Team Sikhilogy TV

  • Home
  • Team Sikhilogy TV

Team Sikhilogy TV Katha Tv, a new Tv Channel for katha vechaar is comming soon on all Dish operators....

16/02/2022

Television interview that provides more details.the
truck that Deep Sidhu's vehicle hit head on WAS NOT parked
according to these witnesses of what happened
Watch entire video to see phone evidence presented.

02/04/2021
26/01/2021

ਲਾਲ ਕਿਲਾ ਵੀ ਕਹਿੰਦਾ ਹੋਣਾ ਸਿੰਘੋ, ਗੇੜਾ ਮਾਰਨ ਨੂੰ ਸਦੀਆਂ ਹੀ ਲਾ ਦਿੱਤੀਆਂ.. ਸੰਨ 1764 ਤੋਂ ਬਾਅਦ ਸੰਨ 2021 January 26 ਨੂੰ ਖਾਲਸਾਈ ਨਿਸ਼ਾਨ ਸਾਹਿਬ ਲਾਲ ਕਿਲੇ ਦਿੱਲੀ ਤੇ ਝੁੱਲਿਆ..

16/01/2021

ਭਾਰਤ ਸਰਕਾਰ ਦੇ ‘ਕਿਸਾਨ ਮਾਰੂ ਕਾਨੂੰਨਾਂ’ ਖ਼ਿਲਾਫ਼ ਦਿੱਲੀ ਵਿੱਚ 51 ਦਿਨ ਤੋਂ ਕਿਸਾਨ ਸ਼ਾਂਤਮਈ ਮੋਰਚਾ ਲਾ ਕੇ ਬੈਠੇ ਹਨ.. ਸਭ ਅਰਦਾਸ ਕਰੋ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਿਸਾਨਾਂ ਨੂੰ ਜਿੱਤ ਬਖਸ਼ਣ.. ਗੁ. ਬੰਗਲਾ ਸਾਹਿਬ, ਦਿੱਲੀ.. Baba Banta Singh Ji.. 16 January 2021..

05/01/2021

ਜੂਸ ਨੂੰ ਸਿੰਘਾਂ ਨੇ ਪਾਈਪਾਂ ਹੀ ਪਾ ਰੱਖੀਆਂ..

22/12/2020
17/11/2020

ਨਾਂਦੇੜ Airport ✈️ ਪਹੁੰਚਣ ਤੇ ਸੰਗਤ ਵੱਲੋਂ Baba Banta Singh Ji ਦਾ ਸਵਾਗਤ ਕੀਤਾ ਗਿਆ.. 17 November 2020.. ਗੁਰਮਤਿ ਸਮਾਗਮ.. ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ.. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਪੁਰਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਪੁਰਬ ਨੂੰ ਸਮਰਪਿਤ.. 18 & 19 November 2020.. PTC ਸਿਮਰਨ Live.. Time :: ਰਾਤ 9 ਤੋਂ 11.. Baba Banta Singh Ji.. 📱84270-88882..

Centre Goverment ਵੱਲੋਂ ਕਿਸਾਨ ਵਿਰੋਧੀ ਬਿੱਲ 14 September 2020 ਨੂੰ Parliament ਵਿੱਚ ਲਿਆਂਦਾ ਗਿਆ ਹੈ, ਮੈਂ ਉਸ ਦਾ ਡੱਟ ਕੇ ਵਿਰੋਧ ਕਰਦ...
15/09/2020

Centre Goverment ਵੱਲੋਂ ਕਿਸਾਨ ਵਿਰੋਧੀ ਬਿੱਲ 14 September 2020 ਨੂੰ Parliament ਵਿੱਚ ਲਿਆਂਦਾ ਗਿਆ ਹੈ, ਮੈਂ ਉਸ ਦਾ ਡੱਟ ਕੇ ਵਿਰੋਧ ਕਰਦਾ ਹਾਂ.. ਪੰਜਾਬ ਨੂੰ ਪਿਆਰ ਕਰਨ ਵਾਲਿਆਂ ਨੂੰ ਬੇਨਤੀ ਹੈ ਕਿ ਸਾਰੇ ਵਿਰੋਧ ਕਰੋ, ਭਾਵੇਂ ਕੋਈ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ.. ਕਿਸਾਨੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੋ.. ਵੱਧ ਤੋਂ ਵੱਧ ਸ਼ੇਅਰ ਕਰੋ..

Address


Website

Alerts

Be the first to know and let us send you an email when Team Sikhilogy TV posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share