17/09/2025
ਬਰਨਾਲਾ ਰੋਡ ਸੰਗਰੂਰ (ਕੁੰਨਰਾਂ ਪਿਕਟ) ਨਾਕੇ ਕੋਲ ਸਬ ਇੰਸਪੈਕਟਰ ਪਵਨ ਕੁਮਾਰ ਇੰਚਾਰਜ਼ ਜ਼ਿਲ੍ਹਾ ਟ੍ਰੈਫਿਕ ਪੁਲਿਸ ਸੰਗਰੂਰ ਅਤੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ,ਸਹਾਇਕ ਥਾਣੇਦਾਰ ਰਾਮ ਪ੍ਰਤਾਪ,ਹੋਲਦਾਰ ਪਰਗਟ ਸਿੰਘ (ਸਪੀਡ ਗੰਨ ਅਪ੍ਰੇਟਰ) ਪੀ.ਐਚ.ਜੀ ਸੁਖਜੀਤ ਸਿੰਘ ਵੱਲੋਂ ਸਪੀਡ ਗੰਨ ਲਗਾ ਕੇ 23 ਓਵਰ ਸਪੀਡ ਗੱਡੀਆਂ ਦੇ ਚਲਾਨ ਕੀਤੇ ਗਏ