁੱਟ ਉੱਚੀ ਤੇ ਨੋਂ ਫੁੱਟ ਲੰਬੀ ਵਧੀਆ ਕੰਡੀਸ਼ਨ ਚ ਨੇ ਉਪਰ ਸੀਸਾ ਲੱਗਿਆ ਹੋਇਆ ਜਿਸ ਨੂੰ ਵੀ ਲੋੜ ਹੋਵੇ ਸੰਪਰਕ ਕਰੋ

25/05/2025

ਇਕ ਗਰੀਬ ਕਿਸਾਨ ਨੂੰ ਕੁਝ ਲੋਕਾਂ ਵਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਖੇਤ ਵਿਚ ਅੱਗ ਲਾ ਕੇ ਅੰਬ ਦੇ ਬੂਟੇ ਨੂੰ ਭਾਰੀ ਨੁਕਸਾਨ ਕੀਤਾ ਤੇ ਪ੍ਰਸ਼ਾਸਨ ਵੀ ਕੋਈ ਕਾਰਵਾਈ ਨੀ ਕਰ ਰਿਹਾ ਮੇਰੀ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਨੂੰ ਬੇਨਤੀ ਆ ਵੀ ਇਸ ਕਿਸਾਨ ਨੂੰ ਇਨਸਾਫ ਦਿਵਾਇਆ ਜਾਵੇ Bhagwant Mann Meet Hayer Gurmeet Singh Khuddian

03/03/2023

ਏਹ ਦੇਖਲੋ ਹਾਲ ਗਰੀਬ ਲੋਕਾਂ ਦੇ ਕਾਰਡ ਕੱਟੇ ਜਾ ਰਹੇ ਨੇ ਤੇ ਕਈ ਜਮੀਨ ਜਾਇਦਾਦ ਵਾਲੇ ਗਰੀਬਾ ਦਾ ਹੱਕ ਖਾ ਰਹੇ ਨੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਆ, Bhagwant Mann

     ਲੋਹੜੀ ਦੀਆ ਮੁਬਾਰਕਾ ਜੀ🎉🎊🎉🎊🎉🎊🎉🎊🎊🎊🎉🎊🎉🎊🎊
13/01/2023

ਲੋਹੜੀ ਦੀਆ ਮੁਬਾਰਕਾ ਜੀ
🎉🎊🎉🎊🎉🎊🎉🎊🎊🎊🎉🎊🎉🎊🎊

ਬਾਈ ਲੱਖੇ ਸਿਧਾਣੇ ਦੇ ਹੱਕ ਵਿੱਚ ਮਿਤੀ 9/10/22 ਨੂੰ ਹੋ ਰਹੇ ਇਕੱਠ ਚ ਵੱਧ ਤੋਂ ਵੱਧ ਗਿਣਤੀ ਵਿੱਚ ਸੰਗਤਾਂ ਹਾਜਰੀ ਜਰੂਰ ਲਵਾਉ ਜੀ
08/10/2022

ਬਾਈ ਲੱਖੇ ਸਿਧਾਣੇ ਦੇ ਹੱਕ ਵਿੱਚ ਮਿਤੀ 9/10/22 ਨੂੰ ਹੋ ਰਹੇ ਇਕੱਠ ਚ ਵੱਧ ਤੋਂ ਵੱਧ ਗਿਣਤੀ ਵਿੱਚ ਸੰਗਤਾਂ ਹਾਜਰੀ ਜਰੂਰ ਲਵਾਉ ਜੀ

25/9/2022 ਦੀ ਮੀਟਿੰਗ ਦਾ ਫੈਸਲਾ।ਕਾਲਜ ਕਿਸੇ ਕੀਮਤ ਤੇ ਬੰਦ ਹੋਣ ਨਹੀਂ ਦੇਣਾ ਸਾਰੇ ਇਲਾਕੇ ਨੂੰ ਇਸ ਸੰਘਰਸ਼ ਵਿੱਚ ਸਾਥ ਦੇਣ ਦੀ ਲੋੜ ਹੈ ਆਪਣੇ ਬੱ...
25/09/2022

25/9/2022 ਦੀ ਮੀਟਿੰਗ ਦਾ ਫੈਸਲਾ।ਕਾਲਜ ਕਿਸੇ ਕੀਮਤ ਤੇ ਬੰਦ ਹੋਣ ਨਹੀਂ ਦੇਣਾ ਸਾਰੇ ਇਲਾਕੇ ਨੂੰ ਇਸ ਸੰਘਰਸ਼ ਵਿੱਚ ਸਾਥ ਦੇਣ ਦੀ ਲੋੜ ਹੈ ਆਪਣੇ ਬੱਚਿਆ ਦੇ ਭਵਿੱਖ ਦਾ ਸਵਾਲ ਹੈ

Address


Website

Alerts

Be the first to know and let us send you an email when Pendutech Wale posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share