Public Media

Public Media Public Media
Media Reports Contact For Your News Reg.Number/CH-01-0043418
(1)

05/11/2025

ਨਿੰਮ ਥੱਲੇ ਗਰੁੱਪ ਵੱਲੋ 7 ਫੇਸ ਮੋਹਾਲੀ ਵਿਖੇ ਲਾਇਆ
ਲੰਗਰ ਬਾਬਾ ਨਾਨਕ ਜੀ ਦੇ ਜਨਮ ਦਿਹਾੜੇ ਤੇ।

05/11/2025

ਰਾਮ ਸਿੰਘ ਰਾਣਾ ਤੇ ਕਰਮੋ ਨੇ ਖੜੇ ਕੀਤੇ
ਸਵਾਲ ਕਿੱਥੋ ਆਇਆ ਐਨਾ ਪੈਸਾ?

05/11/2025

IG Pushpinder Kumar sector 11 College sports Meet.

04/11/2025

ਕਿ ਹੁਣ ਔਰਤਾਂ ਨੂੰ ਮਿਲਣ ਗਏ 1000 ਰੁਪਏ ਮਹੀਨਾ। CM Baghwant Maan

02/11/2025

ਰਾਤ ਨੂੰ ਪੰਜ਼ਾਬ ਯੂਨੀਵਰਸਟੀ ਚਡੀਗੜ੍ਹ ਵਿੱਚ ਰਾਤ ਨੂੰ ਸਟੂਡੈਂਟਸ ਤੇ ਪੁਲੀਸ ਦੀ ਹੋਈ ਤਿੱਖੀ ਬੇਹਸ।

02/11/2025

ਸ਼ੇਅਰ ਕਰਦੋ ਤਾਂ ਕੇ ਮੁੰਡੇ ਦੀ ਪੇਹਚਾਨ ਹੋ ਸਕਦੇ ਜੇ ਕਿਸੇ ਨੂੰ ਪਤਾ ਮੁੰਡੇ ਕਿੱਥੋ ਦਾ ਤਾਂ ਵੀ ਜਰੂਰ ਦੱਸਿਉ। Rampura Phul

01/11/2025

ਮੋਹਾਲੀ ਪੁਲੀਸ ਨੇ online Gaming Fraud ਕਰਨ ਵਾਲੇ ਕਰੇ ਕਾਬੂ।

01/11/2025

ਮੋਹਾਲੀ ਚ ਕੁੜੀ ਨੇ ਲਾ ਤੀ ਅੱਗ ਮੁਰਦਾਬਾਦ ਦੇ ਲੱਗ ਰਹੇ ਨਾਹਰੇ। #ਮੋਹਾਲੀ

01/11/2025

ਪੰਜਾਬ ਦੇ ਨੌਜਵਾਨਾਂ ਨੂੰ ਖਤਮ ਕਰਨ ਲਈ ਪਾਕਿਸਤਾਨ ਕਰ ਰਹੇ ਨਸ਼ਾ ਸਪਲਾਈ।

01/11/2025

ਦੇਖ ਲੋ ਕੁੜੀਆਂ ਵੀ ਕਰ ਰਹੀਆ ਬਦਮਾਸ਼ੀ।

29/10/2025

ਪਾਸਟਰ ਬਜਿੰਦਰ ਨੂੰ ਸਜ਼ਾ ਕਰਾਉਣ ਵਾਲੀ ਪੀੜਤ ਮਹਿਲਾ ਦੇ ਪਤੀ ਦੀ ਗ੍ਰਿਫਤਾਰੀ ਤੋੰ ਭੜਕੇ ਲੋਕ
ਮੋਹਾਲੀ- ਚੰਡੀਗੜ੍ਹ ਹਾਈਵੇਅ ਕੀਤਾ ਜਾਮ, ਪੁਲਿਸ ਵਿਰੁੱਧ ਕੀਤੀ ਜੀ ਰਹੀ ਹੈ ਨਾਅਰੇਬਾਜ਼ੀ
ਰਾਤ ਸਮੇੰ ਹੀ ਹਾਈਵੇਅ ਉੱਤੇ ਲਗਾਇਆ ਧਰਨਾ, ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕ

29/10/2025

ਪਾਸਟਰ ਬਜਿੰਦਰ ਨੂੰ ਬਲਾਤਕਾਰ ਕੇਸ ਵਿੱਚ ਸਜ਼ਾ ਕਰਾਉਣ ਵਾਲੀ ਮਹਿਲਾ ਦੇ ਪਤੀ ਨੇ ਪੁਲਿਸ ਨੇ ਕੀਤਾ ਗ੍ਰਿਫਤਾਰ

ਮੋਹਾਲੀ ਦੇ ਬਲੌਗੀ ਥਾਣੇ ਬਾਹਰ ਹੋ ਰਿਹਾ ਹੰਗਾਮਾ, ਪਤੀ ਉੱਤੇ ਝੂਠੇ ਕੇਸ ਵਿੱਚ ਫਸਾਉਣ ਦੇ ਇਲਜ਼ਾਮ
ਇਸ ਤੋਂ ਪਹਿਲਾ ਪੀੜਤਾ ਦੇ ਪਤੀ ਰੌੰਕੀ ਉੱਤੇ ਬਲਾਤਕਾਰ ਦਾ ਝੂਠਾ ਕੇਸ ਦਰਜ ਕਰਨ ਦੀ ਕੀਤੀ ਸੀ ਕੋਸ਼ਿਸ਼
ਹਿਮਾਚਲ ਪੁਲਿਸ ਨੇ ਜਾਂਚ ਦੌਰਾਨ ਝੂਠੀ FIR ਕੀਤੀ ਸੀ ਦਰਜ, ਉਸ ਸਮੇੰ ਵੀ ਪੀੜਤ ਨੇ ਪਾਸਟਰ ਬਜਿੰਦਰ ਉੱਤੇ ਜੇਲ੍ਹ ਵਿੱਚ ਸ਼ਾਜ਼ਿਸ ਰਚਣ ਦੇ ਲਗਾਏ ਸੀ ਇਲਜਾਮ

Address


Telephone

+917743008383

Website

Alerts

Be the first to know and let us send you an email when Public Media posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share