ਊੜਾ / ooda

  • Home
  • ਊੜਾ / ooda

ਊੜਾ / ooda Welcome to ooda channel, Gurmukhi's first letter.

ਗੁਰਮੁਖੀ ਦੇ ਪਹਿਲੇ ਅੱਖਰ ‘ਤੇ ਤੁਹਾਡਾ ਸਵਾਗਤ ਹੈ
(2)

04/09/2025

ਹੜਾਂ ਚ ਖਰਾਬ ਹੋਏ ਟਰੈਕਟਰ ਮੁਫਤ ਕਰਾਂਗੇ ਠੀਕ - ਪ੍ਰੀਤ ਟਰੈਕਟਰ ਦਾ ਐਲਾਨ, Ammy Virk ਨੇ ਦਿੱਤੀ ਜਾਣਕਾਰੀ

#ਕਿਸਾਨਾਂਦੀਸੇਵਾ

30/08/2025

"ਏਸੇ ਕਰਕੇ ਝਲਣੀ ਪੈਂਦੀ ਪੰਜਾਬ ਨੂੰ ਹੜ੍ਹ ਦੀ ਮਾਰ – ਦੇਖੋ ਕਿਉਂ?"

ਖਾਲਸਾ ਏਡ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਜਰੂਰੀ ਸਮਾਨ ਦੀ ਸੂਚੀ ਜਾਰੀ ਕਰ ਲੋਕਾਂ ਤੋਂ ਸਹਿਯੋਗ ਮੰਗਿਆ
28/08/2025

ਖਾਲਸਾ ਏਡ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਜਰੂਰੀ ਸਮਾਨ ਦੀ ਸੂਚੀ ਜਾਰੀ ਕਰ ਲੋਕਾਂ ਤੋਂ ਸਹਿਯੋਗ ਮੰਗਿਆ

19/08/2025

ਪਿੰਡ ਸਰਾਭਾ ਵਿੱਚ ਧੀਆਂ ਵੱਲੋਂ ਤੀਆਂ ਦਾ ਖੁਸ਼ੀਆਂ ਭਰਿਆ ਤਿਉਹਾਰ ਮਨਾਇਆ

13/08/2025

ਧੀਆਂ ਨੇ ਪਿੰਡ ਬੁਰਜ ਹਕੀਮਾ ਵਿੱਚ ਤੀਆਂ ਦਾ ਰੰਗੀਲਾ ਤੇ ਖੁਸ਼ੀਆਂ ਭਰਿਆ ਤਿਉਹਾਰ ਮਨਾਇਆ। ਇਹ ਮੌਕਾ ਪਰਿਵਾਰਕ ਇੱਕਤਾ ਅਤੇ ਰਵਾਇਤੀ ਖੁਸ਼ੀਆਂ ਦਾ ਪ੍ਰਤੀਕ ਹੈ।

11/08/2025

ਪਿੰਡ ਅੱਬੂਵਾਲ ਵਿੱਚ ਧੀਆਂ ਵੱਲੋਂ ਤੀਆਂ ਦਾ ਰਵਾਇਤੀ ਤਿਉਹਾਰ ਮਨਾਇਆ ਗਿਆ

10/08/2025

✨ ਇੱਕ ਗੁਰਸਿੱਖ ਕੁੜੀ ਦੀ ਸੇਵਾ ਦੀ ਮਿਸਾਲ, ਜੋ ਬੇਜ਼ੁਬਾਨ ਜਾਨਵਰਾਂ ਦੀ ਪਿਆਰ ਨਾਲ ਸੰਭਾਲ ਕਰ ਰਹੀ ਹੈ। ਇਸ ਦੀ ਮਿਹਨਤ ਅਤੇ ਮਮਤਾ ਦੇਖੋ ਤੇ ਸਹਿਯੋਗ ਦਿਓ। ਸੱਚੀ ਸੇਵਾ ਹੀ ਸਭ ਤੋਂ ਵੱਡੀ ਤਾਕਤ ਹੈ। 🙏🐾

#ਸੇਵਾ #ਗੁਰਸਿੱਖ

06/08/2025

ਸਰਪੰਚ ਸੁਖਦੀਪ ਕੌਰ ਟੂਸੇ ਤੇ ਧੀਆਂ ਨੇ ਤੀਆਂ ਦਾ ਤਿਉਹਾਰ ਮਨਾਇਆ

25/07/2025

ਚਮਕੀਲੇ ਦਾ ਭੁਲੇਖਾ ਪਾਉਂਦਾ ਇਹ ਨੌਜਵਾਨ ਅਤੇ ਇਸਦੀ ਆਵਾਜ਼ ਸੁਣੋ ਪੂਰੀ INTERVIEW
ਤੁਸੀਂ ਵੀ ਕਹੋਂਗੇ ਵਾਹ !

18/07/2025

ਪੰਜਾਬ ਦੀ ਧਰਤੀ ਤੇ ਕੰਮ ਦੀ ਕਮੀ ਨਹੀਂ, ਬਸ ਕਰਨ ਵਾਲਾ ਚਾਹੀਦਾ

09/07/2025

ਉਹ ਸਥਾਨ ਜਿੱਥੇ ਗੁਰੂ ਰਵਿਦਾਸ ਜੀ ਮਹਾਰਾਜ ਨੇ ਪੈਰ ਦੇ ਅੰਗੂਠੇ ਨਾਲ ਚਲਾਈ ਗੰਗਾ

08/07/2025

ਜਿਸ ਦੀ ਘੜੀ ਦਾ ਸਮਾਂ ਠੀਕ ਨਹੀਂ, ਉਹ ਇੱਕ ਵਾਰੀ ਮਿਲੋ ਬਾਈ ਨੂੰ

Address


Telephone

+918872806548

Website

Alerts

Be the first to know and let us send you an email when ਊੜਾ / ooda posts news and promotions. Your email address will not be used for any other purpose, and you can unsubscribe at any time.

Contact The Business

Send a message to ਊੜਾ / ooda:

  • Want your business to be the top-listed Media Company?

Share