Shabad Guru Tv

  • Home
  • Shabad Guru Tv

Shabad Guru Tv Non profit organisation Every word resonates with Gurbani, every line carries the fragrance of the Divine Name.

Shabad Guru TV ਇੱਕ ਰੂਹਾਨੀ ਚਾਨਣ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰ ਬਾਣੀ ਰਾਹੀਂ ਨਾਮ ਸਿਮਰਨ, ਗੁਰਮਤਿ ਵਿਚਾਰ, ਤੇ ਅਡੋਲ ਵਿਸ਼ਵਾਸ ਨੂੰ ਹਰ ਹਿਰਦੇ ਵਿਚ ਜਗਾਉਣ ਲਈ ਨਿਰੰਤਰ ਯਤਨ ਕਰ ਰਿਹਾ ਹੈ। ਇਹ ਚੈਨਲ ਸਾਡੀ ਆਤਮਕ ਪਿਆਸ ਨੂੰ ਬੁਝਾਉਣ ਅਤੇ ਸਤਿਗੁਰੂ ਦੀ ਸਾਂਝੀ ਗੱਲ ਨੂੰ ਸਮਝਣ ਦਾ ਇੱਕ ਪਵਿੱਤਰ ਮੰਚ ਹੈ — ਜਿੱਥੇ ਹਰ ਅੱਖਰ ਗੁਰਬਾਣੀ ਦਾ ਹੈ, ਹਰ ਲਫ਼ਜ਼ ਨਾਮ ਦੀ ਖੁਸ਼ਬੂ ਲਿਆਉਂਦਾ ਹੈ। Shabad Guru TV ਦਾ ਲਕਸ਼ ਹੈ ਸੱਚੀ ਗੁਰਸਿਖੀ ਜੀਵਨ ਦੀ ਝਲਕ ਵਿਖਾਉਣਾ, ਜਿੱਥੇ ਹਰ ਦਰਸ਼ਕ ਆ

ਪਣੇ ਅੰਦਰਲੇ ਰੱਬੀ ਨਾਤੇ ਨੂੰ ਮਹਿਸੂਸ ਕਰ ਸਕੇ।ਗੁਰਬਾਣੀ ਕੀਰਤਨ, ਨਾਮ ਅਭਿਆਸ, ਅਤੇ ਗੁਰਮਤਿ ਉਪਦੇਸ਼ਾਂ ਰਾਹੀਂ ਅਸੀਂ ਇਕ ਰੂਹਾਨੀ ਇਨਕਲਾਬ ਵੱਲ ਕਦਮ ਵਧਾ ਰਹੇ ਹਾਂ — ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ। ਆਓ, ਰੱਬੀ ਰਾਹ ਤੇ ਚੱਲਣ ਲਈ Shabad Guru TV ਨਾਲ ਜੁੜੀਏ, ਰੋਜ਼ਾਨਾ ਨਾਮ ਦੇ ਰਾਂਹੀ ਅੰਦਰਲੇ ਚਾਨਣ ਨੂੰ ਜਗਾਈਏ
ਆਪ ਜੀ ਚੈਨਲ ਨੂੰ ਸਬਸਕਰਾਇਬ ਕਰਕੇ ਅਤੇ ਬੈਲ🔔 ਆਇਕਨ ਤੇ ਕਲਿਕ ਕਰਕੇ ਆਪਣਾ ਯੋਗਦਾਨ ਪਾ ਸਕਦੇ ਹੋ, ਧਨੰਵਾਦ ਜੀ .............
Watch - Live Telecast , Kirtan Diwans, Shabad kirtan, Gurbani Katha, katha vichar, gurbani vichar, waheguru simran at SHABAD GURU TV

Shabad Guru TV is a divine light dedicated to awakening the soul through the eternal wisdom of Sri Guru Granth Sahib Ji. Through the power of Naam Simran (meditative remembrance), Gurmat reflections, and unwavering faith, it strives to inspire every heart on the spiritual path. This channel serves as a sacred platform to quench the thirst of the soul and to help seekers understand and embrace the universal message of the Satguru. Shabad Guru TV aims to reflect the essence of true Gursikhi living, guiding each viewer to experience their inner connection with the Divine. Through Gurbani Kirtan, Naam Simran practices, and insightful Gurmat teachings, we are walking toward a spiritual revolution—by the grace of Guru Sahib. Come, join Shabad Guru TV on this sacred journey, and let the light of Naam illuminate your inner self every day. For More Info, Inquiries and suggetions contact: +919914945610
Email:- [email protected]
•YouTube Channel (Official)
https://www.youtube.com/c/shabadgurutvv
•page (Official)
https://www.facebook.com/shabadgurutv
•Instagram Account (Official)
https://www.instagram.com/shabadgurutv/
•Telegram Channel (Official)
https://t.me/shabadgurutv

05/09/2025

ਸਤਿਗੁਰ ਬਚਨ ਤੁਮਾਰੇ ॥ Satgur Bachan Tumahare | Gurbani shabad Kirtan By Bhai Hardeep singh ji Khalsa | 09876866480 | shabad Guru Tv

ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ ॥੧॥ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਜੀ ਚੱਲ ਰਹੇ ਬਰਸੀ ਸਮਾਗਮ ਦੌਰਾਨ 24...
25/08/2025

ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ ॥੧॥

ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਜੀ ਚੱਲ ਰਹੇ ਬਰਸੀ ਸਮਾਗਮ ਦੌਰਾਨ 24 ਅਗਸਤ ਰਾਤ ਦੇ ਦੀਵਾਨ ਵਿੱਚ ਕੀਰਤਨ ਹਾਜਰੀ ਉਪਰੰਤ ਅਕਾਲ ਚਲਾਣਾ ਕਰ ਗਏ ਹਨ ਜੀ ।
“ ਈਸ਼ਰ ਮਾਈਕ੍ਰੋ ਮੀਡੀਆ “ਐਪ ਰਾਹੀਂ ਗੁਰਬਾਣੀ ਅਤੇ ਗੁਰਮਤਿ ਦੇ ਸ੍ਰੋਤ ਅਤੇ ਗ੍ਰੰਥਾਂ ਦਾ ਅਤ ਅਧੁਨਿਕ ਅਤੇ ਕੀਮਤੀ ਖਜਾਨਾ ਅਤੇ ਹੋਰ ਮਲਟੀਮੀਡੀਆ ਰਾਂਹੀ ਸਿੱਖ ਪੰਥ ਅਤੇ ਜਗਤ ਨੂੰ ਸੇਵਾਂਵਾ ਨੂੰ ਪ੍ਰਦਾਨ ਕੀਤੀਆਂ 🙏🏻

https://youtu.be/4Pisv9ywq6A?si=6Yuw5BnCPRnEmzQC🙏🏻ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ...
24/08/2025

https://youtu.be/4Pisv9ywq6A?si=6Yuw5BnCPRnEmzQC

🙏🏻ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨੀਏ ਭਾਈ ਮਾਲਵਿੰਦਰ ਸਿੰਘ ਜੀ ਦੀ ਰਸਨਾ ਤੋਂ ਬਹੁਤ ਹੀ ਪਿਆਰ ਨਾਲ ਗਾਇਨ ਸਬਦ *ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ* ਅੱਜ ਸੰਗਤਾਂ ਨਾਲ ਸਾਂਝਾ ਕਰ ਰਹੇ ਹਾਂ ਜੀ। ਆਪ ਸੰਗਤਾਂ ਨੇ ਸਬਦ ਸਰਵਨ ਕਰ ਕੇ ਅਸੀਸਾਂ ਜਰੂਰ ਬਖਸ਼ਣੀਆਂ ਜੀ 🙏🏻

20/08/2025

ਗੁਰਬਾਣੀ ਸਬਦ ਕੀਰਤਨ | ਤੇਰਾ ਏਕੋ ਨਾਮੁ ਮੰਜੀਠੜਾ | ਕੀਰਤਨੀਏ ਭਾਈ ਅਵਤਾਰ ਸਿੰਘ ਜੀ ਮਸਕੀਨ | +91 84372 63705


Live Recording @ Gurudwara Ishersar Sahib. Vill Bijalpur-Dhenthal
Samana To Patiala Highway
Audio & Video : Harmanjot Singh (09914945610)

          🙏🙏
18/08/2025

🙏🙏

15/08/2025

ਗੁਲਾਬ ਸਿੰਘ ਤੋਂ ਸੰਤ ਈਸ਼ਰ ਸਿੰਘ (ਰਾੜਾ ਸਾਹਿਬ) ਕਿਵੇਂ ਹੋਏ ?
ਕੀ ਸੰਤਾਂ ਨੇ ਕਦੇ ਸ੍ਰੀ ਦਰਬਾਰ ਸਾਹਿਬ ਸਰੋਵਰ ਸਫਾਈ ਦੀ ਸੇਵਾ ਵੀ ਕੀਤੀ?
How did Gulab Singh become Sant Ishar Singh (Rara Sahib)?
Did the Sant Isher Singh Ji ever perform the service of cleaning the Sri Darbar Sahib Sarovar?

14/08/2025

ਨਿੱਤਨੇਮ ਵਿੱਚ ਮਨ ਨਹੀਂ ਲੱਗਦਾ, ਚੌਂਕੜਾ ਵੀ ਨਹੀਂ ਲਗਦਾ | Bhai Hardeep singh Ji khalsa | shabad guru tv

12/08/2025

ਨਰ (ਪੁਰਖ਼) ਇੱਕੋ ਹੈ, ਬਾਕੀ ਸਭ ਇਸਤਰੀਆਂ ਹਨ। ਭਾਈ ਹਰਦੀਪ ਸਿੰਘ ਜੀ ਪਟਿਆਲਾ 09876866480
The male is only one, all the rest are females. Bhai Hardeep Singh Ji, Patiala

🔴 *10 AUG 2025  🔴 ਨਾਮ ਸਿਮਰਨ ਅਭਿਆਸ Live from* *Gurdwara Ishersar Sahib, Bijalpur-Dhenthal, Patiala To Samana Road*ਵੱਲੋਂ: ...
09/08/2025

🔴 *10 AUG 2025 🔴 ਨਾਮ ਸਿਮਰਨ ਅਭਿਆਸ Live from* *Gurdwara Ishersar Sahib, Bijalpur-Dhenthal, Patiala To Samana Road*
ਵੱਲੋਂ: ਬਾਬਾ ਰਣਜੋਧ ਸਿੰਘ ਜੀ ਅਤੇ ਭਾਈ ਹਰਦੀਪ ਸਿੰਘ ਜੀ ਖਾਲਸਾ

https://www.youtube.com/live/OUSt6brXgr4?si=-beLjIrFLig-7iD3

*ਕਿਰਪਾ ਕਰਕੇ ਆਪ ਜੀ ਇਸ ਲਿੰਕ ਨੂੰ ਹੋਰ ਸੰਗਤਾਂ ਨਾਲ ਵੀ ਜਰੂਰ ਸਾਂਝਾ ਕਰੋ ਜੀ, ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਖਜਾਨੇ ਵਿੱਚੋਂ ਹੀਰੇ ਲਾਲ ਹੋਰ ਸੰਗਤਾਂ ਦੀ ਝੋਲੀ ਵੀ ਪੈ ਜਾਵਣ। ਆਸ ਹੈ ਕਿ ਆਪ ਜੀ ਬੇਨਤੀ ਜਰੂਰ ਪ੍ਰਵਾਨ ਕਰੋਗੇ ਜੀ।* 🙏🏻

🔴LIVE | Waheguru Simran | Waheguru Jaap | NAAM SIMRAN ABHEYAS | 10 AUGUST 2025 | SHAB...

Address


Telephone

+919914945610

Website

Alerts

Be the first to know and let us send you an email when Shabad Guru Tv posts news and promotions. Your email address will not be used for any other purpose, and you can unsubscribe at any time.

Contact The Business

Send a message to Shabad Guru Tv:

  • Want your business to be the top-listed Media Company?

Share