GTV News Punjab

  • Home
  • GTV News Punjab

GTV News Punjab ਤੁਹਾਡਾ ਭਰੋਸਾ – ਸਾਡੀ ਤਾਕਤ

31/10/2025

🌾 ਕੁਦਰਤੀ ਕਰੋਪੀ ਤੋਂ ਬਾਅਦ ਮੰਡੀਆਂ ਵਿੱਚ ਹੋ ਰਹੀ ਕਿਸਾਨੀ ਦੀ ਦੋਹਰੀ ਲੁੱਟ!
#ਮਾਰਕੀਟਕਮੇਟੀਨੂਰਮਹਿਲ

31/10/2025

ਨੌਜਵਾਨਾਂ ਦੀ ਮੌ*ਤ ਦਾ ਬਣਿਆ ਰਾਹ (ਨੂਰਮਹਿਲ ਤੋਂ ਜੰਡਿਆਲਾ ਰੋੜ ) ਕਈ ਘਰਾਂ ਦੇ ਬੁੱਝਗੇ ਦੀਵੇ

31/10/2025

100-50 ਗ੍ਰਾਮ ਦਾ ਫਰਕ ਦੇਖਲੋ ਕਿਸਾਨੋ !

30/10/2025

ਮੰਡੀਆਂ ਵਿੱਚ ਕਿਸਾਨਾਂ ਨੂੰ ਕਿੰਨਾ ਰਗੜਾ ਲੱਗਦਾ,
ਦੇਖ ਅਧਿਕਾਰੀ ਵੀ ਰਿਹ ਗਏ ਹੈਰਾਨ!
#ਮਾਰਕੀਟਕਮੇਟੀਨੂਰਮਹਿਲ

28/10/2025

ਬਲਾਕ ਅਧਿਕਾਰੀਆਂ ਦੀ ਛੱਤਰ-ਛਾਆ, ਹੇਠ ਕਿਸ ਤਰ੍ਹਾਂ ਲੁੱਟ ਹੋ ਰਿਹਾ ਕਿਸਾਨ?

28/10/2025

ਮੰਡੀ ਵਿੱਚ ਕਿਸਾਨਾਂ ਨੂੰ ਲੱਗ ਰਿਹਾ ਰਗੜਾ, ਬੋਰੀ ਮਗਰ ਵੱਧ ਤੋਲਿਆ ਜਾ ਰਿਹਾ ਝੋਨਾ !

27/10/2025

ਕਿਸਾਨਾਂ ਦੀ ਲੁੱਟ ਦਾ ਅਸਲ ਜਿੰਮੇਵਾਰ ਕੌਣ?

27/10/2025

ਅਧਿਕਾਰੀਆਂ ਦੀ ਕਾਰਜਗੁਜ਼ਾਰੀ ਤੋਂ ਨਾ ਖੁਸ਼, ਕੀ ਬੋਲ ਰਹੇ ਨੇ ਕਿਸਾਨ?
ਪਾਸਲਾ

26/10/2025

ਹਿੰ/ਦੂ ਧਾਰ*ਮਿਕ ਸਥਾਨ ਕੋਲ ਬਣਾ ਰੱਖੀਆਂ ਨੇ ਟੱਟੀਆਂ!
#ਮਾਰਕੀਟਕਮੇਟੀਨੂਰਮਹਿਲ

24/10/2025

*ਸੋਹਰੇ ਪਰਿਵਾਰ ਨੇ ਲਾਏ ਨੂੰਹ ਤੇ ਧੋਖਾ ਧੜੀ ਅਤੇ ਘਰ ਤੇ ਕਬਜ਼ਾ ਕਰਨ ਦੇ ਇਲਜ਼ਾਮ ! ਲਿਖਤੀ ਦਰਖ਼ਾਸਤ ਦੇ ਕੇ ਪੁਲਿਸ ਪ੍ਰਸ਼ਾਸ਼ਨ ਤੋਂ ਇਨਸਾਫ਼ ਦੀ ਕੀਤੀ ਮੰਗ
*ਲੜਕੀ ਨੇ ਸਾਰੇ ਇਲਜਾਮ ਤੋਂ ਨਕਾਰਾ ਕਰਦਿਆਂ ਕੀ ਕਿਹਾ ਸੁਣੋ!

ਹਲਕਾ ਨਕੋਦਰ ਵਿੱਚ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਣਕ ਦੀ ਬਜਾਈ ਦੇ ਲਈ ਡੀਜ਼ਲ ਭੇਜਿਆ: ਐਡਵੋਕੇਟ ਰਾਜਕਮਲ ਸਿੰਘ ਭੁੱਲ...
24/10/2025

ਹਲਕਾ ਨਕੋਦਰ ਵਿੱਚ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਣਕ ਦੀ ਬਜਾਈ ਦੇ ਲਈ ਡੀਜ਼ਲ ਭੇਜਿਆ: ਐਡਵੋਕੇਟ ਰਾਜਕਮਲ ਸਿੰਘ ਭੁੱਲਰ

Address

Canada BC India Punjab Jalandhar Nakoder Phagwara Phillour Goraya Nurmehal

Telephone

+919988654265

Website

Alerts

Be the first to know and let us send you an email when GTV News Punjab posts news and promotions. Your email address will not be used for any other purpose, and you can unsubscribe at any time.

Contact The Business

Send a message to GTV News Punjab:

  • Want your business to be the top-listed Media Company?

Share