Samanaawamtv

Samanaawamtv ਸਮਾਣਾ ਅਵਾਮ ਟੀ. ਵੀ

03/09/2025
02/09/2025

ਪਟਿਆਲਾ ਪੁਲਿਸ ਵੱਲੋਂ ਸਾਈਬਰ ਗੈਂਗ ਬੇਨਕਾਬ

ਸਾਈਬਰ ਕ੍ਰਾਈਮ ਪਟਿਆਲਾ ਨੇ 4 ਗੈਂਗ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜੋ ਫਿਲੀਪੀਨਜ਼ ਅਧਾਰਿਤ ਸਾਈਬਰ ਠੱਗਾਂ ਨੂੰ ਬੈਂਕ ਖਾਤੇ ਅਤੇ ਸਿਮ ਕਾਰਡ ਮੁਹੱਈਆ ਕਰਵਾ ਰਹੇ ਸਨ। ਇਹ ਗੈਂਗ ਨੌਜਵਾਨਾਂ ਨੂੰ ਨਕਲੀ ਨੌਕਰੀ ਦੇ ਨਾਂ ‘ਤੇ ਖਾਤੇ ਖੋਲ੍ਹਣ ਲਈ ਫਸਾਉਂਦੇ ਅਤੇ ਫਿਰ ਉਨ੍ਹਾਂ ਦੇ ਵੇਰਵੇ ₹10,000 (ਸੇਵਿੰਗ ਖਾਤਾ) ਤੇ ₹40,000 (ਕਰਨਟ ਖਾਤਾ) ਵਿੱਚ ਵੇਚਦੇ ਸਨ।

02/09/2025

CIA ਸਟਾਫ਼ ਪਟਿਆਲਾ ਦੇ ਇੰਚਾਰਜ MLA ਪਠਾਣਮਾਜਰਾ ਕੇਸ ਤੇ ਅੱਪਡੇਟ ਦਿੰਦੇ ਹੋਏ

01/09/2025

ਪੰਜਾਬ ਵਿੱਚ ਹੜ੍ਹਾ ਦੀ ਮਾਰ ਹੇਠ ਆਏ ਇਲਾਕਿਆ ਵਿੱਚ ਪੰਜਾਬੀ ਸਿੰਗਰ
Gippy Grewal ਵੱਲੋਂ ਹਰੇ ਚਾਰੇ ਦੇ 2 ਟਰੱਕਾਂ ਦੀ ਸੇਵਾਂ ਅਜਨਾਲੇ ਭੇਜੀ ਗਈ

30/08/2025

ਬਾਦਸ਼ਾਹਪੁਰ ਨੇੜੇ ਘੱਗਰ ਦਾ ਲੈਵਲ ਵੱਧ ਰਿਹਾ ਹੈ ਪਰ ਹਜੇ ਖ਼ਤਰੇ ਵਾਲੀ ਗੱਲ ਨਹੀਂ ਹੈ

30/08/2025

ਪਿੰਡ ਧਰਮੇੜੀ ਲਾਗਿਓ ਲੰਘ ਰਹੀ ਘੱਗਰ ਦਾ ਪੱਧਰ ਕੱਲ 9 ਫੁੱਟ ਸੀਂ, ਅੱਜ 16 ਫੁੱਟ ਤੋਂ ਉੱਪਰ ਚੱਲ ਰਿਹਾ ਹੈ, 24 ਫੁੱਟ ਤੇ ਪਾਣੀ ਬਾਹਰ ਆਉਣ ਲੱਗ ਜਾਂਦਾ ਹੈ, ਇਸ ਇਲਾਕੇ ਦੇ ਪਿੰਡ ਖਿਆਲ ਰੱਖਣ

28/08/2025

15 ਘੰਟਿਆ ਬਾਅਦ ਪਿਓ ਨੂੰ ਮਿਲੀ ਧੀ ਇੱਕੋ ਦਮ ਪਾਣੀ ਆਉਣ ਨਾਲ ਸਹੇਲੀ ਦੇ ਘਰ ਫਸ ਗਈ ਸੀਂ, ਪਿਓ ਆਪਣੀ ਧੀ ਨੂੰ ਮਿੱਲਣ ਤੋਂ ਬਾਅਦ ਹੋਇਆ ਭਾਵੁਕ......

27/08/2025

ਸਮਾਣਾ ਪਟਿਆਲਾ ਰੋਡ ਤੇ ਕਈ ਥਾਵਾਂ ਤੇ ਵੱਡੇ ਵੱਡੇ ਟੋਏ ਪਏ ਹੋਏ ਹਨ ਜਿਸ ਕਰਕੇ ਇਕ ਵਿਅਕਤੀ ਦੀ ਸਕੂਟੀ ਟੋਏ ਵਿਚ ਫਸ ਕੇ ਫ਼ਿਸਲ ਗਈ ਨੁਕਸਾਨ ਤੋ ਬਚਾ ਰਿਹਾ, ਮੌਕੇ ਤੇ ssf ਦੀ ਟੀਮ ਨੇ ਆ ਕੇ ਫਸਟ ਏਡ ਦਿੱਤੀ ਪ੍ਰਸਾਸ਼ਨ ਧਿਆਨ ਦਵੇਂ ਏਨਾ ਟੋਇਆ ਨੂੰ ਸਹੀ ਕਰਵਾਇਆ ਜਾਵੇ,

ਟ੍ਰੈਫਿਕ ਪੁਲੀਸ ਸਮਾਣਾ ਵੱਲੋਂ ਟ੍ਰੈਫਿਕ ਅਤੇ ਡੀਸੀ ਪਟਿਆਲਾ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਵਾਹਨਾਂ ਦੇ ਕੱਟੇ ਚਲਾਨ, ਟਰੈਫਿਕ ਇੰਚਾਰਜ ਝਿਰਮਲ ਸਿ...
27/08/2025

ਟ੍ਰੈਫਿਕ ਪੁਲੀਸ ਸਮਾਣਾ ਵੱਲੋਂ ਟ੍ਰੈਫਿਕ ਅਤੇ ਡੀਸੀ ਪਟਿਆਲਾ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਵਾਹਨਾਂ ਦੇ ਕੱਟੇ ਚਲਾਨ, ਟਰੈਫਿਕ ਇੰਚਾਰਜ ਝਿਰਮਲ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਨਿਰੰਤਰ ਜਾਰੀ ਰਹੇਗੀ ਜਦੋਂ ਤੱਕ ਪੂਰੇ ਤਰੀਕੇ ਨਾਲ ਇਸ ਉੱਪਰ ਠੱਲ ਨਹੀਂ ਪਾ ਲਈ ਜਾਂਦੀ!

27/08/2025

ਸਮਾਣਾ ਘੱਗ੍ਹਾ ਰੋਡ ਤੇ ਹੋਏ ਐਕਸੀਡੈਂਟ ਦੀਆਂ ਤਸਵੀਰਾਂ।

27/08/2025

ਕੱਲ ਪਟਿਆਲਾ ਦੇ ਰਾਜਿੰਦਰਾ ਹੌਸਪੀਟਲ ਵਿੱਖੇ ਨਵ ਜਨ/ਮੀ ਬੱਚੀ ਦਾ ਸੀ/ਰ ਮਿੱਲਣ ਤੋਂ ਬਾਅਦ ਪਟਿਆਲਾ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਲਿਆ ਸਾਰਾ ਜਾਇਜਾ, ਦੋਸ਼ੀਆਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ -ssp ਪਟਿਆਲਾ

26/08/2025

Viral video ਰਾਵੀ ਦਰਿਆ ਦੀ ਖੌਫਨਾਕ Video,1988 ਦਾ ਵੀ ਰਿਕਾਰਡ ਟੁੱਟਿਆ, ਖਤਰੇ ‘ਚ ਪੰਜਾਬ, ਪਾਣੀ ਦਾ Level ਦੇਖੋ, ਲੋਕਾਂ ‘ਚ ਪੈ ਗਈ ਭਾਜੜ, ਮਾਧੋਪੁਰ ਹੈਡਵਰਕਸ ਦੇ ਕੰਢੇ ਤੋੜਣ ਨੂੰ ਤਿਆਰ ਪਾਣੀ,

Address


Website

Alerts

Be the first to know and let us send you an email when Samanaawamtv posts news and promotions. Your email address will not be used for any other purpose, and you can unsubscribe at any time.

Contact The Business

Send a message to Samanaawamtv:

  • Want your business to be the top-listed Media Company?

Share