
18/09/2024
ਅੱਜ ਮਿਤੀ 14-8-2024 ਨੂੰ ਸਾਰੇ ਪਿੰਡ ਬਾਲੀਆ ਦੀ ਸਰਬਸੰਮਤੀ ਨਾਲ ਬਲਾਕ ਪ੍ਰਧਾਨ ਰਣਜੀਤ ਲੋਗੋਵਾਲ ਦੀ ਅਗਵਾਈ ਹੇਠ ਗੁਰਲਾਲ ਸਿੰਘ ਨੁੰ ਪੂਰਨ ਤੋਰ ਤੇ ਭਾਰਤੀ ਕਿਸਾਨ ਯੂਨੀਅਨ ਅਕਤਾ ਉਗਰਾਹਾ ਇਕਾਈ ਬਾਲੀਆ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੋਕੇ ਕਰਮਜੀਤ ਮੰਗਵਾਲ ਗੁਰਵਿਦਰ ਮੰਗਵਾਲ ਗੁਰਦੀਪ ਕੰਮੋਮਾਜਰਾ ਸੈਰੋ ਪ੍ਰਧਾਨ ਅਤੇ ਸਾਰਾ ਬਲਾਕ ਸੰਗਰੂਰ ਨਗਰ ਬਾਲੀਆ ਅਤੇ ਸਾਰੀ ਇਕਾਈ ਬਾਾਲੀਆ ਹਾਜਰ ਸਨ 🙏🏻🙏🏻🙏🏻👍👍