ਸਰਹਿੰਦ ਫਤਿਹਗੜ੍ਹ ਸਾਹਿਬ

ਸਰਹਿੰਦ ਫਤਿਹਗੜ੍ਹ ਸਾਹਿਬ Contact information, map and directions, contact form, opening hours, services, ratings, photos, videos and announcements from ਸਰਹਿੰਦ ਫਤਿਹਗੜ੍ਹ ਸਾਹਿਬ, Digital creator, Fatehgarh Sahib.

ਸਤਿ ਸ਼੍ਰੀ ਅਕਾਲ ਜੀ, ਸੰਗਤ ਜੀ! ਫਤਿਹਗੜ੍ਹ ਸਾਹਿਬ ਦੀ ਹਰ ਇੱਕ ਅੱਪਡੇਟ ਲਈ ਸਾਡੇ ਸਰਹਿੰਦ ਫਤਿਹਗੜ੍ਹ ਸਾਹਿਬ ਪੇਜ਼ ਨੂੰ ਫਾਲੋ ਕਰੋ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫ਼ਤਿਹ

https://www.facebook.com/share/1Y5rKFK82r/?mibextid=wwXIf

29/07/2025

ਪੰਜਾਬ ਸਰਕਾਰ ਵੱਲੋਂ 31 ਜੁਲਾਈ 2025 ਦਿਨ ਵੀਰਵਾਰ ਨੂੰ ਸ਼ਹੀਦ ੳਧਮ ਸਿੰਘ ਦੇ ਸ਼ਹੀਦੀ ਦਿਵਸ ਦੇ ਸਬੰਧ ਵਿੱਚ ਸਾਰੇ ਸਰਕਾਰੀ ਸਕੂਲ-ਕਾਲਜ, ਦਫ਼ਤਰ, ਬੋਰਡ, ਕਾਰਪੋਰੇਸ਼ਨ ਚ ਗਜਟਿਡ ਛੁੱਟੀ ਦਾ ਐਲਾਨ ਕੀਤਾ ਹੈ

ਅੱਜ ਸਾਵਣ ਮਹੀਨੇ ਦੀ ਪੰਚਮੀ ਦਾ ਪਵਿੱਤਰ ਦਿਹਾੜਾ ਹੈ ਜੀਵਾਹਿਗੁਰੂ ਕਰੇ ਅੱਜ ਦਾ ਇਹ ਦਿਨ ਤੁਹਾਡੀ ਜਿੰਦਗੀ 'ਚ ਖੁਸ਼ੀਆਂ, ਤਰੱਕੀ ਤੇ * ਬਰਕਤਾਂ ਲੈ ...
28/07/2025

ਅੱਜ ਸਾਵਣ ਮਹੀਨੇ ਦੀ ਪੰਚਮੀ ਦਾ ਪਵਿੱਤਰ ਦਿਹਾੜਾ ਹੈ ਜੀ
ਵਾਹਿਗੁਰੂ ਕਰੇ ਅੱਜ ਦਾ ਇਹ ਦਿਨ ਤੁਹਾਡੀ ਜਿੰਦਗੀ 'ਚ ਖੁਸ਼ੀਆਂ, ਤਰੱਕੀ ਤੇ * ਬਰਕਤਾਂ ਲੈ ਕੇ ਆਵੇ
29 ਜੁਲਾਈ 14 ਸਾਵਣ

28/07/2025

ਮੰਡੀ ਗੋਬਿੰਦਗੜ ਤੋਂ ਸਰਹਿੰਦ ਦੇ ਰਸਤੇ ਭਾਖੜਾ ਨਹਿਰ ਦੇ ਪੁੱਲ ਉੱਤੇ ਦੀਆਂ ਸਸਪੈਂਸ਼ਨ ਰਬੜਾ ਬੁਰੀ ਤਰਾਂ ਟੁੱਟ ਚੁੱਕੀਆਂ ਹਨ, ਨਟ ਬੋਲਡ ਸੜਕ ਤੋਂ ਬਾਹਰ ਨਿਕਲ ਚੁੱਕੇ ਹਨ, ਜ਼ਾਮ ਦੀ ਸਥਿਤੀ ਨਾਲ ਵਾਪਰ ਸਕਦਾ ਹੈ ਸੜਕ ਹਾਦਸਾ, ਹੋਵੇਗਾ ਵੱਡਾ ਨੁਕਸਾਨ।

28/07/2025

4 ਪਿੰਡਾਂ ਵੱਲੋਂ ਆਪ ਲੀਡਰਾਂ ਨੂੰ ਪਿੰਡਾਂ ਚ ਨਾਂ ਵੜਨ ਦੇਣ ਦੇ ਐਲਾਨ।
* ਕਿਹਾ ਲੈਂਡ ਪੁਲਿੰਗ ਪਾਲਿਸੀ ਰੱਦ ਹੋਣ ਤੱਕ ਪਿੰਡਾਂ ਚ ਨਹੀਂ ਵੜਨ ਦੇਵਾਂਗੇ।
* ਪਿੰਡ ਜਗਰਾਓਂ ਪੱਤੀ, ਪੋਨਾ, ਅਲੀਗੜ੍ਹ ਅਤੇ ਮਲਕ ਪਿੰਡਾਂ ਨੇ ਲਿਖ ਕੇ ਲਗਾਏ ਬੋਰਡ

28/07/2025

📍 ਪਿੰਡ ਖਰੋੜਾ ਤੋਂ ਮੋਹਾਲੀ ਤੱਕ ਵੱਡਾ ਅੰਦੋਲਨ 🚜
ਅਕਾਲੀ ਦਲ ਬਾਦਲ ਕਿਸਾਨਾਂ ਦੀ ਇੱਕ ਇੰਚ ਵੀ ਜ਼ਮੀਨ ਦੱਬਣ ਨਹੀਂ ਦੇਵੇਗਾ – ਸ਼ਰਨਜੀਤ ਚਰਨਾਥਲ

ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਰਨਾਥਲ ਦੀ ਅਗਵਾਈ ਹੇਠ ਅੱਜ ਪਿੰਡ ਖਰੋੜਾ ਤੋਂ ਵੱਡਾ ਕਾਰਾਂ ਦਾ ਕਾਫਲਾ ਮੋਹਾਲੀ ਵੱਲ ਰਵਾਨਾ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਨੀਤੀ ਕਿਸਾਨ ਵਿਰੋਧੀ ਹੈ ਤੇ ਸਰਕਾਰ ਕਿਸਾਨਾਂ ਦੀ ਜ਼ਮੀਨ ਨੂੰ ਖੋਣ ਲਈ ਚਾਲਾਂ ਚੱਲ ਰਹੀ ਹੈ।

👉 “ਅਸੀਂ ਕਿਸਾਨਾਂ ਦੀ ਇੱਕ ਇੰਚ ਵੀ ਜ਼ਮੀਨ ਦੱਬਣ ਨਹੀਂ ਦੇਵਾਂਗੇ!”
👉 “ਸ਼੍ਰੋਮਣੀ ਅਕਾਲੀ ਦਲ ਕਿਸਾਨ ਹੱਕਾਂ ਲਈ ਸੰਘਰਸ਼ ਜਾਰੀ ਰੱਖੇਗਾ।”

🎤 ਬਾਇਟਸ:
🔹 ਸ਼ਰਨਜੀਤ ਸਿੰਘ ਚਰਨਾਥਲ – ਜ਼ਿਲ੍ਹਾ ਪ੍ਰਧਾਨ
🔹 ਬਰਿੰਦਰ ਸਿੰਘ ਬੱਬਲ – ਸੀਨੀਅਰ ਅਕਾਲੀ ਆਗੂ
🔹 ਗੁਰਜਿੰਦਰ ਸਿੰਘ ਗੁਰੀ – ਸਰਪੰਚ

📅 ਤਾਰੀਖ: 28-07-2025
📍 ਸਥਾਨ: Fatehgarh Sahib → Mohali Protest

28/07/2025

ਅੰਦਾਜ਼ ਹੋਟਲ ਪੀਰਜੈਨ ਵਿਖੇ ਤੀਜ ਮੇਲੇ ਦੌਰਾਨ ਸਰਹਿੰਦ ਦੀਆਂ ਔਰਤਾਂ ਨੇ ਸੁਮਨ ਅਚਾਰੀਆ, ਅਜੀਤ ਕੌਰ ਅਤੇ ਚਰਨਜੀਤ ਕੌਰ ਦੀ ਅਗਵਾਈ ਹੇਠ ਗਿੱਧਾ, ਭੰਗੜਾ, ਮਿਸ ਤੀਜ ਤੇ ਰਵਾਇਤੀ ਵਿਧੀਆਂ ਰਾਹੀਂ ਮਾਹੌਲ ਨੂੰ ਪੰਜਾਬੀ ਸੱਭਿਆਚਾਰ ਦੇ ਰੰਗਾਂ ਵਿਚ ਰੰਗਿਆ

25/07/2025

🚨 ਫਤਿਹਗੜ੍ਹ ਸਾਹਿਬ ’ਚ ਵੱਡੀ ਠੱਗੀ ਦਾ ਪਰਦਾਫਾਸ!30 ਲੱਖ ਦੀ ਡਿਜੀਟਲ ਠੱਗੀ ਕਰਨ ਵਾਲੇ ਚਾਰ ਠੱਗ ਪੁਲਿਸ ਦੇ ਹੱਥ ਲੱਗੇ।ਜਿਲਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਦਿੱਤੀ ਵੱਡੀ ਜਾਣਕਾਰੀ। #ਪੰਜਾਬ #ਠੱਗੀ

25-07-2025 ਹੁਕਮਨਾਮਾ ਗੁਰਦੁਆਰਾ ਸ਼੍ਰੀ ਫ਼ਤਿਹਗੜ੍ਹ ਸਾਹਿਬ
24/07/2025

25-07-2025 ਹੁਕਮਨਾਮਾ ਗੁਰਦੁਆਰਾ ਸ਼੍ਰੀ ਫ਼ਤਿਹਗੜ੍ਹ ਸਾਹਿਬ

ANGAD MARRIAGE BUREAULooking for an ideal life partner of your son & daugnter's. Look no further! Join our bureau and te...
24/07/2025

ANGAD MARRIAGE BUREAU
Looking for an ideal life partner of your son & daugnter's. Look no further! Join our bureau and tell your requirement
Our Services,Educated Famlies,Good Looking Girl,Upper Class Famlies,Well Settled Boys,Modren Class,Business Man Family
Open Minded Peoples
7009057004

21/07/2025

ਪਿੰਡ ਵਾਸੀਆਂ ਵਲੋਂ ਪੁਲਿਸ ’ਤੇ ਗੰਭੀਰ ਦੋਸ਼ | ਬਜ਼ੁਰਗ ਨੂੰ ਚੁੱਕ ਕੇ ਲੈ ਜਾਣ ਦਾ ਮਾਮਲਾ

ਫਤਿਹਗੜ੍ਹ ਸਾਹਿਬ ਦੇ ਪਿੰਡ ਬਧੋਛੀ ਕਲਾ ਵਿਚ ਨਿਹੰਗ ਸਿੰਘਾਂ ਦੇ ਬਾਣੇ ਵਾਲਿਆਂ ਵੱਲੋਂ ਇਕ ਬਜ਼ੁਰਗ ਨੂੰ ਚੁੱਕਣ ਦੇ ਮਾਮਲੇ ’ਚ ਪੁਲਿਸ ਮੁਲਾਜ਼ਮਾਂ ਉੱਤੇ ਲਗੇ ਗੰਭੀਰ ਦੋਸ਼। ਪਿੰਡ ਵਾਸੀਆਂ ਵਲੋਂ ਥਾਣਾ ਮੂਲੇਪੁਰ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ।

🚨 ਪੁਲਿਸ ਵੱਲੋਂ ਦੋਸ਼ਾਂ ਨੂੰ ਝੂਠਾ ਦੱਸਿਆ ਗਿਆ ਤੇ ਜਾਂਚ ਜਾਰੀ ਹੈ।

🎙️ ਬਾਇਟ: ਪੰਚਾਇਤ ਮੈਂਬਰ ਦਵਿੰਦਰ ਸਿੰਘ, ਦਰਸ਼ਨਾਂ ਦੇਵੀ, ਦੇਸ਼ ਬੰਧੂ, ਜਗਜੀਤ ਸਿੰਘ (ਪੁਲਿਸ ਅਧਿਕਾਰੀ)
📍 ਪੂਰੀ ਵੀਡੀਓ ਵੇਖਣ ਲਈ ਸਾਡੇ ਪੇਜ ਨੂੰ ਫਾਲੋ ਕਰੋ।

19/07/2025

Big Breaking : Anmol Gagan Maan ਨੇ ਦਿੱਤਾ ਅਸਤੀਫਾ, 'ਮੈਂ ਸਿਆਸਤ ਛੱਡਣ ਦਾ ਲਿਆ ਫੈਸਲਾ'

19/07/2025

ਲੈਂਡ ਪੋਲਿੰਗ ਦੀ ਨੀਤੀ ਨੂੰ ਲੈ ਕੇ ਕਿਸਾਨਾਂ ਦੇ ਮਨਾਂ ਵਿੱਚ ਰੋਸ | ਬਸੀ ਪਠਾਣਾ ’ਚ ਕਿਸਾਨ ਹਿਰਾਸਤ ’ਚ | BKU SidhuPur #ਜਮੀਨਪੋਲਿਸੀ

Address

Fatehgarh Sahib

Alerts

Be the first to know and let us send you an email when ਸਰਹਿੰਦ ਫਤਿਹਗੜ੍ਹ ਸਾਹਿਬ posts news and promotions. Your email address will not be used for any other purpose, and you can unsubscribe at any time.

Share