Dhapali

Dhapali ਪਿੰਡ ਢਪਾਲੀ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ 151104

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ।।ਸੋਢੀ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ...
30/10/2023

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ।।

ਸੋਢੀ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ।

24/10/2022

ਬੰਦੀ ਛੋੜ ਦਾਤਾਰ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਯਾਦਗਾਰੀ, ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀ ਲੱਖ-ਲੱਖ ਵਧਾਈ।ਸਿੱਖਾਂ ਨੂੰ ਸ਼ਸਤਰਧਾਰੀ ਬਣਨ ਦਾ ਸੁਨੇਹਾ ਦਿੰਦਿਆਂ, ਸਿੱਖ ਫ਼ੌਜ ਦੀ ਸਥਾਪਨਾ ਦੇ ਨਾਲ -ਨਾਲ 52 ਰਾਜਿਆਂ ਦੀ ਰਿਹਾਈ, ਦੋਵੇਂ ਕੌਤਕਾਂ ਰਾਹੀਂ ਪਾਤਸ਼ਾਹ ਜੀ ਨੇ 'ਮੀਰੀ ਤੇ ਪੀਰੀ' ਦੇ ਸਿਧਾਂਤ ਨੂੰ ਪ੍ਰਤੱਖ ਕਰ ਦਿਖਾਇਆ।
ਵਾਹਿਗੁਰੂ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਅਤੇ ਖੁਸ਼ ਰੱਖਣ।

ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਢਪਾਲੀ ਵੱਲੋਂ ਪਿੰਡ ਦੇ ਸਹਿਯੋਗ ਨਾਲ ਕਰਵਾਇਆ ਗਿਆ ਦੂਜਾ ਕਬੱਡੀ ਕੱਪ ਸਫ਼ਲਤਾ ਪੂਰਬਕ ਸਮਾਪਤ। #ਢਪਾ...
24/02/2019

ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਢਪਾਲੀ ਵੱਲੋਂ ਪਿੰਡ ਦੇ ਸਹਿਯੋਗ ਨਾਲ ਕਰਵਾਇਆ ਗਿਆ ਦੂਜਾ ਕਬੱਡੀ ਕੱਪ ਸਫ਼ਲਤਾ ਪੂਰਬਕ ਸਮਾਪਤ। #ਢਪਾਲੀ

 #ਮੇਰੇ_ਪਿੰਡ_ਵਿੱਚ_ਵਸਦਾ_ਰੱਬ_ਓਏ_ਆ_ਅੱਖੀਂ_ਵੇਖ_ਲੈ।
18/02/2018

#ਮੇਰੇ_ਪਿੰਡ_ਵਿੱਚ_ਵਸਦਾ_ਰੱਬ_ਓਏ_ਆ_ਅੱਖੀਂ_ਵੇਖ_ਲੈ।

13/01/2018

ਸਮੂਹ ਪੰਜਾਬੀਆਂ ਨੂੰ ਲੋਹੜੀ ਅਤੇ ਮਾਘੀ ਦੀਆਂ ਲੱਖ-੨ ਵਧਾਈਆਂ।

 #ਸਾਡਾ_ਪਿੰਡ  #ਸਾਡੀ_ਸ਼ਾਨ
15/06/2017

#ਸਾਡਾ_ਪਿੰਡ #ਸਾਡੀ_ਸ਼ਾਨ

ਗੁਰਦੁਆਰਾ ਸਾਹਿਬ ਢਪਾਲੀ
22/03/2015

ਗੁਰਦੁਆਰਾ ਸਾਹਿਬ ਢਪਾਲੀ

Gurudwara Ramsar Sahib, ਛੇਵੀ ਪਾਤਸ਼ਾਹੀ,ਪਿੰਡ ਢਪਾਲੀ
14/11/2013

Gurudwara Ramsar Sahib, ਛੇਵੀ ਪਾਤਸ਼ਾਹੀ,ਪਿੰਡ ਢਪਾਲੀ

Address


Website

Alerts

Be the first to know and let us send you an email when Dhapali posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share