07/09/2025
ਇਸ ਮੌਕੇ ਤੇ ਜੋ ਵੀ ਪੰਜਾਬ ਨਾਲ ਖੜ ਰਹਿਆ ਸਾਨੂੰ ਧੰਨਵਾਦ ਕਰਨਾ ਚਾਹੀਦਾ ਨੇਗਟਿਵਿਟੀ ਤੋਂ ਬਚਕੇ ਆਪਸੀ ਕਲੇਸ਼ ਭੁੱਲ ਕੇ ਪੰਜਾਬ ਨਾਲ ਖੜਨ ਦਾ ਸਮਾਂ ਤੇ ਜੋ ਅੱਗੇ ਆ ਰਹਿਆ ਓਹਦਾ ਸਨਮਾਨ ਕਰੋ ਧਨਵਾਦ ਕਰੋ ਤੇ ਸਹਿਯੋਗ ਦਿਓ ਪੁਰਾਣੀਆਂ ਗੱਲਾਂ ਭੁੱਲ ਕੇ ਅੱਗੇ ਵੱਧਣ ਦਾ ਸਮਾਂ ਆਓ ਪੰਜਾਬ ਨਾਲ਼ ਖੜੀਏ 🙏🏻