mnu_sidhu_

mnu_sidhu_ Contact information, map and directions, contact form, opening hours, services, ratings, photos, videos and announcements from mnu_sidhu_, Record Label, World Trade Park Jaipur Rajasthan, Siroli.

ਜਰੂਰਤ ਤੋ ਜਿਆਦਾ ਚੰਗੇ ਬਣੋਂਗੇ ਤਾ, ਜਰੂਰਤ ਤੋ ਜਿਆਦਾ ਵਰਤੇ ਜਾਓਗੇ,,, 💯💯
28/03/2023

ਜਰੂਰਤ ਤੋ ਜਿਆਦਾ ਚੰਗੇ ਬਣੋਂਗੇ ਤਾ, ਜਰੂਰਤ ਤੋ ਜਿਆਦਾ ਵਰਤੇ ਜਾਓਗੇ,,, 💯💯

होली स्नेह मिलन 💐विधायक गुरदीप सिंह शाहपिनी    .harshsidhu
09/03/2023

होली स्नेह मिलन 💐विधायक गुरदीप सिंह शाहपिनी .harshsidhu

21/12/2022
ਜ਼ਿੰਦਗੀ ਦੇ ਪਨਿਆ ਨੂੰ ਧਿਆਨ ਨਾਲ ਪੜ੍ਹ ਕੇ ਸਮਝੀ.. ਕਾਹਲੀ ਵਿਚ ਪੜ੍ਹ ਕੇ ਅਕਸਰ ਨਾਸਮਝੀਆ ਹੁੰਦੀਆਂ ਨੇ 💯❤️
09/12/2022

ਜ਼ਿੰਦਗੀ ਦੇ ਪਨਿਆ ਨੂੰ ਧਿਆਨ ਨਾਲ ਪੜ੍ਹ ਕੇ ਸਮਝੀ.. ਕਾਹਲੀ ਵਿਚ ਪੜ੍ਹ ਕੇ ਅਕਸਰ ਨਾਸਮਝੀਆ ਹੁੰਦੀਆਂ ਨੇ 💯❤️

ਵੱਡੀਆਂ ਜੰਗਾਂ ‘ਚ ਮੈਦਾਨ ਫਤਿਹ ਕਰਨਵਾਲੇ ਛੋਟੀਆਂ ਲੜਾਈਆਂ ‘ਚ ਨਹੀ ਉਲਝਦੇM.S
23/11/2022

ਵੱਡੀਆਂ ਜੰਗਾਂ ‘ਚ ਮੈਦਾਨ ਫਤਿਹ ਕਰਨ
ਵਾਲੇ ਛੋਟੀਆਂ ਲੜਾਈਆਂ ‘ਚ ਨਹੀ ਉਲਝਦੇ
M.S

ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣਾ ਜਲਦੀ ਹੀ ਬਹੁਤ ਦੂਰ ਚਲੇ ਜਾਵਾਂਗੇ ✍️M.S
23/11/2022

ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣਾ ਜਲਦੀ ਹੀ ਬਹੁਤ ਦੂਰ ਚਲੇ ਜਾਵਾਂਗੇ ✍️M.S

ਦੌਲਤ 💵 ਹੱਥਾਂ ਦੀ ਮੈਲ ਮਾਲਕਾਂ 🙏🏻🙏🏻  ਇੱਜਤਾ ਬਖਸ਼ੀ🙏🏼
20/11/2022

ਦੌਲਤ 💵 ਹੱਥਾਂ ਦੀ ਮੈਲ ਮਾਲਕਾਂ 🙏🏻🙏🏻 ਇੱਜਤਾ ਬਖਸ਼ੀ🙏🏼

ਮਜ਼ਾਕ ਤਾਂ ਅਸੀਂ ਬਾਅਦ ਚ ਬਣੇ ਆਪਹਿਲਾ ਉਹਨੇ ਸਾਨੂੰ ਆਪਣਾ ਬਣਾਇਆ ਸੀ…💔M.S
18/11/2022

ਮਜ਼ਾਕ ਤਾਂ ਅਸੀਂ ਬਾਅਦ ਚ ਬਣੇ ਆ
ਪਹਿਲਾ ਉਹਨੇ ਸਾਨੂੰ ਆਪਣਾ ਬਣਾਇਆ ਸੀ…💔

M.S

ਯਾਰ ਹਕੀਕਤ ਕੁਝ ਨਹੀਂ ਇੱਥੇ..ਖੁਆਬ ਨੇ ਖੁਲੀਆਂ ਅੱਖਾਂ ਦੇ 👀M.S
17/11/2022

ਯਾਰ ਹਕੀਕਤ ਕੁਝ ਨਹੀਂ ਇੱਥੇ..ਖੁਆਬ ਨੇ ਖੁਲੀਆਂ ਅੱਖਾਂ ਦੇ 👀M.S

ਜਿੰਨੇ ਨਾਦਾਨ ਰਹੋਗੇ ਓਨੇ ਆਸਾਨ ਰਹੋਗੇ😊😊
26/10/2022

ਜਿੰਨੇ ਨਾਦਾਨ ਰਹੋਗੇ ਓਨੇ ਆਸਾਨ ਰਹੋਗੇ😊😊

ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,ਇਹ  ਮੁਸ਼ਕਿਲਾਂ ਇਕ ਦਿਨ💫 ਬੜਾ ਸੁੱਖ ਦੇਣਗੀਆਂ👌🏼🙌🏽
10/10/2022

ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,ਇਹ ਮੁਸ਼ਕਿਲਾਂ ਇਕ ਦਿਨ💫 ਬੜਾ ਸੁੱਖ ਦੇਣਗੀਆਂ👌🏼🙌🏽

 ✌🏾ਮਾਚਿਸ ਦਾ ਤਾਂ ਐਂਵੇ ਨਾਮ ਬਦਨਾਮ ਆ ਅੱਗ ਤਾਂ ਯਾਰਾਂ ਦੀ ਟੋਹਰ ਵੀ ਪੂਰੀ ਲਾ ਦਿੰਦੀ ਆ😊
15/09/2022

✌🏾ਮਾਚਿਸ ਦਾ ਤਾਂ ਐਂਵੇ ਨਾਮ ਬਦਨਾਮ ਆ ਅੱਗ ਤਾਂ ਯਾਰਾਂ ਦੀ ਟੋਹਰ ਵੀ ਪੂਰੀ ਲਾ ਦਿੰਦੀ ਆ😊

Address

World Trade Park Jaipur Rajasthan
Siroli
302017

Website

Alerts

Be the first to know and let us send you an email when mnu_sidhu_ posts news and promotions. Your email address will not be used for any other purpose, and you can unsubscribe at any time.

Share

Category