Khehra tv

Khehra tv News

07/11/2025

ਗੋ/ਲੀ ਮੇਰੀ ਹਿੱਕ ਤੇ ਮਾਰੀਂ ਓਏ ਪਿੱਠ ਤੇ ਨਹੀਂ ! ਸੁਣ ਕੇ ਹਿੱਲਿਆ SSP ਸੀਤਾਰਾਮ ! ਸ਼ਹੀਦ ਭਾਈ ਸਰਬਜੀਤ ਸਿੰਘ ਜੀ ਦੀ ਸ਼ਹਾਦਤ ਦੀ ਕਹਾਣੀ ! ਮਦਦ ਜਰੂਰ ਕਰੋ ਪਰਿਵਾਰ ਦੀ !

06/11/2025

ਜੰਡਿਆਲਾ ਗੁਰੂ ਦਿਨ ਦਿਹਾੜੇ!

06/11/2025


ਬਚਕੇ ਕਿੱਤੇ ਹੋਰ ਈ ਕੰਮ ਨਾ ਸ਼ੁਰੂ ਹੋਜੇ ਪਿੰਡਾਂ ਵਿੱਚ!

06/11/2025

ਹਲਕਾ ਭੁਲੱਥ ਦੀਆਂ ਬੌਕਰ ਪਾਰਟੀ ਦੀਆਂ ਮਲਾਈ ਵਰਗੀਆਂ ਸੜਕਾਂ ਦੇਖ ਲੋ, ਲਗਭਗ ਏਹੀ ਹਾਲ ਸਾਰੇ ਪੰਜਾਬ ਦਾ ਹੈ! ਸੁਖਪਾਲ # ਖਹਿਰਾ singhkhaira

06/11/2025


ਭਾਈ ਜੈਤਾ ਜੀ ਦੀ ਤਸਵੀਰ ਨੂੰ ਲੈ ਕੇ ਫਿਰ ਵਿਵਾਦਾਂ ਵਿੱਚ ਘਿਰੀ ਕਾਂਗਰਸ।

06/11/2025

06/11/2025


ਰਾਜ ਕਰੇਗਾ ਖਾਲਸਾ ਮਨਦੀਪ ਸਿੰਘ ਦੇ ਹੱਕ ਵਿੱਚ ਕਰ ਰਹੇ ਸਮਰਥਕ ਚੋਣ ਪ੍ਰਚਾਰ

06/11/2025

ਕੀ ਰਾਜਾ ਵੜਿੰਗ ਦੀ ਹੋਵੇਗੀ ਗ੍ਰਿਫਤਾਰੀ?

ਗੈਰ ਜਮਾਨਤ ਯੋਗ ਅਪਰਾਧ ਹੈ ਇਹ _ਹਰਪਾਲ ਸਿੰਘ ਚੀਮਾ!

05/11/2025

ਲੁੱਟ ਲੁੱਟ ਲੀਡਰਾਂ ਬਥੇਰਾ ਸਾਨੂੰ ਖਾ ਲਿਆ ਦੇਸ਼ ਮੇਰਾ ਹੋ ਗਿਆ ਕੰਗਾਲ ਬਾਪੂ ਜੀ ਦਾ ਗਾਣਾ ਚੰਗਾ ਲੱਗੇ ਤਾਂ ਸੇਅਰ ਜਰੂਰ ਕਰਨਾ ਜੀ।

05/11/2025

ਪੈ ਗਿਆ ਗਾਹ, ਲਿਖਤੀ ਆਰਡਰ, ID ਕਾਰਡ ਦਿਖਾਓ, ਵਰਦੀ ਕਿੱਥੇ?
ਅਕਾਲੀ ਉਮੀਦਵਾਰ ਰੰਧਾਵਾ ਦੀ ਧੀ ਦੀ ਰੇਕੀ ਕਰਦਾ ਫੜ੍ਹ ਲਿਆ ਸਖ਼ਸ਼!

ਮਾਝੇ ਵਾਲਿਓ ਕੌਣ ਆ ਰਿਹਾ 1 ਨੰਬਰ ਤੇ ਦੱਸਿਓ?
05/11/2025

ਮਾਝੇ ਵਾਲਿਓ ਕੌਣ ਆ ਰਿਹਾ 1 ਨੰਬਰ ਤੇ ਦੱਸਿਓ?

05/11/2025

ਮੇਰੇ ਸਿਰ ਤੇ ਪਹਿਲੀ ਵਾਰ ਪੱਗ ਬੂਟਾ ਸਿੰਘ ਨੇ ਬੰਨੀ !

ਆਪ ਕੋਲੋਂ ਡਿਪਟੀ ਸੀਐਮ ਨਹੀਂ ਬਣਿਆ ਅਸੀਂ ਤਾਂ ਮੁੱਖ ਮੰਤਰੀ ਬਣਾ ਕੇ ਦਿਖਾ ਤਾ!

Address

Tarn Taran

Telephone

+918872379400

Website

Alerts

Be the first to know and let us send you an email when Khehra tv posts news and promotions. Your email address will not be used for any other purpose, and you can unsubscribe at any time.

Share

Category