Punjab live

Punjab live News Update Punjab Live
www.punjablive.co.in

15/08/2025

ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਨਾਭਾ ਵਿੱਚ ਹੱਦ ਤੋਂ ਵੱਧ ਵਿਕਾਸ ਹੋਇਆ ਹੈ ਪਰ ਤਸਵੀਰਾਂ ਕੁਝ ਹੋਰ ਬਿਆਨ ਕਰ ਰਹੀਆ ਹਨ

15/08/2025

ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਹੋਇਆ ਹੁਣ 15 ਰੁਪਏ ਚ,, 350 ਦੀ ਥਾਂ ਹੁਣ ਦਿਨ ਪੈਣਗੇ ਮਹਿਜ਼ 15 ਰੁਪਏ

15/08/2025

ਲੁਧਿਆਣਾ ਵਿੱਚ 79ਵੇ ਆਜ਼ਾਦੀ ਦਿਹਾੜੇ ਉੱਪਰ ਕੈਬਨਟ ਮੰਤਰੀ ਅਮਨ ਅਰੋੜਾ ਨੇ ਫਹਿਰਾਇਆ ਝੰਡਾ ,, ਇਸ ਮੌਕੇ ਅਮਨ ਅਰੋੜਾ ਨੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਲੋਕਾਂ ਨੂੰ ਗਿਣਾਈਆਂ

14/08/2025

ਸੜਕ ਹਾਦਸੇ ਚ' ਸੱਸ ਤੇ ਜਵਾਈ ਦੀ ਹੋਈ ਦਰਦਨਾਕ ਮੌ/ਤ

14/08/2025

ਸ਼ਰਾਬ ਤਸਕਰ ਕਿਵੇਂ ਲੁਕਾਉਂਦੇ ਨੇ ਆਪਣੇ ਘਰ ਦੇ ਵਿੱਚ ਸ਼ਰਾਬ ਵੇਖੋ ਤੁਸੀਂ ਵੀ

14/08/2025

ਕਿਸਾਨ ਮਜ਼ਦੂਰ ਕਮੇਟੀ ਵੱਲੋਂ ਸਰਕਾਰ ਨੂੰ ਬਰਸਾਤ, ਲੈਂਡ ਪੋਲਿੰਗ ਅਤੇ ਨਿੱਜੀਕਰਨ ਮੁੱਦਿਆਂ ‘ਤੇ ਤੁਰੰਤ ਕਾਰਵਾਈ ਦੀ ਮੰਗ

14/08/2025

ਪੰਜਾਬ ਭਰ ਦੇ ਪੰਜਾਬ ਰੋਡਵੇ ਦੇ ਕੱਚੇ ਮੁਲਾਜ਼ਮਾਂ ਵੱਲੋਂ ਸਰਕਾਰ ਦੇ ਖਿਲਾਫ ਖੋਲਿਆ ਗਿਆ ਮੋਰਚਾ ਗਏ ਨੇ ਅੱਜ ਹੜਤਾਲ ਤੇ

14/08/2025

ਆਜ਼ਾਦੀ ਦਿਹਾੜੇ ਅਤੇ ਜਨਮਾਸ਼ਟਮੀ ਦੇ ਤਿਉਹਾਰ ਨੂੰ ਮੱਦੇਨਜ਼ਰ ਪੁਲਿਸ ਵਲੋਂ ਸੁਰੱਖਿਆ ਦੇ ਕੜੇ ਪ੍ਰਬੰਧ ,, ਦੇਰ ਰਾਤ ਕੱਢੀ ਜਾ ਰਹੀ ਹੈ ਨਾਈਟ ਡੋਮੀਨੇਸ਼ਨ ,, ਚੱਪੇ ਚੱਪੇ ਤੇ ਲਗਾ ਦਿੱਤੇ ਨਾਕੇ

14/08/2025

24 ਅਗਸਤ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਵੱਡਾ ਇਕੱਠ ਕਰਕੇ ਰਣਨੀਤੀਉਲੀਕਾਂਗੇ। ਨਾਭਾ 'ਚ ਟੈਰਫ ਦੇ ਵਿ/ਰੋਧ ਵਿੱਚ ਕਿਸਾਨਾਂ ਨੇ ਪ੍ਰਧਾਨ ਮੰਤਰੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਦਾ ਫੂਕਿਆ ਪੁਤਲਾ

14/08/2025

ਮੱਖਣ ਸਿੰਘ ਲਾਲਕਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਣੇ

14/08/2025

ਲੁਧਿਆਣਾ ਚ ਯੂਪੀ ਦੀ ਭਜਨ ਗਾਇਕਾ ਦੀ ਹੋਈ ਮੌ/ਤ, ਪੁਲਿਸ ਨੇ ਮਾਮਲੇ ਦੀ ਜਾਂਚ ਦੀ ਕਹੀ ਗੱਲ

14/08/2025

ਹਾਦਸਿਆਂ ਦਾ ਮੈਂਨ ਹੋਲ...
ਕਿਸੇ ਵੱਡੇ ਹਾਦਸੇ ਦੀ ਉਡੀਕ..

Address

Ludhiana

Alerts

Be the first to know and let us send you an email when Punjab live posts news and promotions. Your email address will not be used for any other purpose, and you can unsubscribe at any time.

Contact The Business

Send a message to Punjab live:

Share