Rampura Phul ਰਾਮਪੁਰਾ ਫੂਲ

Rampura Phul ਰਾਮਪੁਰਾ ਫੂਲ ©Rampura Phul Official Page. All rights reserved
Business Advertisement Available It is located on Dehradun-Chandigarh-Bathinda National Highway (No. 7).

ਰਾਮਪੁਰਾ ਫੂਲ ਭਾਰਤ ਦੇ ਪੰਜਾਬ ਰਾਜ ਦੇ ਬਠਿੰਡਾ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ। ਇਹ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ਨੰਬਰ 7 'ਤੇ ਸਥਿਤ ਹੈ। ਇਸ ਦਾ ਨਾਂ ਦੋ ਪਿੰਡਾਂ ਰਾਮਪੁਰਾ ਅਤੇ ਫੂਲ ਕਸਬੇ ਦੇ ਵਿਚਕਾਰ ਸਥਿਤ ਹੋਣ ਕਾਰਨ ਪਿਆ ਹੈ। ਫੂਲ ਟਾਊਨ ਨੇੜਲੇ ਖੇਤਰ ਦੇ ਪਿੰਡਾਂ ਲਈ ਤਹਿਸੀਲ ਵਜੋਂ ਕੰਮ ਕਰਦਾ ਹੈ। ਇਹ ਸ਼ਹਿਰ ਆਲੇ-ਦੁਆਲੇ ਦੇ ਪਿੰਡਾਂ ਅਤੇ ਸਿੱਖਿਆ ਕੇਂਦਰਾਂ ਦਾ ਮੁੱਖ ਬਾਜ਼ਾਰ ਹੈ ਕਿਉਂਕਿ ਪਿੰਡਾਂ ਤੋਂ ਬਹੁਤ ਸਾਰੇ ਵਿਦਿਆਰਥੀ ਇੱਥੇ ਸਿੱਖਿਆ ਲਈ ਆਉਂਦੇ ਹਨ। 2001 ਦੀ ਭਾਰਤ ਦੀ ਜਨਗਣਨਾ ਦ

ੇ ਅਨੁਸਾਰ, ਰਾਮਪੁਰਾ ਫੂਲ ਸ਼ਹਿਰੀ ਸਮੂਹ ਦੀ ਆਬਾਦੀ 51,010 ਸੀ। ਮਰਦ ਆਬਾਦੀ ਦਾ 53% ਅਤੇ ਔਰਤਾਂ 47% ਹਨ। ਰਾਮਪੁਰਾ ਫੂਲ ਦੀ ਔਸਤ ਸਾਖਰਤਾ ਦਰ 66% ਹੈ, ਜੋ ਕਿ ਰਾਸ਼ਟਰੀ ਔਸਤ 59.5% ਤੋਂ ਵੱਧ ਹੈ: ਮਰਦ ਸਾਖਰਤਾ 70%, ਅਤੇ ਔਰਤਾਂ ਦੀ ਸਾਖਰਤਾ 61% ਹੈ। ਰਾਮਪੁਰਾ ਫੂਲ ਵਿੱਚ, 12% ਆਬਾਦੀ 6 ਸਾਲ ਤੋਂ ਘੱਟ ਉਮਰ ਦੀ ਹੈ।

Rampura Phul is a city in the Bathinda district in the Indian state of Punjab. Its name is derived due to its location between two villages, Rampura and Phul Town. Phul Town serves as a Tehsil for villages in the nearby area. The city is the main market for all surrounding villages and education centers since many students from villages come here for education. There areDemographicsAs of the 2001 India census, Rampura Phul urban agglomeration had a population of 51,010. Males constitute 53% of the population and females 47%. Rampura Phul has an average literacy rate of 66%, higher than the national average of 59.5%: male literacy is 70%, and female literacy is 61%. In Rampura Phul, 12% of the population is under 6 years of age.

ਰਾਮਪੁਰੇ ਦੀ ਇਹ ਕੁੰਜ ਗਲੀ ਦੱਸ ਸਕਦੇ ਹੋ? ਕਿੱਥੇ ਹੈ 🤔🤔
30/08/2025

ਰਾਮਪੁਰੇ ਦੀ ਇਹ ਕੁੰਜ ਗਲੀ ਦੱਸ ਸਕਦੇ ਹੋ? ਕਿੱਥੇ ਹੈ 🤔🤔

ਬਾਈ ਕੱਲ੍ਹ ਵੀਡੀਓ ਪਾਈ ਸੀ ਇਸ ਗਲੀ ਦੀ। ਪਾਣੀ ਦਾ ਹੱਲ ਹੋਇਆ? ਕਮੈਂਟ ਕਰਕੇ ਜਰੂਰ ਦਸਿਓ ਰਾਮਪੁਰੇ ਵਾਲਿਓ ⛳️
30/08/2025

ਬਾਈ ਕੱਲ੍ਹ ਵੀਡੀਓ ਪਾਈ ਸੀ ਇਸ ਗਲੀ ਦੀ। ਪਾਣੀ ਦਾ ਹੱਲ ਹੋਇਆ? ਕਮੈਂਟ ਕਰਕੇ ਜਰੂਰ ਦਸਿਓ ਰਾਮਪੁਰੇ ਵਾਲਿਓ ⛳️

ਆਰੀਆ ਸਕੂਲ ਰੋਡ ਨੇੜੇ ਗੁਪਤਾ ਬੁੱਕ ਸਟੋਰ ਕੋਲ ਬਿਜਲੀ ਦੀ ਤਾਰ ਲਟਕ ਰਹੀ ਹੈ । ਮੋਟਰਸਾਈਕਲ ਸਵਾਰ ਵੀਰ ਧਿਆਨ ਨਾਲ ਜਾਇਓ। ‼️‼️⚡️💡🔋
30/08/2025

ਆਰੀਆ ਸਕੂਲ ਰੋਡ ਨੇੜੇ ਗੁਪਤਾ ਬੁੱਕ ਸਟੋਰ ਕੋਲ ਬਿਜਲੀ ਦੀ ਤਾਰ ਲਟਕ ਰਹੀ ਹੈ । ਮੋਟਰਸਾਈਕਲ ਸਵਾਰ ਵੀਰ ਧਿਆਨ ਨਾਲ ਜਾਇਓ। ‼️‼️⚡️💡🔋

30/08/2025

ਰਾਮਪੁਰੇ ਵਾਲਾ ਪੁਲ

29/08/2025

ਹਾਜੀ ਰਾਮਪੁਰੇ ਵਾਲਿਓ। ਓਵਰ ਬ੍ਰਿਜ ਦੇ ਨਾਲ ਥੋਨੂੰ ਅੰਡਰ ਬ੍ਰਿਜ ਦਾ ਵੀ ਤੋਹਫ਼ਾ 🎁 ਮਿਲ ਸਕਦਾ ਜਲਦੀ ਹੀ। ਅਜੇ ਕੋਈ ਰੇਲਵੇ ਅਧਿਕਾਰੀਆ ਵਲੋ ਸਰਕਾਰੀ ਬਿਆਨ ਨੀ ਆਇਆ। ਜਦੋ ਹੀ ਕੋਈ ਸਰਕਾਰੀ ਸਟੇਟਮੈਂਟ ਆਏ ਗੀ। ਅਸੀ ਕਰਾਗੇ ਥੋਡੇ ਨਾਲ ਸਾਂਝੀ। ਜੁੜੇ ਰਹੋ ਆਪਣੇ ਪੇਜ Rampura Phul ਰਾਮਪੁਰਾ ਫੂਲ ਨਾਲ। ਸ਼ੇਅਰ ਜਰੂਰ ਕਰਿਆ ਕਰੋ । ਧੰਨਵਾਦ 🙏

ਦੋਸਤੋ ਬਹੁਤ ਬੁਰਾ ਹਾਲ ਹੈ ਇਸ ਗਲੀ ਦਾ ਗੱਟਰ ਦੇ ਪਾਣੀ ਵਿੱਚ ਦੀ ਲੱਗ ਕੇ ਜਾਣਾ ਪੈ ਰਿਹਾ ਰਾਹਗੀਰਾ ਨੂੰ ਤੇ ਏਥੇ ਰਹਿਣ ਵਾਲੇ ਲੋਕਾ ਨੂੰ। ਜਲਦੀ ਤੋ...
29/08/2025

ਦੋਸਤੋ ਬਹੁਤ ਬੁਰਾ ਹਾਲ ਹੈ ਇਸ ਗਲੀ ਦਾ ਗੱਟਰ ਦੇ ਪਾਣੀ ਵਿੱਚ ਦੀ ਲੱਗ ਕੇ ਜਾਣਾ ਪੈ ਰਿਹਾ ਰਾਹਗੀਰਾ ਨੂੰ ਤੇ ਏਥੇ ਰਹਿਣ ਵਾਲੇ ਲੋਕਾ ਨੂੰ। ਜਲਦੀ ਤੋ ਜਲਦੀ ਇਥੇ ਦੇ MC ਸਾਹਿਬ ਨੂੰ ਬੇਨਤੀ ਹੈ ਹੱਲ ਕਰੋ। ਧੰਨਵਾਦ ਸ਼ੇਅਰ ਕਰਦੋ 😩😣

ਥੋਡੀ ਸਾਰਿਆ ਦੀ ਮੱਦਦ ਨਾਲ ਆਪਾ ਅੱਜ ਰਾਮਪੁਰਾ ਪੇਜ ਤੇ ਨੌ ਹਜ਼ਾਰ ਸੰਗਤ ਦਾ ਪਰਿਵਾਰ ਜੋੜ ਸਕੇ। ਜਲਦੀ ਹੀ ਦਸ ਹਜ਼ਾਰ ਦੀ ਸੂਚੀ ਵਿੱਚ ਹੋਵਾ ਗੇ । ਧ...
29/08/2025

ਥੋਡੀ ਸਾਰਿਆ ਦੀ ਮੱਦਦ ਨਾਲ ਆਪਾ ਅੱਜ ਰਾਮਪੁਰਾ ਪੇਜ ਤੇ ਨੌ ਹਜ਼ਾਰ ਸੰਗਤ ਦਾ ਪਰਿਵਾਰ ਜੋੜ ਸਕੇ। ਜਲਦੀ ਹੀ ਦਸ ਹਜ਼ਾਰ ਦੀ ਸੂਚੀ ਵਿੱਚ ਹੋਵਾ ਗੇ । ਧੰਨਵਾਦ ਸਾਰਿਆ ਦਾ 🤩 Rampura Phul ਰਾਮਪੁਰਾ ਫੂਲ

I've just reached 9K followers! Thank you for continuing support. I could never have made it without each and every one of you. 🙏🤗🎉

ਸਰਦੂਲਗੜ੍ਹ ਘੱਗਰ ਨਾਲੀ ਦਾ ਪਾਣੀ ਵੀ ਪੁੱਲ ਦੇ ਨਾਲ ਲੱਗ ਗਿਆ। ਪਿਛਲੇ ਵਾਰ ਦੀ ਤਰ੍ਹਾਂ ਇਸ ਬਾਰ ਵੀ ਪਾਣੀ ਦਾ ਪੱਦਰ ਬਹੁਤ ਹੈ। ਸਰਕਾਰਾ ਸਾਰਾ ਸਾਲ ...
29/08/2025

ਸਰਦੂਲਗੜ੍ਹ ਘੱਗਰ ਨਾਲੀ ਦਾ ਪਾਣੀ ਵੀ ਪੁੱਲ ਦੇ ਨਾਲ ਲੱਗ ਗਿਆ। ਪਿਛਲੇ ਵਾਰ ਦੀ ਤਰ੍ਹਾਂ ਇਸ ਬਾਰ ਵੀ ਪਾਣੀ ਦਾ ਪੱਦਰ ਬਹੁਤ ਹੈ। ਸਰਕਾਰਾ ਸਾਰਾ ਸਾਲ ਸੁਤੀਆ ਰਹਦੀਆ ਨੇ। ਲੋਕਾ ਦੇ ਨੁਕਸਾਨ ਨਾਲ ਇਹਨਾਂ ਨੂੰ ਕੋਈ ਵੀ ਫਰਕ ਨੀ ਪੈਂਦਾ। ਹੁਣ ਤਾ ਇਨਕਲਾਬੀਆ ਨੂੰ ਸਵਾਲ ਕਰੋ ਤਾ ਜਵਾਬ ਨੀ ਦਿੰਦੇ। ਰੱਬ ਹੀ ਰਾਖਾ ਜਨਤਾ ਦਾ। 👏👏

ਵੀਰ ਜੀ ਇਹ ਨੰਬਰ ਪਲੇਟ ਮਿਲੀ ਹੈ ਇਕ। ਜਿਸ ਕਿਸੇ ਵੀਰ ਦੀ ਹੈ। ਉਹ ਭਾਰਤੀਆ ਸਕੂਲ ਰੋਡ ਤੇ ਸ਼ੋਕੀ ਵਰਾਇਟੀ ਸਟੋਰ ਦੇ ਕੋਲ ਢੰਗੀ ਪਈ ਹੈ। 🚙🔢
29/08/2025

ਵੀਰ ਜੀ ਇਹ ਨੰਬਰ ਪਲੇਟ ਮਿਲੀ ਹੈ ਇਕ। ਜਿਸ ਕਿਸੇ ਵੀਰ ਦੀ ਹੈ। ਉਹ ਭਾਰਤੀਆ ਸਕੂਲ ਰੋਡ ਤੇ ਸ਼ੋਕੀ ਵਰਾਇਟੀ ਸਟੋਰ ਦੇ ਕੋਲ ਢੰਗੀ ਪਈ ਹੈ। 🚙🔢

11/01/2025
ਕਿਰਨਦੀਪ ਕੌਰ ਬਰਾੜ ਧਰਮਪਤਨੀ ਰੌਬੀ ਬਰਾੜ ਨੂੰ ਨਗਰ ਕੌਂਸਲ ਰਾਮਪੁਰਾ ਦਾ ਪ੍ਰਧਾਨ ਅਤੇ ਰਵਿੰਦਰ ਸਿੰਘ ਨਿੱਕਾ ਜੀ ਮੀਤ ਪ੍ਰਧਾਨ ਚੁਣੇ ਜਾਣ ਤੇ ਸ਼ੁੱਭ...
10/01/2025

ਕਿਰਨਦੀਪ ਕੌਰ ਬਰਾੜ ਧਰਮਪਤਨੀ ਰੌਬੀ ਬਰਾੜ ਨੂੰ ਨਗਰ ਕੌਂਸਲ ਰਾਮਪੁਰਾ ਦਾ ਪ੍ਰਧਾਨ ਅਤੇ ਰਵਿੰਦਰ ਸਿੰਘ ਨਿੱਕਾ ਜੀ ਮੀਤ ਪ੍ਰਧਾਨ ਚੁਣੇ ਜਾਣ ਤੇ ਸ਼ੁੱਭਕਾਮਨਾਵਾਂ ।
ਸਾਰੇ ਹੀ MC ਸਾਹਿਬਾਨਾਂ ਨੂੰ ਬਹੁਤ ਬਹੁਤ ਵਧਾਈਆਂ ।ਉਮੀਦ ਕਰਦੇ ਹਾਂ ਕਿ ਸਾਰੇ ਹੀ ਸਾਥੀ ਮਿਲਕੇ ਰਾਮਪੁਰਾ ਫੂਲ ਦੇ ਸਰਬਪੱਖੀ ਵਿਕਾਸ ਲਈ ਦਿਨ ਰਾਤ ਮਿਹਨਤ ਕਰਕੇ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ਼ ਨਿਭਾਉਣਗੇ । Rampura Phul ਰਾਮਪੁਰਾ ਫੂਲ

Rampura Phul ਰਾਮਪੁਰਾ ਫੂਲ
06/01/2025

Rampura Phul ਰਾਮਪੁਰਾ ਫੂਲ

Address

Rampura Phul
Rampuraphul
151103

Website

Alerts

Be the first to know and let us send you an email when Rampura Phul ਰਾਮਪੁਰਾ ਫੂਲ posts news and promotions. Your email address will not be used for any other purpose, and you can unsubscribe at any time.

Share