Pakke Punjabi

Pakke Punjabi ਮਨ ਨੀਵਾਂ ਮੱਤ ਉੱਚੀ

09/12/2024
07/09/2024

ਸਰਦੂਲਗੜ ਨੇੜਲੇ ਪਿੰਡਾਂ ਵਾਲੇ ਸ਼ੇਅਰ ਕਰਦੋ ਦੱਬ ਕੇ

🙏🏻🙏🏻ਹੋਰ ਪੋਸਟ ਤੇ ਵਿਡਿਉੂ ਲਈ ਪੇਜ ਪਸੰਦ ਤੇ ਸਾਂਝਾ ਕਰੋ ਜੀ 🙏🏻🙏🏻🙏🏻

ਆ ਜ਼ਰੂਰ ਸ਼ੇਅਰ ਕਰੋਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਇਹਨਾਂ ਸਿੰਘਾਂ ਦੀ ਰਿਹਾਈ ਜਾਂ ਘੱਟੋ-ਘੱਟ ਜੇਲ੍ਹ ਤਬਦੀਲੀ ਬਹੁਤ ਜਰੂਰੀ ਹੈ, ਜੇ ਆਪਾਂ ਹੋਰ ਕੁ...
07/03/2024

ਆ ਜ਼ਰੂਰ ਸ਼ੇਅਰ ਕਰੋ
ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਇਹਨਾਂ ਸਿੰਘਾਂ ਦੀ ਰਿਹਾਈ ਜਾਂ ਘੱਟੋ-ਘੱਟ ਜੇਲ੍ਹ ਤਬਦੀਲੀ ਬਹੁਤ ਜਰੂਰੀ ਹੈ, ਜੇ ਆਪਾਂ ਹੋਰ ਕੁਝ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਸ਼ੋਸ਼ਲ ਮੀਡੀਏ ਤੇ ਇਕ ਵੱਡਾ ਬਿਰਤਾਂਤ ਸਿਰਜੀਏ। ਸਾਰੇ ਜਣੇ ਪੋਸਟਾਂ ਪਾਓ ਜਾਂ ਸ਼ੇਅਰ ਕਰੋ। ਸੱਚੇ ਪਾਤਸ਼ਾਹ ਸਿੰਘਾਂ ਨੂੰ ਤੰਦਰੁਸਤੀ ਬਖਸ਼ੇ, ਇਹ ਸਾਡੇ ਵਾਸਤੇ ਹੀ ਦੁੱਖ ਝੱਲ ਰਹੇ ਹਨ।ਭਾਈ ਗੁਰਪ੍ਰੀਤ ਸਿੰਘ ਦੀ ਪਤਨੀ ਦੀ ਸਿਹਤ ਹੋਈ ਢੱਲੀ
ਭੁੱਖ ਹੜਤਾਲ ਦਾ ਹੈ 14ਵਾਂ ਦਿਨ
😔😔😔
👇

20/02/2024

🙏🏻🙏🏻ਹੋਰ ਪੋਸਟ ਤੇ ਵਿਡਿਉੂ ਲਈ ਪੇਜ ਪਸੰਦ ਤੇ ਸਾਂਝਾ ਕਰੋ ਜੀ 🙏🏻🙏🏻🙏🏻

12/02/2024

ਕੱਲ ਦਾ ਦਿਨ ਆਖ਼ਰੀ ਪਹੁੰਚੋ ਸਾਰੇ ਕਿਸਾਨੀ ਨੂੰ ਪਿਆਰ ਕਰਨ ਵਾਲੇ ਵਿਡਿਓ ਅੱਗੇ ਸ਼ੇਅਰ ਕਰਦੋ ਪੇਜ ਨੂੰ ਫੋਲੋ ਕਰਲੋ

I have reached 2K followers! Thank you for your continued support. I could not have done it without each of you. 🙏🤗🎉
14/11/2023

I have reached 2K followers! Thank you for your continued support. I could not have done it without each of you. 🙏🤗🎉

28/08/2023

ਨਿਰੀ ਮੌਤ ਜਰੂਰ ਸ਼ੇਅਰ ਕਰੋ
ਚਿੱਟਾ ਬੰਦ ਸਵਾਹ ਕਰਨਾ ਸਰਕਾਰ ਨੇ ਇਹਨਾਂ ਤੋਂ ਤਾਂ ਆਹ ਨੀ ਰੁੱਕਦਾ। ਅੱਪਣੇ ਅੱਪਣੇ ਪਿੰਡਾਂ ਸ਼ਹਿਰਾਂ ਵਿੱਚ ਗ਼ੈਰ ਮਿਆਰੀ ਦੁੱਧ ਲੱਸੀ ਦਹੀ ਪਨੀਰ ਸਟਿੰਗ ਬਿਸਲੇਰੀ water ਬਿਨਾਂ expire date ਵਸਤੂਆਂ ਨਾਂ ਵੇਚੋ ਨਾਂ ਖਰੀਦੋ 6month welditi ਵਾਲਾ ਦੁੱਧ ਜ਼ਹਿਰ ਹੈ ਲੋਕੋ ਜਾਗੋ ਕੈਂਸਰ ਕਾਲਾ ਪੀਲੀਆ ਬਿਮਾਰੀਆਂ ਤੋਂ ਅੱਪਣੇ ਬੱਚਿਆ ਤੇ ਪਰਿਵਾਰ ਨੂੰ ਬਚੌਣ ਲਈ ਇਹਨਾਂ ਵਿਰੁੱਧ ਕਾਰਵਾਈ ਕਰਵਾਓ।

ਸੱਚ ਬੋਲਣ ਵਾਲੇ ਝੋਟੇ ਪੱਤਰਕਾਰ ਬੇਸੱਕ ਕੱਲ ਨੂੰ ਇਹਨਾ ਤੇ ਪਰਚਾ ਹੋ ਜਾਵੇ ਪਰ ਹੁਣ ਤੱਕ ਸੱਚ ਬੋਲਦੇ ਨੇ ਅੱਗੇ ਵੀ ਬੋਲਦੇ ਰਹਿਣਗੇ ਸਿਰਾ ਪੱਤਰਕਾਰ ...
22/07/2023

ਸੱਚ ਬੋਲਣ ਵਾਲੇ ਝੋਟੇ ਪੱਤਰਕਾਰ ਬੇਸੱਕ ਕੱਲ ਨੂੰ ਇਹਨਾ ਤੇ ਪਰਚਾ ਹੋ ਜਾਵੇ ਪਰ ਹੁਣ ਤੱਕ ਸੱਚ ਬੋਲਦੇ ਨੇ ਅੱਗੇ ਵੀ ਬੋਲਦੇ ਰਹਿਣਗੇ ਸਿਰਾ ਪੱਤਰਕਾਰ ਨੇ ਸਾਰੇ ਚੈਨਲ ਇਹਨਾ ਦੇ ਬੰਦ ਹੋ ਗਏ ਪਰ ਸਰਕਾਰ ਅੱਗੇ ਝੁਕੇ ਨਹੀ

22/06/2023

ਖਬਰ ਸੁਣਨ 'ਚ ਆ ਰਹੀ ਵਿਦੇਸ਼ ਨੂੰ ਡੋਂਕੀ ਲਾਉਂਦਿਆਂ ਸਮੁੰਦਰ 'ਚ ਹਾਦਸਾ
300 ਦੇ ਕਰੀਬ ਪੰਜਾਬੀਆਂ ਦੀ ਮੌਤ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀ ਸਨ !

Address

Talwandi Sabo

Website

Alerts

Be the first to know and let us send you an email when Pakke Punjabi posts news and promotions. Your email address will not be used for any other purpose, and you can unsubscribe at any time.

Contact The Business

Send a message to Pakke Punjabi:

Share