Focus punjabi

  • Home
  • Focus punjabi

Focus punjabi Contact information, map and directions, contact form, opening hours, services, ratings, photos, videos and announcements from Focus punjabi, News & Media Website, .

ਖ਼ਬਰਾਂ ਇਸਤਿਹਾਰ ਜਾ ਇੰਟਰਵਿਊ ਲਈ ਸੰਪਰਕ ਕਰੋ
9872913962
9056385870

ਲੋਕਾਂ ਦੀ ਆਵਾਜ਼ ਸਰਕਾਰ ਤੇ ਪ੍ਰਸ਼ਾਸਨ ਤਕ ਸਵਾਗਤ ਹੈ ਜੀ ਤੁਹਾਡਾ ਸਾਡੇ ਫੋਕਸ ਪੰਜਾਬੀ ਫੇਸਬੁੱਕ ਤੇ youtube ਚੈਨਲ ਤੇ ਇਸ ਚੈਨਲ ਤੇ ਹਰ ਤਰ੍ਹਾਂ ਦੀਆਂ ਖ਼ਬਰਾਂ ਮਿਲਣਗੀਆ ਫੇਸਬੁੱਕ page focus punjabi ਨੂੰ ਫ਼ੋੱਲੋ ਕਰੋ

31/10/2025

RTO ਦਫ਼ਤਰ ਨੂੰ ਤਾਲਾ ਲਗਾ ਉਦਘਾਟਨ ਕਰਨਾ ਪੰਜਾਬ ਸਰਕਾਰ ਦੀ ਨਾਕਾਮੀ : ਬਾਘਾ ਜੌਹਲ

29/10/2025

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਚੌਧਰੀਆਂ ਵਿਖੇ RAA ਅਧੀਨ ਸਾਇੰਸ ਡਰਾਮਾ ਪ੍ਰਤੀਯੋਗਿਤਾ ਹੋਈਂ

28/10/2025
27/10/2025

India's transformation association ਦੇ ਨਵੇਂ ਦਫ਼ਤਰ ਦਾ ਹੋਇਆ ਉਦਘਾਟਨ ITA India's Transformation Association

27/10/2025

ਮੀਨਾ ਪਰਮਾਰ ਦੀ ਯਾਦ ਵਿੱਚ ਦਵਿੰਦਰ ਪਰਮਾਰ UK ਵਲੋ ਲੱਧੇਵਾਲੀ ਰਾਜਪੂਤ ਭਵਨ (ਜਲੰਧਰ) ਵਿਖ਼ੇ ਕਰਵਾਇਆ ਗਿਆ ਸਮਾਗ਼ਮ

27/10/2025

ਕੈਨੇਡਾ ਤੋਂ ਵਾਪਿਸ ਪਰਤੇ ਜਤਿੰਦਰ jay minhas ਮੀਨਾ ਪਰਮਾਰ ਨੂੰ ਪੂਜੇ ਸਰਧਾਂਜਲੀਆਂ ਅਰਪਿਤ ਕਰਨ ਸੁਣੋ ਫੋਕਸ ਪੰਜਾਬੀ ਨਾਲ ਗੱਲਬਾਤ

26/10/2025

ਮੀਨਾ ਪਰਮਾਰ ਦੀ ਯਾਦ ਵਿੱਚ ਲਧੇਵਾਲੀ ਰਾਜਪੂਤ ਭਵਨ ਜਲੰਧਰ ਵਿਖ਼ੇ ਕਰਵਾਏ ਗਏ ਸਮਾਗਮ ਦੀਆਂ ਲਾਈਵ ਤਸਵੀਰਾਂ

26/10/2025

ਡਾਕਟਰ ਅੰਬੇਡਕਰ ਨਗਰ ਚੁਗਿੱਟੀ ਵਿਖੇ ਗਰੀਬ ਲੋਕਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਕਾਂਗਰਸ ਕਮੇਟੀ ਸ਼ਹਿਰੀ ਪ੍ਰਧਾਨ ਰਜਿੰਦਰ ਬੇਰੀ Rajinder Beri

26/10/2025

ਸ਼ਿਵਮ ਸ਼ਰਮਾ ਨੇ ਨਿੱਜੀ ਹਿਤ ਲਈ ਵਾਰਡ ਨੰਬਰ 12 ਦੀ ਜਨਤਾ ਨਾਲ ਕੀਤਾ ਧੋਖਾ ਤੇ ਵਿਸ਼ਵਾਸਘਾਤ – ਇੰਜੀ. ਚੰਦਨ ਰਾਖੇਜਾ*

25/10/2025

ਆਬਾਦਪੁਰਾ ਜਲੰਧਰ ਯੁੱਧ ਨਸ਼ਿਆਂ ਵਿਰੁੱਧ ਤਹਿਤ ਘਰ ਤੇ ਪੁਲਿਸ ਵਲੋ ਚਲਾਈ ਬੁਲਡੋਜ਼ਰ

25/10/2025

ਅੰਬੇਡਕਰ ਨਗਰ ਚੁਗਿੱਟੀ ਵਿਖੇ ਦੇਖੋ ਕਿਵੇਂ ਹੋਗਿਆ ਭਾਰੀ ਇਕੱਠ ਸੁਣੋ ਕਿ ਬੋਲੇ ਲੋਕ

Address


Alerts

Be the first to know and let us send you an email when Focus punjabi posts news and promotions. Your email address will not be used for any other purpose, and you can unsubscribe at any time.

Contact The Business

Send a message to Focus punjabi:

  • Want your business to be the top-listed Media Company?

Share