Jagtar Singh Sidhu

  • Home
  • Jagtar Singh Sidhu

Jagtar Singh Sidhu Jagtar Singh Sidhu
Village Ruldu Singh Wala
Tehsil Dhuri
Distt Sangrur
State Punjab
Country INDIA

06/09/2025

ਹੜ੍ਹਾਂ ਦੌਰਾਨ ਹੋਣ ਵਾਲੀਆਂ ਬੀਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ।

ਸਾਰੇ ਯਾਰ ਮੇਰੇ ਮੈਨੂੰ ਜਿੰਦ ਜਾਨ ਤੋਂ ਵੀ ਪਿਆਰੇ ਨੇ ਇਹ ਸਾਹਾਂ ਤੋਂ ਵੀ ਨੇੜੇ ਕਰ ਦਿੱਤੇ ਵਾਰੇ ਨਿਆਰੇ ਨੇ ਇਨ੍ਹਾਂ ਕਰਕੇ ਹੀ ਵਸਦਾ ਹਾਂ ਉਜਾੜਨਾ ...
04/09/2025

ਸਾਰੇ ਯਾਰ ਮੇਰੇ ਮੈਨੂੰ ਜਿੰਦ ਜਾਨ ਤੋਂ ਵੀ ਪਿਆਰੇ ਨੇ
ਇਹ ਸਾਹਾਂ ਤੋਂ ਵੀ ਨੇੜੇ ਕਰ ਦਿੱਤੇ ਵਾਰੇ ਨਿਆਰੇ ਨੇ

ਇਨ੍ਹਾਂ ਕਰਕੇ ਹੀ ਵਸਦਾ ਹਾਂ ਉਜਾੜਨਾ ਕੁੱਝ ਚਾਹੁੰਦੇ ਨੇ
ਗੈਰਾਂ ਨੂੰ ਚਿੱਤ ਕਰੀਏ ਜਦੋਂ ਵੀ ਇਹ ਪੂਛ ਹਿਲਾਉਂਦੇ ਨੇ

ਜਗਤਾਰ ਸਿੰਘ ਸਿੱਧੂ

29/08/2025

ਆਓ ਜੀ ਪੁੱਛਿਆ ਕੱਢਣ ਵਾਲੇ, ਪਾਖੰਡੀ ਸਾਧ ਬਾਬੇ, ਗੁਰਬਾਣੀ ਨੂੰ ਗਿਣਤੀਆਂ ਮਿਣਤੀਆਂ ਅਤੇ ਕਰਾਮਾਤਾਂ ਨਾਲ ਜੋੜਨ ਵਾਲੇ ਆਓ ਮਾਰੋ ਕੋਈ ਮੰਤਰ ਹੜ੍ਹਾਂ ਠੱਲ੍ਹ ਪੈ ਸਕੇ।

17/08/2025

ਮਨੀਸ਼ ਸਿਸੋਦੀਆ ਦੇ ਬਿਆਨ ਦਾ ਵਿਰੋਧ ਕਿਉਂ ?

ਆਜ਼ਾਦੀ ਤਾਂ ਸਰਮਾਏਦਾਰਾਂ ਅਤੇ ਸੱਤਾਧਾਰੀਆਂ ਦੀ ਹੈ। ਆਜ਼ਾਦੀ ਲੈਣ ਵਾਲੇ ਸ਼ਹੀਦਾਂ ਦੇ ਪਰਿਵਾਰ ਤਾਂ ਮਜ਼ਦੂਰੀ ਕਰਦੇ ਹਨ।
15/08/2025

ਆਜ਼ਾਦੀ ਤਾਂ ਸਰਮਾਏਦਾਰਾਂ ਅਤੇ ਸੱਤਾਧਾਰੀਆਂ ਦੀ ਹੈ। ਆਜ਼ਾਦੀ ਲੈਣ ਵਾਲੇ ਸ਼ਹੀਦਾਂ ਦੇ ਪਰਿਵਾਰ ਤਾਂ ਮਜ਼ਦੂਰੀ ਕਰਦੇ ਹਨ।

14/08/2025

ਲੋਕਤੰਤਰ ਵਿੱਚ ਲੋਕ ਨੀਤੀਆਂ ਬਣਾਉਣ ਵੇਲੇ ਆਮ ਲੋਕਾਂ ਦੇ ਸੁਝਾਅ ਵੀ ਲਏ ਜਾਣ।

13/08/2025

ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਪਰ ਬਿਨਾਂ ਤਾਰੀਖ ਅਤੇ ਸਰਕਾਰੀ ਲੈਟਰਪੈਡ ਦੇ ਪਰ 4-6-25 ਵਾਲਾ ਨੋਟੀਫਿਕੇਸ਼ਨ ਰੱਦ ਨਹੀਂ ਕੀਤਾ

12/08/2025

ਹੱਸਦਿਆਂ ਦੇ ਘਰ ਵਸਦੇ।

11/08/2025

ਆਪਣੇ ਹੱਕਾਂ ਦੀ ਪ੍ਰਾਪਤੀ ਕਰਨ ਲਈ ਏਕਤਾ ਜ਼ਰੂਰੀ ਹੈ।

11/08/2025

ਜ਼ਰੂਰ ਸੁਣਿਓ ਕੀਮਤੀ ਗੱਲਾਂ ਨੇ।।

10/08/2025

ਕੱਲ੍ਹ 11 ਅਗਸਤ ਨੂੰ ਗਿਆਨੀ ਹਰਪ੍ਰੀਤ ਸਿੰਘ ਬਣ ਜਾਣਗੇ ਪ੍ਰਧਾਨ ਨਵੇਂ ਆਕਾਲੀ ਦਲ ਦੇ।

Address


Telephone

+919814107374

Website

Alerts

Be the first to know and let us send you an email when Jagtar Singh Sidhu posts news and promotions. Your email address will not be used for any other purpose, and you can unsubscribe at any time.

Contact The Business

Send a message to Jagtar Singh Sidhu:

  • Want your business to be the top-listed Media Company?

Share