27/02/2025
ਸੰਗਰੂਰ ਦੀ ਵਿਧਾਇਕ Narinder Kaur Bharaj ਦੇ ਭ੍ਰਿਸ਼ਟਾਚਾਰ ਤੇ ਬਦਮਾਸ਼ੀ ਵਾਲੇ ਰਵਈਏ ਤੋਂ ਤੰਗ ਆ ਕੇ ਅੱਜ ਮਨਜੀਤ ਸਿੰਘ ਕਾਕਾ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। CM Bhagwant Mann ਦੀ ਚਹੇਤੀ ਵਿਧਾਇਕ ਭਰਾਜ ਨੇ ਕਾਕਾ ਕੋਲੋਂ 30 ਲੱਖ ਰੁਪਏ ਲੈ ਕੇ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇਣ ਦਾ ਵਾਅਦਾ ਕੀਤਾ ਸੀ। ਪਰ ਹੁਣ ਕਿਸੇ ਹੋਰ ਕੋਲੋਂ 55 ਲੱਖ ਮਿਲ ਗਏ ਤੇ ਕਾਕਾ ਦੇ 30 ਲੱਖ ਵਾਪਸ ਕਰਕੇ ਕਿਸੇ ਹੋਰ ਨੂੰ ਪ੍ਰਧਾਨਗੀ ਸੌਂਪ ਦਿੱਤੀ। Aam Aadmi Party Bhagwant Mann Narinder Kaur Bharaj