Fact Factory

Fact Factory Daily mind-blowing facts you didn’t know you needed. Fact Factory – Where knowledge meets curiosity.

07/04/2026

mere ghar ik nursery wale ne eh laea c pta ni ki ho gea

31/03/2026

26/03/2026

Baba jogi peer ji Mansa

19/03/2026

ਸਟ੍ਰੇਟ ਆਫ ਹੋਰਮੁਜ਼ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤਾ ਹੈ ਜੋ ਪਰਸ਼ੀਅਨ ਗਲਫ ਨੂੰ ਅਰਬ ਸਾਗਰ ਨਾਲ ਜੋੜਦਾ ਹੈ ਅਤੇ ਇਸ ਰਾਹੀਂ ਲਗਭਗ 20% ਵਿਸ਼ਵ ਦਾ ਤੇਲ ਹਰ ਰੋਜ਼ ਗੁਜ਼ਰਦਾ ਹੈ। ਮੌਜੂਦਾ ਇਰਾਨ ਨਾਲ ਜੁੜੀ ਤਣਾਅਪੂਰਨ ਸਥਿਤੀ ਵਿੱਚ ਵੱਡੇ ਅੰਤਰਰਾਸ਼ਟਰੀ ਮੀਡੀਆ ਦੇ ਮੁਤਾਬਕ ਇਲਾਕਾ ਹਾਈ ਅਲਰਟ ‘ਤੇ ਹੈ, ਜਿੱਥੇ ਅਮਰੀਕਾ ਅਤੇ ਉਸਦੇ ਸਾਥੀ ਦੇਸ਼ਾਂ ਦੀ ਨੇਵੀ ਤੈਨਾਤ ਹੈ, ਜਦਕਿ ਇਰਾਨ ਵੱਲੋਂ ਕਈ ਵਾਰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਹਮਲੇ ਦੀ ਸੂਰਤ ਵਿੱਚ ਉਹ ਇਸ ਰਸਤੇ ਨੂੰ ਬੰਦ ਕਰ ਸਕਦਾ ਹੈ। ਜੇਕਰ ਇਹ ਰਸਤਾ ਕੁਝ ਸਮੇਂ ਲਈ ਵੀ ਪ੍ਰਭਾਵਿਤ ਹੁੰਦਾ ਹੈ ਤਾਂ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਸਕਦੀਆਂ ਹਨ, ਗਲੋਬਲ ਅਰਥਵਿਵਸਥਾ ਹਿਲ ਸਕਦੀ ਹੈ ਅਤੇ ਭਾਰਤ ਵਰਗੇ ਦੇਸ਼ਾਂ ਵਿੱਚ ਪੈਟਰੋਲ-ਡੀਜ਼ਲ ਮਹਿੰਗਾ ਹੋਣ ਨਾਲ ਮਹਿੰਗਾਈ ਵਧੇਗੀ, ਇਸ ਕਰਕੇ ਸਟ੍ਰੇਟ ਆਫ ਹੋਰਮੁਜ਼ ਨੂੰ ਦੁਨੀਆ ਦੀ ਊਰਜਾ ਦੀ ਲਾਈਫਲਾਈਨ ਵੀ ਕਿਹਾ ਜਾਂਦਾ ਹੈ।

19/03/2026

ਮੀਂਹ ਤੋਂ ਬਾਅਦ ਦਿੜ੍ਹਬਾ ਮੰਡੀ ਦੇ ਬਾਜ਼ਾਰ

ਮੇਰੇ ਭਾਣਜੇ 10 ਸਾਲ ਉਮਰ ਦੀ ਬਣਾਈ ਇਕ ਡਰਾਇੰਗ
19/03/2026

ਮੇਰੇ ਭਾਣਜੇ 10 ਸਾਲ ਉਮਰ ਦੀ ਬਣਾਈ ਇਕ ਡਰਾਇੰਗ

ਆ ਜਾਓ ਜਿਸ ਨੇ ਖਾਣੇ ਨੇ
19/03/2026

ਆ ਜਾਓ ਜਿਸ ਨੇ ਖਾਣੇ ਨੇ

19/03/2026

ਮਸ਼ਹੂਰ YouTuber MR INDIAN HACKER ਦੀ ਗੱਡੀ Mustang ਦੀ ਹੋਈ ਤੋੜ ਫੋੜ 😲😲😲🤔🤔

















06/03/2026

ਅੱਜ ਇਕ ਅਜੀਬ ਗੱਲ ਵੇਖੀ ਦਿੜਬੇ ਦਿਨੇ 9:45am ਤੇ ਪੂਰੀ ਧੁੱਪ ਸੀ ਤੇ ਉਸੇ ਸਮੇ ਸਮਾਣਾ ਪਟਿਆਲਾ ਰੋਡ ਤੇ ਪੂਰੀ ਸੰਘਣੀ ਧੁੰਦ ਛਾਈ ਹੋਈ ਸੀ। ਕੁਦਰਤ ਦੇ ਰੰਗ...........

Address

ਲਹਿਰਾਗਾਗਾ
Sunam
148031

Website

Alerts

Be the first to know and let us send you an email when Fact Factory posts news and promotions. Your email address will not be used for any other purpose, and you can unsubscribe at any time.

Share