Saada Ropar

Saada Ropar All About Rupnagar
(1)

ਰੂਪਨਗਰ ਸ਼ਹਿਰ
19/09/2025

ਰੂਪਨਗਰ ਸ਼ਹਿਰ

ਰੋਪੜ ਜ਼ਿਲ੍ਹੇ ਦੇ ਪਿੰਡ ਚੈਹਿੜ ਮਾਜਰਾ ਤੋਂ ਕਿਸਾਨ ਪਰਿਵਾਰ ਦੀ ਬੇਟੀ ਰਮਨਪ੍ਰੀਤ ਕੌਰ ਸਪੁੱਤਰੀ ਸ. ਗੁਰਦੇਵ ਸਿੰਘ ਸਿੱਧੂ ਅੱਜ ਖੇਤੀਬਾੜੀ ਵਿਕਾਸ ਅ...
17/09/2025

ਰੋਪੜ ਜ਼ਿਲ੍ਹੇ ਦੇ ਪਿੰਡ ਚੈਹਿੜ ਮਾਜਰਾ ਤੋਂ ਕਿਸਾਨ ਪਰਿਵਾਰ ਦੀ ਬੇਟੀ ਰਮਨਪ੍ਰੀਤ ਕੌਰ ਸਪੁੱਤਰੀ ਸ. ਗੁਰਦੇਵ ਸਿੰਘ ਸਿੱਧੂ ਅੱਜ ਖੇਤੀਬਾੜੀ ਵਿਕਾਸ ਅਫਸਰ ਵਜੋਂ ਨਵੀਂ ਜ਼ਿੰਮੇਵਾਰੀ ਸੰਭਾਲੀ ਹੈ।

ਬਿਲਕੁਲ ਹੀ ਸੱਚ ਹੈ 😜😜
17/09/2025

ਬਿਲਕੁਲ ਹੀ ਸੱਚ ਹੈ 😜😜

ਜਵਾਲਾ ਗੁੱਟਾ – ਖੇਡਾਂ ਤੋਂ ਮਨੁੱਖਤਾ ਤੱਕ ਦੀ ਯਾਤਰਾਭਾਰਤ ਦੀ ਮਸ਼ਹੂਰ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਦਾ ਨਾਮ ਖੇਡਾਂ ਦੀ ਦੁਨੀਆ ਵਿੱਚ ਸੋਨੇ ਦ...
17/09/2025

ਜਵਾਲਾ ਗੁੱਟਾ – ਖੇਡਾਂ ਤੋਂ ਮਨੁੱਖਤਾ ਤੱਕ ਦੀ ਯਾਤਰਾ
ਭਾਰਤ ਦੀ ਮਸ਼ਹੂਰ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਦਾ ਨਾਮ ਖੇਡਾਂ ਦੀ ਦੁਨੀਆ ਵਿੱਚ ਸੋਨੇ ਦੇ ਅੱਖਰਾਂ ਨਾਲ ਲਿਖਿਆ ਜਾਂਦਾ ਹੈ। ਕੌਮਾਂਤਰੀ ਪੱਧਰ 'ਤੇ ਉਸ ਨੇ ਇੰਡੀਆ ਵੱਲੋਂ ਖੇਡਦਿਆਂ ਅਨੇਕਾਂ ਮੱਲਾਂ ਮਾਰੀਆਂ। ਜਦੋਂ ਉਹ ਕੋਰਟ 'ਤੇ ਹੁੰਦੀ ਸੀ ਤਾਂ ਸ਼ੀਹਣੀ ਵਾਂਗ ਜੁਝਦੀ ਸੀ। ਹਰ ਮੁਕਾਬਲੇ ਵਿੱਚ ਉਸਦੀ ਜੁਝਾਰੂਪਣ ਤੇ ਹਿੰਮਤ ਦੀ ਛਾਪ ਸਾਫ਼ ਦਿਖਦੀ ਸੀ।
ਪਰ ਜਵਾਲਾ ਸਿਰਫ਼ ਖੇਡਾਂ ਤੱਕ ਸੀਮਿਤ ਨਹੀਂ ਰਹੀ। ਮਾਂ ਬਣਨ ਤੋਂ ਬਾਅਦ ਉਸ ਨੇ ਜੀਵਨ ਦਾ ਨਵਾਂ ਰੂਪ ਸੰਭਾਲਿਆ। ਦੂਜੇ ਬੱਚੇ ਦੀ ਪੈਦਾਇਸ਼ ਤੋਂ ਬਾਅਦ ਜਦੋਂ ਉਸ ਨੂੰ ਰੱਬੀ ਦਾਤ ਮਿਲੀ, ਤਾਂ ਉਸ ਨੇ ਸੋਚਿਆ – “ਜੇ ਮੇਰੇ ਦੁੱਧ ਨਾਲ ਹੋਰ ਨਿੱਕੇ ਬੱਚਿਆਂ ਦੀ ਜ਼ਿੰਦਗੀ ਬਚ ਸਕਦੀ ਹੈ, ਤਾਂ ਇਹ ਸਭ ਤੋਂ ਵੱਡਾ ਧਰਮ ਹੈ।”
ਜਵਾਲਾ ਨੇ ਸਰਕਾਰੀ ਹਸਪਤਾਲ ਨੂੰ 30 ਲੀਟਰ ਮਾਂ ਦਾ ਦੁੱਧ ਦਾਨ ਕੀਤਾ। ਇਹ ਦਾਨ ਉਹਨਾਂ ਕਮਜ਼ੋਰ ਬੱਚਿਆਂ ਲਈ ਸੀ ਜੋ ਵਕਤ ਤੋਂ ਪਹਿਲਾਂ ਜਨਮ ਲੈ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਬਚਾਉਣਾ ਔਖਾ ਹੁੰਦਾ ਹੈ। ਉਸਦੀ ਇਸ ਮੁਹਿੰਮ ਨੇ ਹਜ਼ਾਰਾਂ ਮਾਵਾਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਵੀ ਅਜਿਹਾ ਕਦਮ ਚੁੱਕਣ।
ਖੇਡਾਂ ਨਾਲ ਦੇਸ਼ ਦਾ ਮਾਣ ਵਧਾਉਣ ਵਾਲੀ ਜਵਾਲਾ ਨੇ ਮਨੁੱਖਤਾ ਦੀ ਸੇਵਾ ਨਾਲ ਦਿਲ ਜਿੱਤ ਲਿਆ। ਵੱਡੇ ਮੰਚਾਂ 'ਤੇ ਖੇਡਣ ਵਾਲੀ ਇਹ ਧੀ ਜਦੋਂ ਮਨੁੱਖਤਾ ਨੂੰ ਆਪਣਾ ਧਰਮ ਮੰਨਦੀ ਹੈ ਤਾਂ ਸਮਝੋ ਇਹ ਰੱਬ ਦੀ ਹੀ ਰੂਹ ਹੈ।
ਜਵਾਲਾ ਗੁੱਟਾ ਅੱਜ ਸਿਰਫ਼ ਖਿਡਾਰਨ ਨਹੀਂ, ਬਲਕਿ “ਸੁਪਰ ਮਾਂ” ਹੈ।
ਉਸਨੂੰ ਹਜ਼ਾਰਾਂ ਸਲਾਮ, ਨਮਨ ਅਤੇ ਸ਼ੁਭਕਾਮਨਾਵਾਂ – ਕਿਉਂਕਿ ਉਹ ਸਾਨੂੰ ਸਿਖਾਉਂਦੀ ਹੈ ਕਿ ਅਸਲ ਜਿੱਤ ਮੈਦਾਨਾਂ ਤੋਂ ਪਰੇ ਜਾ ਕੇ ਮਨੁੱਖਤਾ ਦੀ ਸੇਵਾ ਵਿੱਚ ਹੈ।

ਹਾਲ ਏ ਰੋਪੜ
17/09/2025

ਹਾਲ ਏ ਰੋਪੜ

India ਦੇ ਖਿਡਾਰੀਆਂ ਨੇ ਮੈਚ ਜਿੱਤਣ ਤੋਂ ਬਾਅਦ ਪਾਕਿਸਤਾਨ ਦੇ ਖਿਡਾਰੀਆਂ ਨਾਲ ਹੱਥ ਵੀ ਨਹੀਂ ਮਿਲਾਇਆ ਤੇ ਮੈਦਾਨ ਤੋਂ ਬਾਹਰ ਆ ਗਏ।
14/09/2025

India ਦੇ ਖਿਡਾਰੀਆਂ ਨੇ ਮੈਚ ਜਿੱਤਣ ਤੋਂ ਬਾਅਦ ਪਾਕਿਸਤਾਨ ਦੇ ਖਿਡਾਰੀਆਂ ਨਾਲ ਹੱਥ ਵੀ ਨਹੀਂ ਮਿਲਾਇਆ ਤੇ ਮੈਦਾਨ ਤੋਂ ਬਾਹਰ ਆ ਗਏ।

ਖ਼ਬਰ ਦੀ ਪਹਿਲੀ ਲਾਈਨ ਪੜ੍ਹਕੇ, ਦਿਮਾਗ ਹੀ ਹਿੱਲ ਗਿਆ ਸੀ😜😜
11/09/2025

ਖ਼ਬਰ ਦੀ ਪਹਿਲੀ ਲਾਈਨ ਪੜ੍ਹਕੇ, ਦਿਮਾਗ ਹੀ ਹਿੱਲ ਗਿਆ ਸੀ😜😜

ਤਬਾਹੀ ਦੀ ਗਵਾਹੀ ਦਿੰਦੇ ਖੇਤ, ਪੱਲੇ ਪਈ ਹੈ ਤਾਂ ਸਿਰਫ਼ ਰੇਤ
10/09/2025

ਤਬਾਹੀ ਦੀ ਗਵਾਹੀ ਦਿੰਦੇ ਖੇਤ, ਪੱਲੇ ਪਈ ਹੈ ਤਾਂ ਸਿਰਫ਼ ਰੇਤ

Shout out to my newest followers! Excited to have you onboard! Kakar Aman, Parminder Singh, Rajinder Jolly Dhawan, Sagar...
10/09/2025

Shout out to my newest followers! Excited to have you onboard! Kakar Aman, Parminder Singh, Rajinder Jolly Dhawan, Sagar Singh, Deep Arsh, Ajit Kohli, Dilip Tanwar, Surmukh Singh Surmukh Singh, Surjeet Singh Singh, Aarti Chauhan, Amarveer Amarveer, Pappy Pappy, सुरेश रावत, अनमोल शमॉ अनमोल शमॉ, Vicky Verma, Vikram Virk, Surinder Kaur Rihal, Raju Sharma, Davinder Singh, Anju Chawla, Simran Saini, Jatinder Singh, Harshdeep Singh, Irshad Hussain, Analkumar Patri, Kamaljeet Singh, Bachittar Singh, Jaspal Singh, Amrik Sounds, Mamta Rani Mamta Rani, Manpreet Kaur, Manprit Singh Saini, Bains Bains, Raj Kumar, Dalbir Singh, Jasveer Singh, Raj Mehra, Lucky Singh, Sonia Arora, Kuldeep Singh, Balbir Singh, Sukhwinder Kumar, Jashan Kapoor Ji, Karamjit Kaur Mann, Sonu Sandeep, Jaspreet Singh Jassa, Taran Singh

          ਲਾਂਚ ਹੋਣਾ ਅੱਧੇ ਘੰਟੇ ਤੱਕ, 2,50,000 ਤੋਂ ਉਪਰ ਬੰਦਾ ਵੇਟ ਕਰ ਰਿਹਾ🤔🤔
09/09/2025

ਲਾਂਚ ਹੋਣਾ ਅੱਧੇ ਘੰਟੇ ਤੱਕ, 2,50,000 ਤੋਂ ਉਪਰ ਬੰਦਾ ਵੇਟ ਕਰ ਰਿਹਾ🤔🤔

09/09/2025

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1600 ਕਰੋੜ ਦਾ ਸਪੈਸ਼ਲ ਪੈਕੇਜ ਪੰਜਾਬ ਨੂੰ ਦਿੱਤਾ।

09/09/2025

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਪਹੁੰਚ ਰਹੇ ਨੇ, ਹਿਮਾਚਲ ਪ੍ਰਦੇਸ਼ ਨੂੰ ਦਿੱਤਾ 1500 ਕਰੋੜ ਦਾ ਰਾਹਤ ਪੈਕੇਜ਼

Address

Rupnagar

Alerts

Be the first to know and let us send you an email when Saada Ropar posts news and promotions. Your email address will not be used for any other purpose, and you can unsubscribe at any time.

Share