ਪੁਰਾਣਾ ਪੰਜਾਬ

ਪੁਰਾਣਾ ਪੰਜਾਬ News And Media

ਕੋਈ ਦੁਬਈ ਤੋਂ ਆਉਂਦਾ ਹੈ, ਗੋਲ ਪੱਗ ਬੰਨ੍ਹ ਲੈਂਦਾ ਹੈ, ਆਵਦੇ ਘਰੇ ਓਹਦੇ ਸਾਰੇ ਨਸ਼ੇ ਹੁੰਦੇ ਨੇ, ਕੌਮ ਮਗਰ ਲਾ ਲੈਂਦਾ - ਸੁਖਬੀਰ ਬਾਦਲ
19/10/2025

ਕੋਈ ਦੁਬਈ ਤੋਂ ਆਉਂਦਾ ਹੈ,
ਗੋਲ ਪੱਗ ਬੰਨ੍ਹ ਲੈਂਦਾ ਹੈ,
ਆਵਦੇ ਘਰੇ ਓਹਦੇ ਸਾਰੇ ਨਸ਼ੇ ਹੁੰਦੇ ਨੇ,
ਕੌਮ ਮਗਰ ਲਾ ਲੈਂਦਾ - ਸੁਖਬੀਰ ਬਾਦਲ

ਦੁਆਬੇ ਆਲੇ ਵੀਰੋ ਪਾਓ ਤਾਂ ਰੋਸ਼ਨੀ ਇਸ  ਫਾਰਮ ਵਾਰੇ 😜
19/10/2025

ਦੁਆਬੇ ਆਲੇ ਵੀਰੋ ਪਾਓ ਤਾਂ ਰੋਸ਼ਨੀ ਇਸ ਫਾਰਮ ਵਾਰੇ 😜

19/10/2025
19/10/2025

ਤਰਨ ਤਾਰਨ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਵਾਲਿਆਂ ਨੇ ਲਾਏ ਗੁਜਰਾਤੀ ਵਿੱਚ ਝੰਡੇ। ਸਥਾਨਕ ਵਲੰਟੀਅਰ ਨੇ ਮੋੜਿਆ ਪਾਰਟੀ ਤੋ ਮੁੱਖ ?
ਇੱਜਤ ਦਾ ਸਵਾਲ ਬਣੀ ਜਿਮਨੀ ਚੋਣ

19/10/2025
ਕੀ ਹਲਕਾ ਤਰਨਤਾਰਨ ਦੇ ਲੋਕ ਗੁਰੂ ਦੋਖੀਆਂ ਨੂੰ ਵੋਟ ਪਾਉਣਗੇ ??
19/10/2025

ਕੀ ਹਲਕਾ ਤਰਨਤਾਰਨ ਦੇ ਲੋਕ ਗੁਰੂ ਦੋਖੀਆਂ ਨੂੰ ਵੋਟ ਪਾਉਣਗੇ ??

ਕੁਦਰਤੀ ਕਾਰਨਾਂ ਕਰਕੇ ਫਿਰ ਤਰਨਤਾਰਨ ‘ਚ ਵੋਟ ਮੰਗਣ ਆਉਣਾ ਪਿਆ। ਦੂਜੀਆਂ ਪਾਰਟੀਆਂ ਨੂੰ ਪਾਈ ਹੋਈ ਇੱਕ-ਇੱਕ ਵੋਟ ਚਿੱਟੇ ਤੇ ਗੈਂਗਸਟਰਾਂ ਨੂੰ ਜਾਵੇਗ...
19/10/2025

ਕੁਦਰਤੀ ਕਾਰਨਾਂ ਕਰਕੇ ਫਿਰ ਤਰਨਤਾਰਨ ‘ਚ ਵੋਟ ਮੰਗਣ ਆਉਣਾ ਪਿਆ। ਦੂਜੀਆਂ ਪਾਰਟੀਆਂ ਨੂੰ ਪਾਈ ਹੋਈ ਇੱਕ-ਇੱਕ ਵੋਟ ਚਿੱਟੇ ਤੇ ਗੈਂਗਸਟਰਾਂ ਨੂੰ ਜਾਵੇਗੀ, ਪਰ ਝਾੜੂ ਨੂੰ ਪਾਈ ਹੋਈ ਵੋਟ ਤੁਹਾਡੇ ਸਾਰੇ ਕੰਮ ਕਰਵਾਏਗੀ : ਮਨੀਸ਼ ਸਿਸੋਦੀਆ

ਅੱਤ ਅਤੇ ਅੰਤ ਵਿੱਚ ਬਸ ਏਨਾ ਹੀ ਫਰਕ ਹੈਲਾਲਚ ਬੁਰੀ ਬਲਾ ਹੈ । ਕੱਲ ਤੱਕ ਜਿਸਦੇ ਮਗਰ ਮੂਹਰੇ ਗਾਰਦਾਂ ਸਨ , ਸਲੂਟ ਵੱਜਦੇ ਸਨ , ਅੱਜ ਖੁਦ ਅਪਰਾਧੀ ਬ...
19/10/2025

ਅੱਤ ਅਤੇ ਅੰਤ ਵਿੱਚ ਬਸ ਏਨਾ ਹੀ ਫਰਕ ਹੈ
ਲਾਲਚ ਬੁਰੀ ਬਲਾ ਹੈ ।
ਕੱਲ ਤੱਕ ਜਿਸਦੇ ਮਗਰ ਮੂਹਰੇ ਗਾਰਦਾਂ ਸਨ , ਸਲੂਟ ਵੱਜਦੇ ਸਨ , ਅੱਜ ਖੁਦ ਅਪਰਾਧੀ ਬਣ ਮੂੰਹ ਬੰਨ੍ਹੀ ਕਨੂੰਨ ਦੀ ਗ੍ਰਿਫਤ ਚ ਹੈ ।

😎"ਚੀਮਾ ਬਾਈ" ਵੀ ਪਤੰਦਰ "ਬਾਹਲੀ ਕਾਲੀ ਜੁਬਾਨ" ਚੱਕੀ ਫਿਰਦਾ ਹੁਣ ਆਹ "DIG ਸਾਬ" "ਰਗੜ ਕੇ ਰੱਖਤੇ" ਅਖੇ ੧..."ਪਿੱਛੇ ਲੱਗੇ ਆ "ਸਲੇਡੇ CBI ਵਾਲੇ...
18/10/2025

😎"ਚੀਮਾ ਬਾਈ" ਵੀ ਪਤੰਦਰ "ਬਾਹਲੀ ਕਾਲੀ ਜੁਬਾਨ" ਚੱਕੀ ਫਿਰਦਾ ਹੁਣ ਆਹ "DIG ਸਾਬ" "ਰਗੜ ਕੇ ਰੱਖਤੇ"
ਅਖੇ
੧..."ਪਿੱਛੇ ਲੱਗੇ ਆ "ਸਲੇਡੇ CBI ਵਾਲੇ" ਨੀ
ਕੰਮ ਕਿਸੇ ਤੋਂ ਨਾ ਹੋਣੇ ਚੀਮੇ ਬਾਈ ਵਾਲੇ ਨੇ"
ਪਹਿਲਾਂ ਪਤੰਦਰ ਨੇ "ਬਠਿੰਡਿਓਂ ਥਾਰ ਵਾਲੀ ਬੀਬੀ" "ਰਗੜੀ" ਸੀ
ਅਖੇ
੨..."ਤੂੰ ਆਖੇ ਟਲ ਜਾਨੀ ਕਿੱਦਾਂ ਟਲੀਏ
ਪੁੱਠੇ ਕੰਮਾਂ ਚ ਤਾਂ ਮੇਰੇ ਨਾਲ "ਪੁਲਿਸ ਰਲੀ ਐ"
ਇਹ ਵੀ ਪਤੰਦਰ "ਪੰਜਾਬ ਪੁਲਿਸ" ਮਗਰ "ਹੱਥ ਧੋ ਕੇ" ਪੈ ਗਿਆ😄

ਇਸ ਬੰਦੇ ਨੂੰ ਕਿਸ-ਕਿਸ ਨੇ ਪਹਿਚਾਣ ਲਿਆ?
18/10/2025

ਇਸ ਬੰਦੇ ਨੂੰ ਕਿਸ-ਕਿਸ ਨੇ ਪਹਿਚਾਣ ਲਿਆ?

ਸਾਬਕਾ ਆਈਪੀਐਸ ਅਧਿਕਾਰੀ ਮੁਹੰਮਦ ਮੁਸਤਫਾ ਅਤੇ ਸਾਬਕਾ ਵਜ਼ੀਰ ਬੀਬੀ ਰਜੀਆ ਸੁਲਤਾਨਾ ਦੇ ਪੁੱਤਰ ਅਕੀਲ ਦੀ ਭੇਦ ਭਰੇ ਹਾਲਤ ਵਿੱਚ ਮੌਤ। ਇੱਥੇ ਦੱਸ ਦਈ...
18/10/2025

ਸਾਬਕਾ ਆਈਪੀਐਸ ਅਧਿਕਾਰੀ ਮੁਹੰਮਦ ਮੁਸਤਫਾ ਅਤੇ ਸਾਬਕਾ ਵਜ਼ੀਰ ਬੀਬੀ ਰਜੀਆ ਸੁਲਤਾਨਾ ਦੇ ਪੁੱਤਰ ਅਕੀਲ ਦੀ ਭੇਦ ਭਰੇ ਹਾਲਤ ਵਿੱਚ ਮੌਤ।
ਇੱਥੇ ਦੱਸ ਦਈਏ ਕਿ ਮੁਹੰਮਦ ਮੁਸਤਫਾ ਵੱਲੋਂ ਹਜ਼ਾਰਾਂ ਹੀ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਗਿਆ ਸੀ, ਅਤੇ ਅਕਾਲੀ ਦਲ ਵੱਲੋਂ ਇਸ ਨੂੰ ਅਹੁਦਿਆਂ ਦੇ ਨਾਲ ਨਿਵਾਜਿਆ ਗਿਆ ਤੇ ਇਸ ਦੀ ਘਰਵਾਲੀ ਨੂੰ ਵੀ ਵਜ਼ੀਰੀਆਂ ਦਿੱਤੀਆਂ ਗਈਆਂ। ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਕਰਨ ਦਾ ਇਨਾਮ ਮਿਲਿਆ ਇਸ ਨੂੰ ਪਰ ਰੱਬ ਸਭ ਦੇਖਦਾ ਹੈ ਇਸ ਦੇ ਬੇਟੇ ਦੀ ਭੇਦ ਭਰੇ ਹਾਲਾਤ ਵਿੱਚ ਮੌਤ ਹੋ ਗਈ ਹੈ।
ਦੱਸ ਦਈਏ ਕਿ ਵੀਰਵਾਰ ਰਾਤ 9 ਵਜੇ ਦੇ ਕਰੀਬ ਪੰਚਕੂਲਾ ਵਿੱਚ ਦਵਾਈ ਦੀ ਓਵਰਡੋਜ਼ ਕਾਰਨ ਆਕਿਲ ਦੀ ਮੌਤ ਹੋ ਗਈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਆਕਿਲ (35) ਨੇ ਵੀਰਵਾਰ ਨੂੰ ਜ਼ਿਆਦਾ ਦਵਾਈ ਖਾ ਲਈ ਸੀ। ਪਰਿਵਾਰਕ ਮੈਂਬਰਾਂ ਨੇ ਉਸਨੂੰ ਬੇਹੋਸ਼ ਪਾਇਆ। ਫਿਰ ਉਸਨੂੰ ਇਲਾਜ ਲਈ ਸੈਕਟਰ 6 ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਸਦੀ ਮੌਤ ਤੋਂ ਬਾਅਦ, ਉਸਦੀ ਲਾਸ਼ ਨੂੰ ਹਰਿਆਣਾ ਦੇ ਪੰਚਕੂਲਾ ਦੇ ਸੈਕਟਰ 6 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਪੋਸਟਮਾਰਟਮ ਕੀਤਾ ਗਿਆ।

Address

Chandigarh

Alerts

Be the first to know and let us send you an email when ਪੁਰਾਣਾ ਪੰਜਾਬ posts news and promotions. Your email address will not be used for any other purpose, and you can unsubscribe at any time.

Contact The Business

Send a message to ਪੁਰਾਣਾ ਪੰਜਾਬ:

Share