Sunam News Today

Sunam News Today Media/News

ਕਿਸ਼ੋਰ ਚੰਦ ਛਾਹੜਿਆਂ ਬਣੇ ਆੜਤੀ ਐਸੋਸੀਏਸਨ ਸੁਨਾਮ ਦੇ ਪ੍ਰਧਾਨ
24/09/2025

ਕਿਸ਼ੋਰ ਚੰਦ ਛਾਹੜਿਆਂ ਬਣੇ ਆੜਤੀ ਐਸੋਸੀਏਸਨ ਸੁਨਾਮ ਦੇ ਪ੍ਰਧਾਨ

23/09/2025

संत शिरोमणि इच्छपूर्ति श्री बाला जी चैरिटेबल ट्रस्ट सुनाम द्वारा शहर में बढ़ रही बीमारियो को देखते हुए 85वां मेडिकल चैकअप कैंप अयोध्या भवन श्री बाला जी खाटूशाम मंदिर सुनाम में लगाया गया एवं श्री बाला जी ट्रस्ट द्वारा दवाईयां मुफ्त दी गई।

ਸੁਨਾਮ ਚ ਡਾਕਟਰਾਂ ਦੀ ਹੋਈ ਤੈਨਾਤੀ
23/09/2025

ਸੁਨਾਮ ਚ ਡਾਕਟਰਾਂ ਦੀ ਹੋਈ ਤੈਨਾਤੀ

23/09/2025

ਸੁਨਾਮ ਦੀ ਅਨਾਜ ਮੰਡੀ ਚ ਜੀਰੀ ਦੀ ਬੋਲੀ ਸ਼ੁਰੂ ਕਰਵਾਈ ਗਈ।

23/09/2025

ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਵੱਲੋਂ ਸੁਨਾਮ ਵਿਖੇ ਸ਼ੁਰੂ ਕੀਤੀ ਵਿਸ਼ੇਸ਼ ਸਿਹਤ ਜਾਂਚ ਮੁਹਿੰਮ*ਹਰ ਵਾਰਡ ਵਿੱਚ ਘਰ-ਘਰ* ਜਾ ਕੇ ਸਿਹਤ ਜਾਂਚ ਕੀਤੀ ਜਾ ਰਹੀ ਹੈ
ਸੁਨਾਮ ਸ਼ਹਿਰ ਦੇ ਸਲੱਮ ਖੇਤਰ (ਡਿਸਪੈਂਸਰੀ ਦਸਮੇਸ਼ ਨਗਰ) ਵਿਖੇ ਸਿਹਤ ਵਿਭਾਗ ਦੀ ਇਕ ਵਿਸ਼ੇਸ਼ ਟੀਮ ਵੱਲੋਂ ਦੌਰਾ ਕੀਤਾ ਜਾ ਰਿਹਾ ਹੈ

आप सभी को बहुत ही दुखी हृदय से सूचित किया जाता हैं कि मोहिंदर पाल छाड़ियां आज अपनी संसारिक यात्रा पूरी करकर प्रभु चरणों ...
23/09/2025

आप सभी को बहुत ही दुखी हृदय से सूचित किया जाता हैं कि मोहिंदर पाल छाड़ियां आज अपनी संसारिक यात्रा पूरी करकर प्रभु चरणों में लिन हो गए है। उनका संस्कार आज दिनांक 23-09-2025 को 12 बजे मुक्ति धाम नजदीक बाबा भाई मूल चंद साहिब वाले फाटक के पास किया जाएगा।

ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਸ੍ਰੀ ਮੁਕੇਸ਼ ਜੁਨੇਜਾ ਅਤੇ ਉਨਾਂ ਦੀ ਧਰਮ ਪਤਨੀ ਸ਼੍ਰੀਮਤੀ  ਅਲਕਾ ਜੁਨੇਜਾ ਨੂੰ ਵਿਆਹ ਦੀ ਵਰੇਗੰਢ ਦੀਆਂ ਮੁਬਾ...
23/09/2025

ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਸ੍ਰੀ ਮੁਕੇਸ਼ ਜੁਨੇਜਾ ਅਤੇ ਉਨਾਂ ਦੀ ਧਰਮ ਪਤਨੀ ਸ਼੍ਰੀਮਤੀ ਅਲਕਾ ਜੁਨੇਜਾ ਨੂੰ ਵਿਆਹ ਦੀ ਵਰੇਗੰਢ ਦੀਆਂ ਮੁਬਾਰਕਾਂ…

22/09/2025

ਪੰਜਾਬ ਦੇ ਵਿੱਚ ਹੜਾਂ ਦੇ ਮਾੜੇ ਹਾਲਾਤਾਂ ਨੂੰ ਦੇਖਦੇ ਹੋਏ ਸੁਨਾਮ ਦੀ ਅਗਰਵਾਲ ਸਭਾ ਨੇ ਬੜੇ ਸਾਦੇ ਤਰੀਕੇ ਨਾਲ ਮਨਾਈ ਅਗਰਸੈਨ ਜਯੰਤੀ

22/09/2025

ਸੁਨਾਮ ਵਿੱਚ ਬਿਮਾਰੀ ਨੂੰ ਲੈ ਕੇ ਰਜਿੰਦਰ ਦੀਪਾ ਦੀ ਪ੍ਰੈਸ ਕਾਨਫਰੰਸ...

22/09/2025

ਸੁਨਾਮ ਨਿਊਜ਼ ਟੁਡੇ ਦੀ ਖਬਰ ਦਾ ਅਸਰ ਬਖਸ਼ੀ ਵਾਲਾ ਰੋਡ ਤੇ ਕੀਤੀ ਜਾ ਰਹੀ ਹੈ ਸਫਾਈ....
ਲੋਕਾਂ ਨੂੰ ਵੀ ਅਪੀਲ ਕੂੜਾ ਇੱਥੇ ਨਾ ਸੁੱਟਣ

ਮਹਾਰਾਜਾ ਅਗਰਸੈਨ ਜਯੰਤੀ ਦੀ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਾਂ
22/09/2025

ਮਹਾਰਾਜਾ ਅਗਰਸੈਨ ਜਯੰਤੀ ਦੀ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਾਂ

22/09/2025

ਸਾਰੇ ਦੇਸ਼ ਵਾਸੀਆਂ ਨੂੰ ਮਾਤਾ ਦੇ ਨਵਰਾਤਰਿਆਂ ਦੀ ਮੁਬਾਰਕਾਂ

Address

Sunam
148028

Alerts

Be the first to know and let us send you an email when Sunam News Today posts news and promotions. Your email address will not be used for any other purpose, and you can unsubscribe at any time.

Share