PTV Channel

PTV Channel PTV CHANNEL ( INDIA )

10/07/2025
09/07/2025

ਕੀਰਤਪੁਰ ਸਾਹਿਬ / ਬੁੰਗਾ ਸਾਹਿਬ ਨੈਸ਼ਨਲ ਹਾਈਵੇ ਜਾਮ । ਨੂਰਪੁਰ ਬੇਦੀ ਵਿੱਚ ਔਰਤ ਦੀ ਸੜਕ ਹਾ/ਦਸੇ 'ਚ ਹੋਈ ਸੀ ਮੌ/ਤ । ਦੋਸ਼ੀਆਂ ਨੂੰ ਨਾ ਫੜੇ ਜਾਣ 'ਤੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ।

ਮਾਨ ਸਰਕਾਰ ਦੇਣ ਜਾ ਰਹੀ ਹੈ  ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਸਿਹਤ ਸੰਭਾਲ ਸਹੂਲਤ । 'ਮੁੱਖ ਮੰਤਰੀ ਸਿਹਤ ਯੋਜਨਾ'
09/07/2025

ਮਾਨ ਸਰਕਾਰ ਦੇਣ ਜਾ ਰਹੀ ਹੈ
ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਸਿਹਤ ਸੰਭਾਲ ਸਹੂਲਤ । 'ਮੁੱਖ ਮੰਤਰੀ ਸਿਹਤ ਯੋਜਨਾ'

08/07/2025

ਪਿੰਡ ਨੰਗਲ ਅਬਿਆਣਾ ਜਿਲ੍ਹਾ ਰੂਪਨਗਰ ਵਾਸੀਆਂ ਵੱਲੋਂ ਇੱਕ ਐਕਸੀਡੈਂਟ ਦੌਰਾਨ ਜਾਨ ਗਵਾਉਣ ਵਾਲੀ ਔਰਤ ਦੇ ਦੋਸ਼ੀਆਂ ਨੂੰ ਚਾਰ ਦਿਨ ਬੀਤ ਜਾਣ 'ਤੇ ਵੀ ਨਾ ਫੜਨ ਦੇ ਦੋਸ਼ ਵਿੱਚ ਲੱਗੇ ਹੋਏ ਧਰਨੇ ਦਾ ਇੱਕ ਛੋਟਾ ਜਿਹਾ ਦ੍ਰਿਸ਼ ।

08/07/2025

ਮਾਮਲਾ ਇਲਾਕਾ ਨੂਰਪੁਰ ਬੇਦੀ ਵਿੱਚ ਇੱਕ ਐਕਸੀਡੈਂਟ ਦੌਰਾਨ ਜਾਨ ਗਵਾਉਣ ਵਾਲੀ ਪਿੰਡ ਨੰਗਲ ਅਬਿਆਣਾ ਦੀ ਔਰਤ ਦੇ ਇਨਸਾਫ਼ ਲਈ ਲੱਗੇ ਧਰਨੇ ਦੌਰਾਨ ਇਕੱਤਰ ਲੋਕਾਂ ਦੇ ਪੁਲਿਸ ਪ੍ਰਸ਼ਾਸਨ ਨੂੰ ਸਵਾਲ ।

08/07/2025

ਪਿੰਡ ਨੰਗਲ ਅਬਿਆਣਾ ਜਿਲ੍ਹਾ ਰੂਪਨਗਰ ਵਾਸੀਆਂ ਵੱਲੋਂ ਇੱਕ ਐਕਸੀਡੈਂਟ ਦੌਰਾਨ ਜਾਨ ਗਵਾਉਣ ਵਾਲੀ ਔਰਤ ਦੇ ਦੋਸ਼ੀਆਂ ਨੂੰ ਚਾਰ ਦਿਨ ਬੀਤ ਜਾਣ 'ਤੇ ਵੀ ਨਾ ਫੜਨ ਦੇ ਦੋਸ਼ ਵਿੱਚ ਲੱਗੇ ਹੋਏ ਧਰਨੇ ਦਾ ਇੱਕ ਛੋਟਾ ਜਿਹਾ ਦ੍ਰਿਸ਼ ।

03/07/2025

ਗ੍ਰੰਥੀ ਸਿੰਘ ਦੀ ਲੋੜ ।
ਪਿੰਡ ਮਹਿਮੂਦਪੁਰਾ ਜਿਲ੍ਹਾ ਲੁਧਿਆਣਾ, ਭੇਟਾ 11000 ਰੁ. ।
ਗ੍ਰੰਥੀ ਸਿੰਘ ਕੀਰਤਨ ਕਰਨਾ ਜਾਣਦਾ ਹੋਵੇ, ਪਿੰਡ ਵਿੱਚ ਗੁ. ਇੱਕ ਹੀ ਹੈ । ਸੰਪਰਕ -98886-27044

PTV CHANNEL ਦੀ ਨਵੀਂ ਪੇਸ਼ਕਸ਼ । ਬਹੁਤ ਜਲਦੀ ਕਰਾਂਗੇ ਇਹ ਨਵਾਂ ( ਵੀਡੀਓ ) ਗੀਤ ਰਿਲੀਜ਼ । ਉਦੋਂ ਤੱਕ ਪੋਸਟਰ ਨੂੰ ਕਰ ਦਿਓ ਦੱਬ ਕੇ ਸ਼ੇਅਰ । S...
20/06/2025

PTV CHANNEL ਦੀ ਨਵੀਂ ਪੇਸ਼ਕਸ਼ । ਬਹੁਤ ਜਲਦੀ ਕਰਾਂਗੇ ਇਹ ਨਵਾਂ ( ਵੀਡੀਓ ) ਗੀਤ ਰਿਲੀਜ਼ । ਉਦੋਂ ਤੱਕ ਪੋਸਟਰ ਨੂੰ ਕਰ ਦਿਓ ਦੱਬ ਕੇ ਸ਼ੇਅਰ । Singer - Jaspal Dahirpuri , Balkar Bajrur. Video Jassi Saini

18/06/2025

ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਹੱਕ ਵਿੱਚ ਗਰਜੇ ਢਾਡੀ ਸੁਰਜੀਤ ਸਿੰਘ ਵਾਰਿਸ ।

16/06/2025

Devotional Song, Dhan Guru Ram Rai ਧਾਰਮਿਕ ਗੀਤ, ਧੰਨ ਗੁਰੂ ਰਾਮ ਰਾਇ । Singer Balkar Bajrur. ਬਲਕਾਰ ਬਜਰੂੜ । ਗੀਤਕਾਰ ਜੱਸੀ ਮਣਕੂ ਮਾਜਰਾ।

Address


Telephone

+919417606890

Website

Alerts

Be the first to know and let us send you an email when PTV Channel posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share