Ravinder Singh Josan

Ravinder Singh Josan ਗੱਲ ਕਰਾਂਗੇ ਪੰਜਾਬ ਦੀ, ਪੇਜ ਨੂੰ ਜਰੂਰ ਫੋਲੋ ਕਰੋ ਜੀ।

13/06/2026

ਸੁਨਾਮ ਦੇ ਵਾਰਡ ਨੰਬਰ 4 ਦੇ MC ਰੁਪਿੰਦਰ ਸਿੰਘ ਰਿੰਪੀ ਨਾਲ ਖਾਸ ਗੱਲਬਾਤ

12/06/2026
10/06/2026

🏅 ਸੁਨਾਮ ਦਾ ਮਾਣ – ਬਰਖਾ ਰਾਮ ਨਾਲ ਖਾਸ ਮੁਲਾਕਾਤ 🏅
ਖੇਡਾਂ ਦੀ ਦੁਨੀਆ ਵਿੱਚ ਆਪਣੀ ਮਿਹਨਤ, ਲਗਨ ਅਤੇ ਜਜ਼ਬੇ ਨਾਲ ਨਾਮ ਕਮਾਉਣ ਵਾਲੇ ਪ੍ਰਸਿੱਧ ਖਿਡਾਰੀ ਬਰਖਾ ਰਾਮ ਨਾਲ ਇੱਕ ਵਿਸ਼ੇਸ਼ ਇੰਟਰਵਿਊ। ਜਾਣੋ ਉਨ੍ਹਾਂ ਦੀ ਸਫਲਤਾ ਦੀ ਕਹਾਣੀ, ਸੰਘਰਸ਼ ਅਤੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਸੰਦੇਸ਼।
🎥 ਪੂਰਾ ਇੰਟਰਵਿਊ ਹੁਣੇ ਵੇਖੋ।

07/06/2026

ਜਿੱਤ ਤੋਂ ਬਾਅਦ ਪਹਿਲੀ ਵਾਰ ਕੈਮਰੇ ਸਾਹਮਣੇ!
ਸੁਨਾਮ ਦੇ ਵਾਰਡ ਨੰਬਰ 14 ਦੇ ਨਵੇਂ ਚੁਣੇ ਗਏ MC ਕੁਲਵੀਰ ਸਿੰਘ ਭੰਗੂ ਨੇ ਲੋਕਾਂ ਦਾ ਕੀਤਾ ਧੰਨਵਾਦ ਅਤੇ ਦੱਸਿਆ ਆਪਣੇ ਵਿਕਾਸ ਦਾ ਰੋਡਮੈਪ। ਪੂਰੀ ਗੱਲਬਾਤ ਦੇਖਣਾ ਨਾ ਭੁੱਲੋ।

Address

Sangrur

Website

Alerts

Be the first to know and let us send you an email when Ravinder Singh Josan posts news and promotions. Your email address will not be used for any other purpose, and you can unsubscribe at any time.

Shortcuts

Share