Jeet takhatmal

Jeet takhatmal Jeet bhangu takhatmal

ਲਖਾ ਸਿਧਾਣਾ ਆਹ ਕੀ ਬੋਲ ਗਿਆ ਪੰਜਾਬੀਆ ਵਾਰੇ
01/09/2025

ਲਖਾ ਸਿਧਾਣਾ ਆਹ ਕੀ ਬੋਲ ਗਿਆ ਪੰਜਾਬੀਆ ਵਾਰੇ

19/08/2025

ਪਿੰਡ ਦਾਦੂ ਸਿਰਸਾ ਹਰਿਆਣਾ ਵਿਖੇ ਸੰਤ ਬਾਬਾ ਗੁਰਦੇਵ ਸਿੰਘ ਜੀ ਦੀ ਸਾਲਾਨਾ ਬਰਸੀ ਮੌਕੇ ਸਜ਼ੇ ਦੀਵਾਨ

19/06/2025

*ਮੋਦੀ ਨੇ ਭਾਰਤ ਦੇ ਪ੍ਰਸਿੱਧ ਧਾਰਮਿਕ ਸਥਾਨਾਂ ਦੀ ਸੂਚੀ ਵਿਚੋਂ ਹਟਵਾਇਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਨਾਅ 😡ਨਵੀਂ G.K ਦੀ ਕਿਤਾਬ ਵਿੱਚ ਹੋਇਆ ਖੁਲਾਸਾ।*
ਦੋਸਤੋ ਵੀਡਿਓ ਨੂੰ ਵੱਧ ਤੋਂ ਵੱਧ ਸੇਅਰ ਕਰੋ ਤਾਂ ਕੇ ਸਰਕਾਰ ਦੀ ਮਾੜੀ ਨਿਯਤ ਦਾ ਸਭਨੂੰ ਪਤਾ ਲਗੇ

10/06/2025

ਯੇ ਆਈ ਦੀ ਮਦਤ ਨਾਲ ਤਿਆਰ ਵੀਡਿਓ ਜੂਨ 84 ਦੇ ਹਮਲੇ ਨੂੰ ਦਰਸਾਉਦੀ ਹੋਈ ਤੁਸੀ ਦੇਖੋ ਦੋਸਤੋ ਤੇ ਵੀਡਿਓ ਨੂੰ ਸੇਅਰ ਵੀ ਕਰਦੋ

ਬੀਬੀ ਉਪਕਾਰ ਕੌਰ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੀ ਇਸਤਰੀ ਵਿੰਗ ਦੀ ਪ੍ਰਧਾਨ ਸੀ। ਜੂਨ 1984 'ਚ ਸ੍ਰੀ ਦਰਬਾਰ ਸਾਹਿਬ 'ਚ ਟੈਂਕੀ ਵਾਲਾ ਮੋਰਚਾ ਬੀਬੀ ...
02/06/2025

ਬੀਬੀ ਉਪਕਾਰ ਕੌਰ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੀ ਇਸਤਰੀ ਵਿੰਗ ਦੀ ਪ੍ਰਧਾਨ ਸੀ। ਜੂਨ 1984 'ਚ ਸ੍ਰੀ ਦਰਬਾਰ ਸਾਹਿਬ 'ਚ ਟੈਂਕੀ ਵਾਲਾ ਮੋਰਚਾ ਬੀਬੀ ਉਪਕਾਰ ਕੌਰ ਤੇ ਉਸਦੀਆਂ ਸਾਥੀ ਸਿੰਘਣੀਆਂ ਨੇ ਸੰਭਾਲਿਆ ਹੋਇਆ ਸੀ। ਜਦੋਂ ਭਾਰਤੀ ਫੌਜ ਨੂੰ ਬੇਵੱਸ ਕਰਕੇ ਰੱਖ ਦਿੱਤਾ ਸੀ ਇਹਨਾਂ ਸਿੰਘਣੀਆਂ ਨੇ, ਤਾਂ ਫੌਜ ਨੇ ਵੱਸ ਨਾ ਚਲਦਾ ਦੇਖ ਕੇ ਤੋਪਾਂ ਨਾਲ ਟੈਂਕੀ ਉਡਾ ਦਿੱਤੀ ਤੇ ਬੀਬੀ ਫੀਤਾ-ਫੀਤਾ ਹੋ ਕੇ ਸ਼ਹੀਦੀ ਪ੍ਰਾਪਤ ਕਰ ਗਈ ।
ਬੜੇ ਅਫਸੋਸ ਦੀ ਗੱਲ ਹੈ ਕਿ ਸਿੱਖ ਕੌਮ ਦਾ ਬਹੁਤ ਵੱਡਾ ਹਿੱਸਾ, ਇਸ ਅਦੁੱਤੀ ਕੁਰਬਾਨੀ ਤੋਂ ਅਨਜਾਣ ਹੈ।

🙏🙏🙏🙏🙏

ਵਾਹਿਗੁਰੂ ਜੀ ਮੇਹਰ ਕਰੋ ਦੋਮੇ ਮਲਕਾ ਵਿਚਾਲੇ ਅਮਨ ਸ਼ਾਂਤੀ ਬਣੀ ਰਹੇ
08/05/2025

ਵਾਹਿਗੁਰੂ ਜੀ ਮੇਹਰ ਕਰੋ ਦੋਮੇ ਮਲਕਾ ਵਿਚਾਲੇ ਅਮਨ ਸ਼ਾਂਤੀ ਬਣੀ ਰਹੇ

29/04/2025

ਇਕੱਲਾ ਸ਼ਰਾਬ ਮੀਟ ਹੀ ਨਾ ਛੱਡੋ
ਲਾਲਚ ,ਨਫ਼ਰਤ ,ਚੁਗਲੀ
ਕ੍ਰੋਧ ,ਹੰਕਾਰ,ਅਤੇ
ਮਾੜੇ ,ਵਿਚਾਰ, ਵੀ ,ਛੱਡੋ
ਵਾਹਿਗੁਰੂ ਜੀ ਸਾਰਿਆ ਤੇ ਮੇਹਰ ਕਰਨ

22/04/2025

ਲੋਕਾਂ ਨੇ ਕਣਕ ਨੀ ਵੱਡੀ ਇਹ ਕਹਿੰਦੇ ਅੱਗ ਲਾ ਕੇ ਮੱਕੀ ਬਿਜਣੀ ਆ ਇਹੋ ਜਿਹੇ ਚਵਲ ਲੋਕਾਂ ਦਾ ਹਾਲ ਦੇਖ ਲੋ

21/04/2025

ਕਿੱਧਰ ਨੂੰ ਤੁਰ ਪਏ ਪੰਜਾਬ ਦੇ ਲੋਕ ਬਾਈ ਨੇ ਰੰਗੇ ਹਾਥੀ ਫੱਡੇ ਟੂਣਾ ਕਰਨ ਆਏ

14/04/2025

ਬਾਦਲ ਦਲ ਤੇ ਸ਼੍ਰੋਮਣੀ ਕਮੇਟੀ ਦੇ ਕੰਮ ਦੇਖੋ ਕਿ ਸ਼ਰਮ ਲਾਹੀ ਇਹਨਾ ਨੇ ਕਿ ਗੁਰੂਘਰ ਇਹਨਾ ਦੇ ਰੈਲੀਆ ਲਈ ਬਣੇ ਨੇ ਸੰਗਤ ਜੀ ਅਸੀਂ ਦੀਵਾਨ ਹਾਲ ਦੇ ਵਿਚ ਜਾਕੇ ਵੀਡਿਓ ਬਣਾਈ ਤਾਂ ਕੇ ਸਾਰੀ ਸਿੱਖ ਕੌਮ ਨੂੰ ਤਕ ਇਹ ਵੀਡਿਓ ਪੋਹੁਚ ਜਾਵੇ ਤੇ ਰੈਲੀ ਜਾਨ ਵਾਲਿਆ ਭੇਡਾਂ ਦੇਖ ਲਓ ਕਿਵੇਂ ਇਕੱਠ ਕੀਤਾ ਨੇ ਦੇ ਪਿੱਛੇ

ਦੇਖੋ ਕਿੰਨੀ ਮਾਣ ਵਾਲੀ ਗੱਲ ਹੈ ਅਜੇ ਵੀ ਮੂਤ ਪਿਨੀਆ ਆ ਭੇਡਾਂ ਸਾਡੇ ਵਾਰੇ ਕੀ ਕੀ ਬੋਲਦਿਆ ਨੇ
28/02/2025

ਦੇਖੋ ਕਿੰਨੀ ਮਾਣ ਵਾਲੀ ਗੱਲ ਹੈ
ਅਜੇ ਵੀ ਮੂਤ ਪਿਨੀਆ ਆ ਭੇਡਾਂ ਸਾਡੇ ਵਾਰੇ ਕੀ ਕੀ ਬੋਲਦਿਆ ਨੇ

Address

Sirsa
Sirsa
125201

Alerts

Be the first to know and let us send you an email when Jeet takhatmal posts news and promotions. Your email address will not be used for any other purpose, and you can unsubscribe at any time.

Share