Jaskaran Singh Dhillon

Jaskaran Singh Dhillon ੴ ਸਤਿਨਾਮ। ਸ਼ੀ੍ ਵਾਹਿਗੁਰੂ ਜੀ ਕੀ ਫ਼ਤਿਹ।
"ਸਗਲ ਦੁਆਰ ਕਉ ਛਾਡਿ ਕੈ ਗਹਯੋ ਤੁਹਾਰੋ ਦੁਆਰ।"
"ਅਕਾਲ ਸਹਾਇ।" 🙏🙏🙏

ਹਮ ਭੀਖਕ ਭੇਖਾਰੀ ਤੇਰੇਤੂ ਨਿਜ ਪਤਿ ਹੈ ਦਾਤਾ।।ਵਾਹਿਗੁਰੂ, ਵਾਹਿਗੁਰੂ, ਵਾਹ ਜੀਓ 🙏🙏🙏❤️❤️❤️
13/12/2024

ਹਮ ਭੀਖਕ ਭੇਖਾਰੀ ਤੇਰੇ
ਤੂ ਨਿਜ ਪਤਿ ਹੈ ਦਾਤਾ।।
ਵਾਹਿਗੁਰੂ, ਵਾਹਿਗੁਰੂ, ਵਾਹ ਜੀਓ 🙏🙏🙏❤️❤️❤️

ਬਾਦਸ਼ਾਹ ਦਰਵੇਸ਼ ਗੁਰੁ ਗੋਬਿੰਦ ਸਿੰਘ।।ਹੱਕ ਹੱਕ ਆਗਾਹ ਗੁਰੁ ਗੋਬਿੰਦ ਸਿੰਘ।।ਸ਼ਾਹਿ ਸ਼ਾਹਨਸ਼ਾਹ ਗੁਰੁ ਗੋਬਿੰਦ ਸਿੰਘ।।੧੦੭।।~ ਵਲੋਂ ਕਲਮ ਭਾਈ ਨੰ...
04/12/2024

ਬਾਦਸ਼ਾਹ ਦਰਵੇਸ਼ ਗੁਰੁ ਗੋਬਿੰਦ ਸਿੰਘ।।
ਹੱਕ ਹੱਕ ਆਗਾਹ ਗੁਰੁ ਗੋਬਿੰਦ ਸਿੰਘ।।
ਸ਼ਾਹਿ ਸ਼ਾਹਨਸ਼ਾਹ ਗੁਰੁ ਗੋਬਿੰਦ ਸਿੰਘ।।੧੦੭।।

~ ਵਲੋਂ ਕਲਮ ਭਾਈ ਨੰਦਲਾਲ ਸਿੰਘ 'ਗੋਯਾ'

ਕਲਗੀਧਰ, ਦਸ਼ਮੇਸ਼ ਪਿਤਾ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਦੀ ਯਾਦ ਵਿੱਚ ਇਸ ਗੁਰਪੁਰਬ ਨੂੰ ਅਸੀਂ ਮਨੁੱਖਾਂ ਨੂੰ ਸਮਾਨ ਦ੍ਰਿਸ਼ਟੀ ਨਾਲ਼ ਵੇਖਕੇ ਸਮੁੱਚੀ ਮਨੁੱਖ ਜਾਤੀ ਵਲ ਸੇਵਾ ਭਾਵ ਰੱਖਣ ਦਾ ਨਿਸ਼ਚਾ ਕਰਦੇ ਹਾਂ।

ਅਸੀ ਉਹਨਾ ਦੀ ਦੇਗ਼ ਅਤੇ ਤੇਗ਼ ਦੀ ਦਾਤ ਨੂੰ ਸੰਪੂਰਨ ਰੂਪ ਦੇਣ ਦੀ ਦਾਤ ਨੂੰ ਚੇਤੇ ਕਰਦੇ ਹਾਂ।

ਅਸੀ ਇੱਕ ਸੱਚਾਈ ਅਤੇ ਨਿਰਮਲਤਾ ਦੀ ਰਾਹ ਤੁਰਨਦਾ ਦਾ ਸੰਕਲਪ ਵੀ ਕਰਦੇ ਹਾਂ।

ਚੰਡੀਗੜ੍ਹ ਯੂਨੀਵਰਸਟੀ ਦੇ ਸਰਦਾਰ ਨਵਜੋਤ ਸਿੰਘ ਤਲਵੰਡੀ ਜੀ ਨੇ ਰਿਕਾਰਡ ਨੰਬਰ ਦੀਆਂ ਰੀਸਰਚ ਪੇਟੇਂਟਾ ਦਰਜ ਕੀਤੀਆਂ ਹਨ (੭੭) ਇਸ ਉਪਲਬਧੀ ਵਜੋਂ ਉਹਨ...
20/08/2024

ਚੰਡੀਗੜ੍ਹ ਯੂਨੀਵਰਸਟੀ ਦੇ ਸਰਦਾਰ ਨਵਜੋਤ ਸਿੰਘ ਤਲਵੰਡੀ ਜੀ ਨੇ ਰਿਕਾਰਡ ਨੰਬਰ ਦੀਆਂ ਰੀਸਰਚ ਪੇਟੇਂਟਾ ਦਰਜ ਕੀਤੀਆਂ ਹਨ (੭੭) ਇਸ ਉਪਲਬਧੀ ਵਜੋਂ ਉਹਨਾਂ ਨੂੰ ਸਨਮਾਣ ਜੋਗ ਪ੍ਰਣਾਮ ਕਰਦਾ ਹਾਂ

Chandigarh [India], August 20: "During the last 5 years, Chandigarh University has emerged as aCentre-of-excellence for research and innovation, as it provides the students ample number of opportunities through funding and mentoring to young and innovative minds who want to pursue Research as a seri...

Happy  3 Generations of Dhillons, 3 generations of civil servants, 3 generations of royalty 👑& 3 generations of fathers
15/06/2024

Happy
3 Generations of Dhillons,
3 generations of civil servants,
3 generations of royalty 👑
& 3 generations of fathers

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਨੂੰ ਉਹਨਾਂ ਦੀ ਫੌਤਗੀ ਤੇ ਕੋਟਾਨ-ਕੋਟ ਪ੍ਰਣਾਮ ਆਖਦੇ ਹਾਂ
20/04/2024

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ
ਨੂੰ ਉਹਨਾਂ ਦੀ ਫੌਤਗੀ ਤੇ ਕੋਟਾਨ-ਕੋਟ ਪ੍ਰਣਾਮ
ਆਖਦੇ ਹਾਂ

ੴ ਸਤਿਨਾਮ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।"ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ"ਵਿਸਾਖੀ ਦੀਆਂ,ਸਮੁੱਚੀ...
13/04/2024

ੴ ਸਤਿਨਾਮ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।

"ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ"

ਵਿਸਾਖੀ ਦੀਆਂ,
ਸਮੁੱਚੀ ਸਾਧਸੰਗਤ ਨੂੰ ਲਖ ਲਖ ਵਧਾਈਆਂ,
ਦੇਗ ਤੇਗ ਫ਼ਤਿਹ








Sukhpal Singh Khaira Amarinder Singh Raja Warring

ਜਪ ਜੀ ਸਾਹਿਬ ਮ:੧ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ।।ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ।।
18/03/2024

ਜਪ ਜੀ ਸਾਹਿਬ ਮ:੧
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ।।
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ।।

17/03/2024
ਮਾਰਚ 11, 1783, ਬਰਸੀ ਜੇ ਜਦ ਖਾਲਸਾ ਫੌਜ ਮਹਾਰਾਜਾ ਬਘੇਲ ਸਿੰਘ, ਜੱਸਾ ਸਿੰਘ ਰਾਮਗੜ੍ਹੀਆ ਤੇ ਜੱਸਾ ਸਿੰਘ ਆਹਲੂਵਾਲੀਆ ਦੀ ਅਗੁਵਾਹੀ ਵਿੱਚ ਦਿੱਲੀ ...
11/03/2024

ਮਾਰਚ 11, 1783, ਬਰਸੀ ਜੇ ਜਦ ਖਾਲਸਾ ਫੌਜ ਮਹਾਰਾਜਾ ਬਘੇਲ ਸਿੰਘ, ਜੱਸਾ ਸਿੰਘ ਰਾਮਗੜ੍ਹੀਆ ਤੇ ਜੱਸਾ ਸਿੰਘ ਆਹਲੂਵਾਲੀਆ ਦੀ ਅਗੁਵਾਹੀ ਵਿੱਚ ਦਿੱਲੀ ਫਤਿਹ ਕਰਗੇ ਤੇ 10 ਸਾਲ ਕਰ ਲਾਗੂ ਕਰਗੇ ਮੁਗਲ ਦਿੱਲੀ ਤੇ।ਬਘੇਲ ਸਿੰਘ, ਪਿੰਡ ਝੁਬਾਲ ਕਲਾਂ, ਮੁਗਲ ਦਿੱਲੀ 4 ਵਾਰੀ ਫਤਿਹ ਅਤੇ ਅਫਗਾਨੀ ਪੱਛਮ ਯੂ ਪੀ ਵਿੱਚ 305 ਛਾਪੇ ਮਾਰਗੇ।ਭਰਤਪੁਰਿਏ ਮਹਾਰਾਜੇ ਜੁਆਹਰ ਸਿੰਘ ਤੇ ਪਟਿਆਲਵੀ ਅਮਰ ਸਿੰਘ ਦੇ ਨਾਲ ਰਲਕੇ ਵਿਦੇਸ਼ੀਆਂ ਨੂੰ ਉੱਤਰ ਕੇਂਦਰੀ ਭਾਰਤ ਤੋਂ ਮੁਕਾ ਗਏ। ਦਿੱਲੀ ਫਤਿਹ ਦਿਹਾੜ ਤੇ ਵਧਾਇਆਂ।

ਧੰਨ ਧੰਨ ਬਾਬਾ ਦੀਪ ਸਿੰਘ। ਅਕਾਲ ਸਹਾਇ।🙏🙏🙏🙏🙏🙏🙏🙏🙏🙏🙏🙏
26/01/2024

ਧੰਨ ਧੰਨ ਬਾਬਾ ਦੀਪ ਸਿੰਘ। ਅਕਾਲ ਸਹਾਇ।
🙏🙏🙏🙏🙏🙏🙏🙏🙏🙏🙏🙏

ੴ ਸਤਿਨਾਮ। ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ।"ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥"12 ਮਾਘ, ਅਮਵਤ 555ਜਨਮਦਿਹਾੜ ਸ਼੍ਰੀ ਗੁਰੂ ਨ...
27/11/2023

ੴ ਸਤਿਨਾਮ। ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ।

"ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥"

12 ਮਾਘ, ਅਮਵਤ 555
ਜਨਮਦਿਹਾੜ ਸ਼੍ਰੀ ਗੁਰੂ ਨਾਨਕ ਦੇਵ ਜੀ।

ਆਪ ਜੀ ਦਾ ਜਨਮ ਮਾਤਾ ਤ੍ਰਿਪਤਾ ਅਤੇ ਮਹਿਤਾ ਕਾਲੂ ਦੇ ਘਰੇ ਹੋਇਆ ਸਿਗਾ, ਪਿੰਡ ਤਲਵੰਡੀ, ਲਾਹੌਰ ਸ਼ਹਿਰ ਡੇ ਨੇੜੇ।

ਆਪਜੀ ਦਾ ਪ੍ਰਚਾਰ ਮਨੁੱਖਤਾ ਦੀ ਅਖੰਡਤਾ, ਓਸ ਸਾਂਝੇ ਰੱਬ ਦੀ ਉਸਤਤ, ਭਰਮ-ਭੁਲੇਖਿਆਂ ਦਾ ਨਿਵਾਰਨ ਅਤੇ ਸੇਵਾ ਭਾਵ ਦੇ ਮੋਲ ਵਜੋਂ ਪੂਰੇ ਪੰਜਾਬ ਵਿੱਚ ਫੈਲਿਆ।

ਆਪਣੇ ਗੁਰਮਤਿ ਵਿਚਾਰਧਾਰਾ ਵਿੱਚ ਵਾਧਾ ਕਰਨ ਲਈ ਤੁਸਾਂ ਚੌਹਾਂ ਵੱਲਾਂ ਨੂੰ ਉਦਾਸੀਆਂ ਕੀਤੀਆਂ ਅਤੇ ਮੱਕਾ, ਤਿੱਬਤ, ਬਰਮਾ ਅਤੇ ਸੰਗਲਾ ਤਕ ਤੇ ਮੁੜ ਵਾਪਸ ਸਫ਼ਰ ਕਰਕੇ ਆਏ।

ਤੁਸਾਂ ਮਾਤਾ ਸੁਲੱਖਣੀ ਨਾਲ਼ ਵਿਆਹ ਕੇ ਦੋ ਪੁੱਤ ਬਾਬਾ ਸ੍ਰੀ ਚੰਦ ਅਤੇ ਲਖਮੀ ਚੰਦ ਦੇ ਪਿਤਾ ਬਣੇ।
ਲੇਕਿਨ ਵਿਚਾਰ ਭਾਈ ਲਹਿਣਾ ਨਾਲ਼ ਵਧ ਰਲਣ ਅਤੇ ਉਹਨਾਂ ਦੇ ਸੇਵਾ ਭਾਵ ਤੋਂ ਖੁਸ਼ ਹੋਕੇ ਤੁਸਾਂ ਗੁਰਗੱਦੀ ਉਹਨਾਂ ਨੂੰ ਨਿਵਾਜੀ ਅਤੇ ਉਹਨਾਂ ਦਾ ਨਵਾਂ ਨਾਂਵ ਸ਼੍ਰੀ (ਗੁਰੂ) ਅੰਗਦ ਦੇਵ ਜੀ ਆਖਿਆ।

ਤੁਹਾਡੇ ਸੰਪੂਰਨ ਮਨੁੱਖਤਾ ਨੂੰ ਰੱਬ ਦੇ ਅਣਮੁੱਲੇ ਸ਼ਬਦ ਦੀ ਦਾਤ ਅਤੇ ਸਿੱਖੀ ਵਿਚਾਰਧਾਰਾ ਦੀ ਮੁੱਢ ਟੋਰਨ ਲਈ ਤੁਹਾਨੂੰ ਕੋਟਨ ਕੋਟ ਪ੍ਰਣਾਮ ਕਰਦੇ ਹਾਂ।

ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ
🙏🙏🙏🙏🙏🙏🙏🙏🙏🙏🙏🙏🙏
🌹🌹🌹🌹🌹🌹🌹🌹🌹🌹🌹🌹🌹

Address

Una

Telephone

+917988775368

Website

Alerts

Be the first to know and let us send you an email when Jaskaran Singh Dhillon posts news and promotions. Your email address will not be used for any other purpose, and you can unsubscribe at any time.

Contact The Business

Send a message to Jaskaran Singh Dhillon:

Share