The TIMES of Dharamkot

  • Home
  • The TIMES of Dharamkot

The TIMES of Dharamkot sports

24/11/2025

ਸਰਕਾਰ ਨੇ ਤਿੰਨ ਸ਼ਹਿਰਾਂ ਨੂੰ ਐਲਾਨਿਆ ਪਵਿੱਤਰ ਸ਼ਹਿਰ, ਨਹੀਂ ਵਿਕੇਗਾ ਮੀਟ, ਸ਼ਰਾਬ ਤੇ ਤੰਬਾਕੂ
ਅਨੰਦਪੁਰ ਸਾਹਿਬ,ਤਲਵੰਡੀ ਸਾਬੋ,ਅੰਮ੍ਰਿਤਸਰ ਸਾਹਿਬ

24/11/2025

ਹਰਿਆਣੇ ਘਰ ਚ ਨਿਸ਼ਾਨ ਸਾਹਿਬ ਝਲਾਉਣ ਤੇ ਪਰਚਾ ਕੀਤਾ ਦਰਜ

23/11/2025

#ਧਰਮਕੋਟ

21/11/2025

#ਧਰਮਕੋਟ

21/11/2025

#ਧਰਮਕੋਟ

20/11/2025

20/11/2025

ਅੱਜ ਧਰਮਕੋਟ ਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਹਾੜੇ ਤੇ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ ਜਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਕੁਝ ਵੱਖਰਾ ਵੇਖਣ ਨੂੰ ਮਿਲੇਗਾ ਇਸ ਵਾਰ🙏

20/11/2025
ਅੱਜ ਸ਼ਹਿਰ ਧਰਮਕੋਟ ਦੇ ਰਾਜਿੰਦਰਾ ਰੋਡ ਉੱਪਰ 17 ਲੱਖ ਰੁਪਏ ਦੀ ਲਾਗਤ ਨਾਲ ਨਵੀਆਂ ਲੱਗੀਆਂ ਲਾਈਟਾਂ ਦਾ ਉਦਘਾਟਨ ਕੀਤਾ। ਇਹਨਾਂ ਲਾਈਟਾਂ ਦੇ ਲੱਗਣ ਨ...
19/11/2025

ਅੱਜ ਸ਼ਹਿਰ ਧਰਮਕੋਟ ਦੇ ਰਾਜਿੰਦਰਾ ਰੋਡ ਉੱਪਰ 17 ਲੱਖ ਰੁਪਏ ਦੀ ਲਾਗਤ ਨਾਲ ਨਵੀਆਂ ਲੱਗੀਆਂ ਲਾਈਟਾਂ ਦਾ ਉਦਘਾਟਨ ਕੀਤਾ। ਇਹਨਾਂ ਲਾਈਟਾਂ ਦੇ ਲੱਗਣ ਨਾਲ ਇਲਾਕੇ ਦੀ ਸੁੰਦਰਤਾ ਅਤੇ ਸੁਰੱਖਿਆ ਵਿੱਚ ਵਾਧਾ ਹੋਵੇਗਾ।
The TIMES of Dharamkot Devinder Jeet Singh Laddi Dhos Devinderjeet Singh Laddi Dhos
Gurmeet Makhija Raman Makhija Gaggu Makhija

18/11/2025

ਪੰਜਾਬ ਵਿੱਚ ਇੱਕ ਹੋਰ ਜ਼ਿਮਨੀ ਚੋਣ!
ਵਿਧਾਇਕ ਲਾਲਪੁਰਾ ਨੂੰ ਝਟਕਾ, 4 ਸਾਲ ਦੀ ਸਜ਼ਾ ਉਤੇ ਰੋਕ ਲਾਉਣ ਲਈ ਹਾਈਕੋਰਟ ਨੂੰ ਕਿਹਾ ਸੀ, ਉਹ ਕਹਿੰਦੇ ਨਾ ਨਾ ਹੁਣ ਨੀਂ ਰੁਕਣੀ ਤੈਨੂੰ ਸਜ਼ਾ ਕੱਟਣੀ ਪੈਣੀ ਤੇ ਵਿਧਾਇਕੀ ਗਵਾਉਣੀ ਪੈਣੀ

Address


Telephone

+919814253591

Website

Alerts

Be the first to know and let us send you an email when The TIMES of Dharamkot posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share