
08/09/2023
ਦੁਨੀਆ ਦੇ ਤਖਤੇ ਤੇ ਵੱਖਰਾ ਸਿੱਖ ਦਿਸੂਗਾ ਮੇਰਾ ,ਅਮਰੀਕਾ ਦੀ ਪ੍ਰਮੁੱਖ ਫੁਟਬਾਲ ਟੀਮ ਨੇ ਸਿੱਖ ਜਰਨੈਲ ਹਰੀ ਸਿੰਘ ਨਲੂਆ ਦੀ ਤਸਵੀਰ ਨੂੰ ਵਰਤਿਆ ਹੈ ਤਾ ਕਿ ਖਿਡਾਰੀਆਂ ਨੂੰ ਖੇਡਣ ਦੇ ਟਾਇਮ ਜੋਸ਼ ਮਿਲ ਸਕੇ ,ਸਾਰੇ ਅਮਰੀਕਾ ਵਿੱਚ ਸੋਸਲ ਮੀਡੀਆ ਤੇ ਇਸ ਤਸਵੀਰ ਦੇ ਚਰਚੇ ਨੇ,ਮਾਣ ਵਾਲੀ ਗੱਲ ਹੈ ਪੰਜਾਬੀਆ ਲਈ ਸੇਅਰ ਜਰੂਰ ਕਰਨਾ।