14/04/2026
ਦੋਸਤੋ ਮੇਰੇ ਕੋਲ ਸ਼ਬਦ ਨਹੀ Rupinder Jalal ਵੀਰ ਲਈ ਜੋ ਇਹ ਇਨਸਾਨ ਲੋੜਵੰਦ ਲਈ ਕਰ ਜਾਂਦਾ ਉਹਵੀ ਕੋਈ ਹੋਰ ਨਹੀਂ ਕਰ ਸਕਦਾ ਕਿਉਂਕਿ ਰੁਪਿੰਦਰ ਵੀਰ ਦਾ ਦੁਨੀਆਂ ਬਹੁਤ ਸਤਿਕਾਰ ਕਰਦੀ ਆ ਤਾਂ ਇਹ ਇੱਕ ਬੋਲ ਤੇ ਹਰ ਲੋੜਵੰਦ ਦੀ ਮੌਕੇ ਤੇ ਹੀ ਮਦਦ ਹੋ ਜਾਂਦੀ ਆ ਵਾਹਿਗੁਰੂ ਵੀਟਮਰ ਨੂੰ ਚੜਦੀ ਕੱਲਾ ਵਿੱਚ ਰੱਖੇ। ਦਿਆਲ ਮੰਨਣ ਬਹੁਤ ਹੋਸਲੇ ਤੇ ਮਿਹਨਤ ਇਨਸਾਨ ਆ ਲੰਮੇ ਸਮੇਂ ਤੋਂ ਖੇਡ ਮੈਦਾਨਾ ਵਿੱਚ ਆਪਣੀ ਖੇਡ ਦਿਖਾ ਰਿਹਾ ਆ ਤੇ ਅੱਜ ਉਸਦੀ ਮਿਹਨਤ ਦਾ ਮੁੱਲ ਸਾਰੇ ਕਬੱਡੀ ਜਗਤ ਨੇ ਪਾ ਦਿੱਤਾ ਸਾਰਿਆਂ ਦਾ ਦਿੱਲੋ ਧੰਨਵਾਨ 🙏🙏 ਮਾਣ ਆ ਕਬੱਡੀਏ ਕਈ ਘਰਾਂ ਦੀ ਗਰੀਬੀ ਕਰਤੀ ਦੂਰ ਤੇ 🙏🙏🙏 #ਕਬੱਡੀpb09