कश्मीरी पंडित

कश्मीरी पंडित ਹੱਕ ਸੱਚ ਦੀ ਆਵਾਜ਼

24/07/2022

ਹਰਿਦੁਆਰ ਵਿਖੇ ਕਾਂਵੜੀਆਂ ਦੀ ਆਪਸੀ ਫੁੱਟ ਕਾਰਨ ਧਰਮਸ਼ਾਲਾ ਵਿੱਚ ਕੀਤੀ ਭੱਨ ਤੌੜ

06/07/2022

ਭਗਵੰਤ ਮਾਨ ਜੀ ਨੂੰ ਬੇਨਤੀ ਹੈ ਕੇ ਟੈਂਟ ਦਾ ਕਮ ਚੰਨੀ ਸਾਹਿਬ ਨੂੰ
ਹਲਵਾਈ ਦਾ ਕੰਮ ਕੈਪਟਨ ਸਾਹਿਬ ਨੂੰ ਦਿੱਤਾ ਜਾਵੇ
ਤੇ ਹੋਟਲ ਬਾਦਲ ਸਾਹਬ ਦਾ ਬੁਕਿੰਗ ਕਿਤਾ ਜਾਵੇ😂

01/07/2022

ਜਿਹਨੂੰ ਰੋਟੀ ਨਾ ਮਿਲੇ, ਉਸਨੂੰ ਭੁੱਖਾ ਕਹਿੰਦੇ ਨੇ,
ਜਿਹੜਾ ਥੁੱਕ ਕੇ ਚੱਟੇ ਉਸਨੂੰ ਸੁੱਖਾ ਕਹਿੰਦੇ ਨੇ🤪😛🤪😛😛🤪😜😜😜🤣😜😜😛😆😛😆😝😆😝

ਪੰਜਾਬ ‘ਚ ਆਈ ਝਾੜੂ ਸਰਕਾਰ ਨੇ ਨਵੇਂ ਬਜਟ ‘ਚ ਹੀ ਪੰਜਾਬ ਤੋਂ ਬਾਹਰ ਪਾਣੀ ਭੇਜਣ ਲਈ 780 ਕਰੋੜ ਦਾ ਪਾਸ ਕੀਤਾ ਪੰਜਾਬ ਨੂੰ ਰੇਗਿਸਤਾਨ ਬਨਾਉਣ ਲਈ,ਪੰ...
29/06/2022

ਪੰਜਾਬ ‘ਚ ਆਈ ਝਾੜੂ ਸਰਕਾਰ ਨੇ ਨਵੇਂ ਬਜਟ ‘ਚ ਹੀ ਪੰਜਾਬ ਤੋਂ ਬਾਹਰ ਪਾਣੀ ਭੇਜਣ ਲਈ 780 ਕਰੋੜ ਦਾ ਪਾਸ ਕੀਤਾ ਪੰਜਾਬ ਨੂੰ ਰੇਗਿਸਤਾਨ ਬਨਾਉਣ ਲਈ,
ਪੰਜਾਬ ਸਰਕਾਰ ਨੇ ਰਾਜਸਥਾਨ ਫੀਡਰ ਤੇ ਸਰਹਿੰਦ ਫੀਡਰ ਵਰਗੀਆਂ ਨਹਿਰਾਂ ਨੂੰ ਪੱਕੇ ਕਰਨ ਲਈ ਕਰੋੜਾਂ ਦਾ ਬਜਟ ਰੱਖਿਆ ਐ ਤਾਂ ਜੋ ਪੰਜਾਬ ਦਾ ਪਾਣੀ ਬਾਹਰ ਲਿਜਾਣ ਸਮੇਂ ਕਿਸੇ ਤਰਾਂ ਦਾ ਪਾਣੀ ਖਰਾਬ ਨਾ ਹੋਵੇ ਤੇ ਸਿੱਧਾ ਸ਼ੂਕਦਾ ਜਾਵੇ, ਰਾਜਸਥਾਨ ਫੀਡਰ ਅਤੇ ਸਰਹਿੰਦ ਫੀਡਰ ਦੀ ਰੀਲਾਈਨਿੰਗ ਵਿੱਤੀ ਸਾਲ 2022-23 ਵਿੱਚ ਉਨ੍ਹਾਂ ਕੰਮਾਂ ਦੇ ਅਮਲ ਲਈ 780 ਕਰੋੜ ਰੁਪਏ ਦਾ ਬਜਟ ਪ੍ਰਸਤਾਵਿਤ ਕੀਤਾ ਗਿਆ ਜਿਨ੍ਹਾਂ ਦੇ ਜੂਨ 2024 ਤੱਕ ਮੁਕੰਮਲ ਹੋਣ ਦੀ ਉਮੀਦ ਐ, ਇਹ ਰਾਜਸਥਾਨ ਫੀਡਰ ਤੋਂ 752 ਕਿਊਸਿਕ ਅਤੇ ਸਰਹਿੰਦ ਫੀਡਰ ਤੋਂ 250 ਕਿਊਸਿਕ ਦੇ ਸੀਪੇਜ ਨੁਕਸਾਨ ਨੂੰ ਬਚਾਏਗਾ ਅਤੇ ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਵਿੱਚ ਸੋਮ ਦੀ ਰੋਕਥਾਮ ਵਿੱਚ ਵੀ ਮਦਦ ਕਰੇਗਾ, ਇਹਨਾਂ ਨਹਿਰਾਂ ਰਾਹੀਂ ਪੰਜਾਬ ਦੇ ਦਰਿਆਵਾਂ ਦਾ 12000 ਕਿਊਸਿਕ ਪਾਣੀ ਗੈਰ ਕਾਨੂੰਨੀ ਢੰਗ ਨਾਲ ਰਾਜਸਥਾਨ ਜਾਂਦਾ ਐ, ਨਹਿਰ ਪੱਕੀ ਹੋਣ ਨਾਲ 18000 ਕਿਊਸਿਕ ਪਾਣੀ ਰਾਜਸਥਾਨ ਜਾਵੇਗਾ, ਸੇਮ ਦੂਰ ਕਰਨ ਦੇ ਨਾਮ ਹੇਠ ਨਹਿਰਾਂ ਪੱਕੀਆਂ ਕਰਨ ਦੇ ਪ੍ਰਾਜੈਕਟ ਕਾਰਨ ਹੁਣ ਇਸ ਇਲਾਕੇ ‘ਚ ਪਾਣੀ ਦਾ ਪੱਧਰ ਹੇਠਾਂ ਜਾਣ ਲੱਗ ਪਿਆ ਐ, ਜੰਗਲਾਤ ਮਹਿਕਮੇ ਨੇ ਨਹਿਰ ਕੰਢੇ ਲੱਗੇ ਰੁੱਖ ਸੁੱਕਣ ਦੇ ਖਦਸ਼ੇ ਕਾਰਨ ਇਸ ਪ੍ਰਾਜੈਕਟ ਵਿਰੁੱਧ ਕੇਸ ਵੀ ਕੀਤਾ ਸੀ,
- ਨਿਵਾਸੀ ਪੰਜਾਬ پنجاب‎ ‎رہائشی Resident Panjab...

ਗੱਲ਼ ਪੰਥ ਦੀ ਐ..26 ਨੂੰ ਦਿੱਲ਼ੀ ਵੱਲ ਚਾਲੇ…26 ਨੂੰ ਸ਼ੰਭੂ ਤੇ ਮੋਰਚਾ…26 ਨੂੰ ਲਾਲ ਕਿਲੇ ਤੇ ਨਿਸ਼ਾਨ…      26 ਨੂੰ ਮਾਨ ਸਾਬ੍ਹ ਤੇ ਸ਼ਮਸ਼ੀਰ ਦੀ ਜਿੱ...
26/06/2022

ਗੱਲ਼ ਪੰਥ ਦੀ ਐ..
26 ਨੂੰ ਦਿੱਲ਼ੀ ਵੱਲ ਚਾਲੇ…
26 ਨੂੰ ਸ਼ੰਭੂ ਤੇ ਮੋਰਚਾ…
26 ਨੂੰ ਲਾਲ ਕਿਲੇ ਤੇ ਨਿਸ਼ਾਨ…
26 ਨੂੰ ਮਾਨ ਸਾਬ੍ਹ ਤੇ ਸ਼ਮਸ਼ੀਰ ਦੀ ਜਿੱਤ।

23/06/2022

ਅਕਾਲੀ ਦਲ ਦੇ ਏਜੰਟ ਨੂੰ ਵੀ ਨਹੀਂ ਪਤਾ ਕਿ ਅਕਾਲੀ ਦਲ ਦਾ ਉਮੀਦਵਾਰ ਕੋਣ ਹੈ ਤੁਸੀਂ ਆਪ ਹੀ ਸੁਣ ਲਵੋ ਅਕਾਲੀ ਦਲ ਦੇ ਏਜੰਟ ਨੂੰ ਵੀ ਨਹੀਂ ਪਤਾ ਕਿ ਅਕਾਲੀ ਦਲ ਦਾ ਉਮੀਦਵਾਰ ਕੋਣ ਹੈ ਤੁਸੀਂ ਆਪ ਹੀ ਸੁਣ ਲਵੋ

20/06/2022

ਮੋਦੀ ਸਿਆਂ ਅਸੀਂ ਤਾਂ ਅੱਤਵਾਦੀ ਸੀ, ਆਹ ਆਪਣੇ ਪਤੰਦਰ ਅਗਨੀਵੀਰਾਂ ਨੂੰ ਕੀ ਕਹੋੰਗੇ।

15/06/2022

ਮੂਤਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਦਾ ਨਾਲਾ ਬੰਨਣ ਪਿੱਛੇ

ਪੰਜਾਬੀ ਪੱਤਰਕਾਰਾਂ ਚ ਹੋਈ ਝੜਪ .... (ਗੁਪਤ ਸੂਤਰ)

ਗੈਗਸਟਰਾ ਨੂੰ ਟਰੇਨਿੰਗ  ਪਹਿਲਾਂ ਦਿੱਤੀ ਯੁੱਧ ਹੁਣ ਕਰਾ ਰਹੇ ਓ😡😠😡😡😡😠😡😠😏😡😏😠😡😏😠😏😡😏😡😠
13/06/2022

ਗੈਗਸਟਰਾ ਨੂੰ ਟਰੇਨਿੰਗ ਪਹਿਲਾਂ ਦਿੱਤੀ ਯੁੱਧ ਹੁਣ ਕਰਾ ਰਹੇ ਓ😡😠😡😡😡😠😡😠😏😡😏😠😡😏😠😏😡😏😡😠

ਸੰਗਰੂਰ ਜ਼ਿਮਨੀ ਚੋਣ , ਬਾਦਲਕਿਆਂ ਦੀ ਬੇਈਮਾਨੀ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਵਾਰੇ ਪ੍ਰਭਸ਼ਰਨਦੀਪ ਸਿੰਘ ਹੋਰਾਂ ਦੇ ਵਿਚਾਰ ! ਲੋਕ ...
12/06/2022

ਸੰਗਰੂਰ ਜ਼ਿਮਨੀ ਚੋਣ , ਬਾਦਲਕਿਆਂ ਦੀ ਬੇਈਮਾਨੀ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਵਾਰੇ ਪ੍ਰਭਸ਼ਰਨਦੀਪ ਸਿੰਘ ਹੋਰਾਂ ਦੇ ਵਿਚਾਰ !

ਲੋਕ ਸਭਾ ਹਲਕੇ ਸੰਗਰੂਰ ਲਈ ਹੋ ਰਹੀ ਜ਼ਿਮਨੀ ਚੋਣ ਬਾਰੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਪੈਂਤੜੇ ਨੂੰ ਸਮਝਣ ਦੀ ਲੋੜ ਹੈ। 2022 ਦੀਆਂ ਪੰਜਾਬ ਅਸੰਬਲੀ ਚੋਣਾਂ ਵਿੱਚ ਅਕਾਲੀ ਦਲ ਬਾਦਲ ਦੀ ਹਾਰ ਤੋਂ ਬਾਅਦ ਇਹ ਗੱਲ ਉੱਡੀ ਕਿ ਹੁਣ ਸ਼੍ਰੋਮਣੀ ਅਕਾਲੀ ਖ਼ਤਮ ਹੈ, ਇਸ ਦਾ ਪੰਜਾਬ ਵਿੱਚ ਕੋਈ ਭਵਿੱਖ ਨਹੀਂ ਰਿਹਾ। ਛੇਤੀ ਹੀ ਆਮ ਆਦਮੀ ਪਾਰਟੀ ਦੀ ਅਸਲ਼ੀਅਤ ਲੋਕਾਂ ਸਾਹਮਣੇ ਆਉਣੀ ਸ਼ੁਰੂ ਹੋ ਗਈ। ਨਾਲ਼ ਹੀ ਕਾਂਗਰਸ ਦਾ ਤਮਾਸ਼ਾ ਬਣ ਗਿਆ। ਸੁਆਲ ਉੱਠਣ ਲੱਗਿਆ ਕਿ ਅਗਾਂਹ ਪੰਜਾਬ ਦੇ ਲੋਕ ਕਿਸ ਪਾਰਟੀ ਨਾਲ਼ ਜੁੜਨਗੇ। ਸੁਖਬੀਰ ਸਿੰਘ ਬਾਦਲ ਨੂੰ ਪਤਾ ਹੈ ਕਿ ਅਕਾਲੀ ਦਲ ਬਾਦਲ ਖ਼ਤਮ ਹੋਇਆ ਹੈ ਪਰ ਸ਼੍ਰੋਮਣੀ ਅਕਾਲੀ ਦਲ ਦਾ ਜਨਤਕ ਅਧਾਰ ਕਿਤੇ ਨਹੀਂ ਗਿਆ। ਸੁਖਬੀਰ ਸਿੰਘ ਬਾਦਲ ਦਾ ਤੌਖ਼ਲ਼ਾ ਸੀ ਕਿ ਹੁਣ ਕਿਸੇ ਹੋਰ ਅਕਾਲੀ ਧਿਰ ਦੇ ਖੜ੍ਹੀ ਹੋਣ ਦੀ ਸੰਭਾਵਨਾ ਬਣ ਗਈ ਹੈ। ਬਾਕੀ ਅਕਾਲੀਆਂ ਵਿੱਚੋਂ ਸਭ ਤੋਂ ਮਜ਼ਬੂਤ ਧਿਰ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲ਼ਾ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਹੀ ਹੈ। ਸੁਖਬੀਰ ਸਿੰਘ ਬਾਦਲ ਨੂੰ ਲੱਗਿਆ ਕਿ ਸੰਗਰੂਰ ਜ਼ਿਮਨੀ ਚੋਣ ਵਿੱਚ ਸ. ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨਾਲ਼ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਨੂੰ ਵੱਡਾ ਹੁਲਾਰਾ ਮਿਲ਼ ਸਕਦਾ ਹੈ।
ਇਸ ਚੁਣੌਤੀ ਨਾਲ਼ "ਨਜਿੱਠਣ" ਲਈ ਸੁਖਬੀਰ ਸਿੰਘ ਬਾਦਲ ਨੇ ਸੋਚ ਸਮਝ ਕੇ ਨੀਤੀ ਬਣਾਈ। ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰੀਆਂ ਸਿੱਖ ਧਿਰਾਂ ਦੀ ਬੈਠਕ ਬੁਲਾਈ। ਉੱਥੇ ਸ. ਸਿਮਰਨਜੀਤ ਸਿੰਘ ਮਾਨ ਦੇ ਪੈਰੀਂ ਹੱਥ ਲਾਏ ਤੇ ਉਹਨਾਂ ਦੀ ਉਚੇਚੇ ਤੌਰ 'ਤੇ ਸਿਫ਼ਤ ਕੀਤੀ। ਬਾਅਦ ਵਿੱਚ ਬੰਦੀ ਸਿੰਘਾਂ ਦੇ ਨਾਮ ਦਾ ਵਾਸਤਾ ਪਾ ਕੇ ਸ. ਸਿਮਰਨਜੀਤ ਸਿੰਘ ਮਾਨ ਨੂੰ ਚੋਣ ਪਿੜ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ।
ਪੰਥਕ ਭਾਵਨਾ ਵਾਲ਼ੇ ਸਿੱਖਾਂ ਨੂੰ ਸੁਖਬੀਰ ਸਿੰਘ ਬਾਦਲ ਦੇ ਇਸ ਪੈਂਤੜੇ ਨੂੰ ਗੰਭੀਰਤਾ ਨਾਲ਼ ਲੈਣ ਦੀ ਲੋੜ ਹੈ। ਇਸ ਵੇਲ਼ੇ ਸ. ਸਿਮਰਨਜੀਤ ਸਿੰਘ ਮਾਨ ਦੀ ਪੁਰਜ਼ੋਰ ਹਮਾਇਤ ਕਰਨੀ ਚਾਹੀਦੀ ਹੈ ਤੇ ਅਕਾਲੀ ਦਲ ਬਾਦਲ ਦੀਆਂ ਹੋਛੀਆਂ ਚਾਲਾਂ ਨੂੰ ਪਛਾੜਨਾ ਚਾਹੀਦਾ ਹੈ।

ਚੋਬਰ ਫਿਰ ਸੁੱਤਾ ਪਾਇਆ ਗਿਆ
11/06/2022

ਚੋਬਰ ਫਿਰ ਸੁੱਤਾ ਪਾਇਆ ਗਿਆ

09/06/2022

Address

Sangrur
148027

Telephone

+918528553077

Website

Alerts

Be the first to know and let us send you an email when कश्मीरी पंडित posts news and promotions. Your email address will not be used for any other purpose, and you can unsubscribe at any time.

Contact The Business

Send a message to कश्मीरी पंडित:

Share