RB Halchal

RB Halchal Follow Me For
Daily News�
RB Halchal.

12/12/2025

ਮੁਕਤਸਰ ਸ਼ਿਵ ਸੈਨਾ ਜ਼ਿਲ੍ਹਾ ਪ੍ਰਧਾਨ ਸ਼ਿਵਾ ਕੁਮਾਰ ਦਾ ਸ਼ੱਕੀ ਹਾਲਤਾਂ ਚ ਕਤਲ।।
ਅੱਜ ਪੁਲਿਸ ਹੀ ਲਵਾਰਿਸ ਵੱਜੋਂ ਕਰਵਾਉਣ ਲੱਗੀ ਸੀ ਸੰਸਕਾਰ।।
ਸਮਾਜ ਸੇਵਕਾਂ ਨੇ ਕੀਤੀ ਮ੍ਰਿਤਕ ਦੀ ਪਹਿਚਾਣ ? ਨਹੀਂ ਤਾਂ -?

10/12/2025

ਪਟਿਆਲਾ ਐਸ ਐਸ ਪੀ ਦਾ ਛੁੱਟੀ ਜਾਣਾ ਇਹ ਸਾਫ ਕਰਦਾ ਹੈ।। ਕਿ ਆਡੀਓ AI ਨਾਲ ਨਹੀਂ ਬਣੀ।।
ਸ. ਸੁਖਬੀਰ ਸਿੰਘ ਬਾਦਲ, ਅਸੀਂ ਇਸ ਮਾਮਲੇ ਵਿੱਚ ਮਾਨਯੋਗ ਅਦਾਲਤ ਵਿੱਚ ਹਰ ਲੜਾਈ ਲੜਾਂਗੇ।।ਤੇ ਲੋਕਤੰਤਰ ਦੇ ਕਾਤਲਾਂ ਅਫਸਰਾਂ ਨੂੰ ਸਜ਼ਾ ਕਰਾਵਾਂਗੇ।।

08/12/2025

ਪਿੰਡ ਬਾਦਲ ਸ. ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਵਿੱਚ ਬਣਾਈ ਯਾਦਗਾਰ।।
ਸ. ਪ੍ਰਕਾਸ਼ ਸਿੰਘ ਬਾਦਲ ਜੀ ਦੇ 98 ਵੇਂ ਜਨਮ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਆਈਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਚੋ ਧੰਨਵਾਦ।।

08/12/2025

ਹਲਕਾ ਸੁਨਾਮ ਤੋਂ ਜ਼ਿਲ੍ਹਾ ਪ੍ਰੀਸ਼ਦ ਖੇੜੀ ਦੀ ਉਮੀਦਵਾਰ।।ਅੰਮ੍ਰਿਤਪਾਲ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ ।। ਪੰਜਾਬ ਪ੍ਰਧਾਨ, ਸ੍ਰੀ ਅਮਨ ਅਰੌੜਾ,,

07/12/2025

ਮੁਕਤਸਰ,ਨੌਂ ਸਾਲਾ ਬੱਚੀ ਨੂੰ ਅਗਵਾਹ ਕਰਕੇ ਕ/ਤ/ਲ ਕਰਨ ਵਾਲੇ ਦਾ।। ਪੁਲਿਸ ਨੇ ਕੀਤਾ ਇਨਕਾਊਟਰ।।

01/12/2025

ਮੁਕਤਸਰ ਗਰੀਬ ਦੇ ਘਰ ਨੂੰ ਲੱਗੀ ਅੱਗ।। ਸੜ ਕੇ ਹੋਇਆ ਸਭ ਸੁਹਾ,।।

01/12/2025

ਬੇਟੀਆਂ ਦੇ ਵਿਆਹ ਲਈ ਜ਼ਰੂਰਤ ਮੰਦ ਪਰਿਵਾਰਾਂ ਨੂੰ ਫਾਰਮ ਦਿੱਤੇ ਗਏ।।
ਤੁਸੀਂ ਵੀ ਕਿਸੇ ਜ਼ਰੂਰਤ ਮੰਦ ਨੂੰ ਇਹ ਫਾਰਮ ਦੇ ਕੇ ਪੂੰਨ ਦੇ ਭਾਗੀਂ ਬਣ ਸਕਦੇ ਹੋ।।
1100 ਲੜਕੀਆਂ ਦੇ ਵਿਆਹ ਲਈ ਨਰੇਗਾ ਦੇ ਵਿੱਚ ਕੰਮ ਕਰਨ ਵਾਲੀਆਂ ਨੂੰ ਦਿੱਤੇ ਫਾਰਮ।।

30/11/2025

ਲੁਧਿਆਣਾ ਇੱਕ ਵਿਆਹ ਸਮਾਗਮ ਵਿੱਚ ਹੋਈ ਗੋਲੀਬਾਰੀ।। ਪੰਜਾਬ ਬਣਿਆ ਗੈਂਗਲੈਂਡ।।

13/11/2025

ਗੁਰੂਹਰਸਹਾਏ ਹੋਣ ਜਾ ਰਿਹਾ।। ਮਹਾ ਜਗ, ਆਵਲਾ ਪਰਿਵਾਰ ਵੱਲੋਂ ਕਰਵਾਇਆ ਜਾ ਰਿਹਾ।।
200 ਲੜਕੀਆਂ ਦਾ ਆਨੰਦ ਕਾਰਜ,
ਤਿਆਰੀਆਂ ਦੇਖ ਤੁਸੀਂ ਹੋਵੋਗੇ ਹੈਰਾਨ।।

03/11/2025

ਮੁਕਤਸਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਖਬਰ।। ਐਸ ਐਸ ਪੀ ਡਾ.ਅਖਿਲ ਚੌਧਰੀ ਨੇ ਕਿਹਾ??..

01/11/2025

ਪੁਲਿਸ ਵੱਲੋਂ ਝਗੜੇ ਸਬੰਧੀ ਤੁਰੰਤ ਕਾਰਵਾਈ।।

ਮੰਡੀ ਜੁਆਰੇ ਵਾਲਾ ਵਿਖੇ ਦੋ ਗੁੱਟਾਂ — ਯਾਦਵਿੰਦਰ ਸਿੰਘ ਅਤੇ ਹਰਮਨਦੀਪ ਸਿੰਘ (ਦੋਵੇਂ ਚੱਕ ਅਟਾਰੀ ਦੇ ਵਸਨੀਕ) ਦੇ ਵਿਚਕਾਰ ਝਗੜਾ ਹੋਇਆ ।।

ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।।

29/10/2025

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਕਾਰਵਾਈ ਜ਼ਮੀਨੀ ਵਿਵਾਦ ਮਾਮਲੇ ਵਿੱਚ ਦਰਜ ਹੋਈ।।
ਐਫ ,ਆਈ,ਆਰ,

Address

Muktsar Road

Alerts

Be the first to know and let us send you an email when RB Halchal posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share