Warish TV ਵਾਰਿਸ਼ ਟੀਵੀ

  • Home
  • Warish TV ਵਾਰਿਸ਼ ਟੀਵੀ

Warish TV ਵਾਰਿਸ਼ ਟੀਵੀ ਵੀਡੀਓ ਜਾਂ ਪ੍ਰਮੋਸ਼ਨ ਲਈ ਸੰਪਰਕ ਕਰੋ what's app Group Ch add howo https://chat.whatsapp.com/G4zQl97mgpBIeBgDWmqcKp
(1)

ਬਾਈ ਜੀ ਆ ਮੁੰਡਾ ਪਿੰਡ ਢਿੱਲਵਾਂ ਜਿਲ੍ਹਾ ਬਰਨਾਲ਼ਾ ਦਾ ਹੈ ਜੋ 05ਅਗਸਤ 2025 ਨੂੰ ਘਰੋਂ ਕੰਮ ਤੇ ਤਪੇ ਗਿਆ ਸੀ ਵਾਪਿਸ ਘਰ ਨਹੀਂ ਆਇਆ,ਇਸ ਦੀ last ...
08/08/2025

ਬਾਈ ਜੀ ਆ ਮੁੰਡਾ ਪਿੰਡ ਢਿੱਲਵਾਂ ਜਿਲ੍ਹਾ ਬਰਨਾਲ਼ਾ ਦਾ ਹੈ ਜੋ 05ਅਗਸਤ 2025 ਨੂੰ ਘਰੋਂ ਕੰਮ ਤੇ ਤਪੇ ਗਿਆ ਸੀ ਵਾਪਿਸ ਘਰ ਨਹੀਂ ਆਇਆ,ਇਸ ਦੀ last location ਮੂਨਕ ਇਲਾਕੇ ਚ ਪਤਾ ਲੱਗਿਆ ਏ ਜੇ,ਕਿਸੇ ਭੈਣ ਭਰਾ ਨੂੰ ਕੁਛ ਪਤਾ ਲੱਗੇ ਤਾਂ ਦਿੱਤੇ ਨੰਬਰ ਤੇ ਜਰੂਰ,ਦਸਿਓ🙏🙏🙏

Dsso fer
17/07/2025

Dsso fer

16/07/2025
13/07/2025

9 ਜੁਲਾਈ ਦੀ ਘਟਨਾ , ਬਠਿੰਡਾ ਦੇ ਲਾਲ ਸਿੰਘ ਬਸਤੀ ਨਿਵਾਸੀ ਨੂੰ ਫੋਨ ਆਇਆ ਕਿ ਪਿੰਡ ਪੂਹਲੀ ਵਿੱਚ P.O.P ਦਾ ਕੰਮ ਕਰਵਾਉਣਾ , ਇਹ ਬੰਦਾ ਆਪਣੇ ਪਰਸ ਰਾਮ ਨਗਰ ਦੇ ਸਾਥੀ ਨੂੰ ਲੈ ਕੇ ਕਾਰ ਤੇ ਪੂਹਲੀ ਪਹੁੰਚਦਾ , ਤਾਂ 2 ਨਾਮਲੂਮ ਬੰਦੇ ਆਪਣਾ ਘਰ ਵਿਖਾਉਣ ਲਈ ਲੈ ਜਾਂਦੇ ਹਨ ਤੇ ਰਸਤੇ ਵਿੱਚ ਗੱਡੀ ਰੁਕਵਾ ਕੇ ਉਹਨਾਂ ਨੂੰ ਕੁੱ+ਟਣਾ ਸ਼ੁਰੂ ਕਰ ਦਿੰਦੇ ਹਨ ਤੇ ਉਹਨਾਂ ਦੇ 2 ਮੋਬਾਇਲ ਤੇ 14,000 ਰੁਪਏ ਖੋ+ਹ ਲੈਂਦੇ ਹਨ ਤੇ ਐਨੇ ਵਿੱਚ ਇੱਕ ਹੋਰ ਬੰਦਾ ਮੋਟਰਸਾਇਕਲ ਤੇ ਆਉਂਦਾ , ਜਿਸ ਨਾਲ ਬੈਠ ਕੇ ਦੋਨੋ ਲੁ+ਟੇਰੇ ਫ਼ਰਾਰ ਹੋ ਜਾਂਦੇ ਹਨ , ਇਸ ਮਾਮਲੇ ਵਿੱਚ ਬਠਿੰਡਾ ਦੇ ਨਥਾਣਾ ਥਾਣੇ ਵਿੱਚ ਧਾਰਾ 304, 115(2) ਤਹਿਤ ਕੇਸ ਦਰਜ

Waheguru ji
12/07/2025

Waheguru ji

ਖ਼ਬਰ: MLA AAP ਤਰਨਤਾਰਨ ਡਾ ਕਸ਼ਮੀਰ ਸਿੰਘ ਸੋਹਲ ਨਹੀਂ ਰਹੇ
27/06/2025

ਖ਼ਬਰ: MLA AAP ਤਰਨਤਾਰਨ ਡਾ ਕਸ਼ਮੀਰ ਸਿੰਘ ਸੋਹਲ ਨਹੀਂ ਰਹੇ

Satnam Shri Waheguru ji
25/06/2025

Satnam Shri Waheguru ji

Address


Alerts

Be the first to know and let us send you an email when Warish TV ਵਾਰਿਸ਼ ਟੀਵੀ posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share