Daily Public live

27/10/2025

ਸੁਜਾਨਪੁਰ*ਜੁਗਿਆਲ ਰੋਡ ਧਰਨੇ ਵਿੱਚ ਪਹੁੰਚੇ ਤਹਿਸੀਲਦਾਰ ਮੈਡਮ ਕਿ ਕਹਿ ਗਏ

26/10/2025

ਜੁਗਿਆਨ-ਸੁਜਾਨਪੁਰ ਸੜਕ ਨੂੰ ਲੈ ਕੇ ਲੋਕਾਂ ਵੱਲੋਂ ਰੋਡ ਜਾਮ ਕਰਕੇ ਸਰਕਾਰ ਦੇ ਖਿਲਾਫ ਕਿਤਾ ਰੋਸ਼ ਪ੍ਰਦਰਸ਼ਨ

26/10/2025

ਕਪਿਲਾ ਚੈਰੀਟੇਬਲ ਗਊਸ਼ਾਲਾ ਸੁਜਾਨਪੁਰ ਵੱਲੋ ਗੋਪਾਲ ਅਸ਼ਟਮੀ ਦੇ ਉਪਲਕਸ਼ ਵਿੱਚ ਸ਼ੋਭਾ ਯਾਤਰਾ ਕੱਢੀ ਗਈ

26/10/2025

ਪਠਾਨਕੋਟ ਜਦੋਂ ਮੋਟਰਸਾਈਕਲ ਸਵਾਰ ਦੇ ਚੜੀ ਕਾਰ ਤਾਂ ਦੇਖੋ ਫੇਰ ਕਿ ਹੋਇਆ

25/10/2025

ਮਾਈਨਿੰਗ ਦੇ ਗੱਡੀਆਂ ਪਿੰਡ ਬੇਹੜ੍ਹੀਆਂ ਚੋਂ ਨਿਕਲਣ ਦੇ ਕਾਰਨ ਲੋਕਾਂ ਚ ਰੋਸ਼

24/10/2025

ਸਿਵਲ ਹਸਪਤਾਲ ਪਠਾਨਕੋਟ ਦੇ ਬਾਹਰ ਦੇਖਣ ਨੂੰ ਮਿਲਿਆ ਬਲਦਾਂ ਦਾ ਤਾਂਡਵ

ਆਦਿਤਿਆ ਉੱਪਲ ਦਾ ਹੋਇਆ ਗੁਰਦਾਸਪੁਰ ਤਬਾਦਲਾ, ਪਲਵੀ ਹੋਣਗੇ ਡੀਸੀ ਪਠਾਨਕੋਟ  ਪਠਾਨਕੋਟ 22 ਅਕਤੂਬਰ (ਵਿਨੋਦ)- ਪੰਜਾਬ ਸਰਕਾਰ ਵੱਲੋਂ ਛੇ ਆਈਐਸ ਅਫਸਰ...
22/10/2025

ਆਦਿਤਿਆ ਉੱਪਲ ਦਾ ਹੋਇਆ ਗੁਰਦਾਸਪੁਰ ਤਬਾਦਲਾ, ਪਲਵੀ ਹੋਣਗੇ ਡੀਸੀ ਪਠਾਨਕੋਟ

ਪਠਾਨਕੋਟ 22 ਅਕਤੂਬਰ (ਵਿਨੋਦ)- ਪੰਜਾਬ ਸਰਕਾਰ ਵੱਲੋਂ ਛੇ ਆਈਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ, ਇਸੇ ਕੜੀ ਦੇ ਤਹਿਤ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੂੰ ਬਦਲ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਲਗਾ ਦਿੱਤਾ ਗਿਆ ਹੈ ਜਦ ਕਿ ਆਈ ਏ ਐਸ ਪਲਵੀ ਹੁਣ ਪਠਾਨਕੋਟ ਦੇ ਡੀਸੀ ਦੇ ਰੂਪ ਵਿੱਚ ਕੰਮ ਕਾਜ ਸੰਭਾਲਣਗੇ,

22/10/2025

ਸੁਜਾਨਪੁਰ ਚ ਧੂਮ ਧਾਮ ਮਨਾਈ ਗਈ ਭਗਵਾਨਵਿਸ਼ਵਕਰਮਾ ਜੀ ਦੀ ਜਯੰਤੀ

22/10/2025

ਸੁਜਾਨਪੁਰ ਚ ਧੂਮ ਧਾਮ ਮਨਾਈ ਗਈ ਭਗਵਾਨ ਵਿਸ਼ਵਕਰਮਾ ਜੀ ਦੀ ਜਯੰਤੀ

21/10/2025

ਸੁਜਾਨਪੁਰ ਦੇ ਨਾਮੀ ਹਸਪਤਾਲ ਵਿੱਚੋਂ ਬੱਚਾ ਚੋਰੀ ਕਰਨ ਦੀ ਕੋਸ਼ਿਸ਼, ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ

20/10/2025

ਡਾ.ਸੁਨੀਲ ਚੰਦ. SMO ਸਿਵਲ ਹਸਪਤਾਲ ਪਠਾਨਕੋਟ ਵੱਲੋਂ ਇਲਾਕਾ ਵਾਸੀਆਂ ਨੂੰ ਦਿਵਾਲੀ ਦੀਆਂ ਸ਼ੁਭਕਾਮਨਾਵਾਂ

Address

Sujanpur
Sujanpur

Telephone

+919814764667

Website

Alerts

Be the first to know and let us send you an email when Daily Public live posts news and promotions. Your email address will not be used for any other purpose, and you can unsubscribe at any time.

Contact The Business

Send a message to Daily Public live:

Share

Category