Muslim Federation of Punjab

  • Home
  • Muslim Federation of Punjab

Muslim Federation of Punjab Contact information, map and directions, contact form, opening hours, services, ratings, photos, videos and announcements from Muslim Federation of Punjab, Digital creator, .

06/04/2025
ਫਰਜ਼ ਸਮਝ ਕੇ ਇਸ ਮੈਸੇਜ ਨੂੰ ਪੰਜਾਬ ਵਿੱਚ ਵੱਸਦੇ ਹਰ ਇੱਕ ਮੁਸਲਮਾਨ ਭੈਣ ਭਰਾ ਅਤੇ ਇਨਸਾਫ ਪਸੰਦ ਪੰਜਾਬੀਆਂ ਤੱਕ ਸ਼ੇਅਰ ਕਰ ਦਿਉਕੇਂਦਰ ਸਰਕਾਰ ਵੱਲੋਂ...
05/04/2025

ਫਰਜ਼ ਸਮਝ ਕੇ ਇਸ ਮੈਸੇਜ ਨੂੰ ਪੰਜਾਬ ਵਿੱਚ ਵੱਸਦੇ ਹਰ ਇੱਕ ਮੁਸਲਮਾਨ ਭੈਣ ਭਰਾ ਅਤੇ ਇਨਸਾਫ ਪਸੰਦ ਪੰਜਾਬੀਆਂ ਤੱਕ ਸ਼ੇਅਰ ਕਰ ਦਿਉ

ਕੇਂਦਰ ਸਰਕਾਰ ਵੱਲੋਂ ਵਕਫ ਸੋਧ ਬਿੱਲ ਪਾਸ ਕਰਕੇ ਮੁਸਲਮਾਨਾਂ ਦੀਆਂ ਵਕਫ ਜਾਇਦਾਦਾਂ ਅਤੇ ਤਾਲੀਮੀ ਅਤੇ ਮਜ਼੍ਹਬੀ ਅਦਾਰਿਆਂ ਨੂੰ ਖੁਰਦ ਬੁਰਦ ਕਰਨ ਦੀ ਸਾਜ਼ਿਸ਼ ਦੇ ਵਿਰੋਧ ਵਿੱਚ ਸਾਰੇ ਭੈਣ ਭਰਾ ਮਿਤੀ 11-04-2025 ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਸਹੀ 2 ਵਜੇ ਸਰਹਿੰਦੀ ਗੇਟ ਵਿਖੇ ਜ਼ਿਆਦਾ ਤੋਂ ਜ਼ਿਆਦਾ ਪਹੁੰਚੋ ਤਾਂ ਜੋ ਅਸੀਂ ਮਾਲੇਰਕੋਟਲਾ ਦੀ ਹਾਅ ਦੇ ਨਾਅਰੇ ਦੀ ਧਰਤੀ ਤੋਂ ਪੁਰ ਅਮਨ ਤਰੀਕੇ ਨਾਲ਼ ਅਪਣਾ ਵਿਰੋਧ ਦਰਜ ਕਰਾ ਸਕੀਏ, ਸਾਰੇ ਹਿੰਦੂ, ਸਿੱਖ, ਈਸਾਈ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਇਸ ਪ੍ਰੋਟੈਸਟ ਵਿੱਚ ਸ਼ਾਮਿਲ ਹੋਕੇ ਅਸੀਂ ਘੱਟ ਗਿਣਤੀਆਂ ਦੇ ਸੰਵਿਧਾਨਿਕ ਹੱਕਾਂ ਉੱਤੇ ਵੱਜ ਰਹੇ ਡਾਕੇ ਦੇ ਖਿਲਾਫ ਇੱਕ ਜੁਟ ਹੋਕੇ ਆਵਾਜ ਬੁਲੰਦ ਕਰੀਏ,
ਮੈਸੇਜ਼ ਨੂੰ ਇਨ੍ਹਾਂ ਕੁ ਸ਼ੇਅਰ ਕਰੋ ਕਿ ਮਾਲੇਰਕੋਟਲਾ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਹੱਕਪ੍ਰਸਤ ਲੋਕਾਂ ਤੱਕ ਮੈਸੇਜ ਪਹੁੰਚ ਸਕੇ,
ਵਲੋਂ- ਸਮੂਹ ਮੁਸਲਿਮ ਭਾਈਚਾਰਾ, ਮਾਲੇਰਕੋਟਲਾ,ਪੰਜਾਬ

25/03/2025

ਸਰਦਾਰ ਮਨਦੀਪ ਸਿੰਘ ਸਿੱਧੂ ਸਾਹਬ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੋਰਾਨ ਜੋ ਗੱਲਾਂ ਕਹੀਆਂ ਗਈਆਂ ਵਾਕਈ ਸੁਣਕੇ ਜੇ ਅਸੀਂ ਹਾਲੇ ਵੀ ਸਾਥ ਦਿੱਤਾ ਤਾਂ ਅਸੀਂ ਵੀ ਜਿੰਮੇਵਾਰ ਹਾਂ ਨੋਜਵਾਨਾਂ ਦੀ ਤਬਾਹੀ ਦੇ,

12/03/2025
Glimpse of 10th Sarv Dharam Iftaar Program, organised by Muslim Federation of Punjab
09/03/2025

Glimpse of 10th Sarv Dharam Iftaar Program, organised by Muslim Federation of Punjab

01/02/2025

This is real India

08/01/2025

Fake social media accounts exposed
ਸੋਸ਼ਲ ਮੀਡੀਆ ਤੇ ਜਾਲੀ ਅਕਾਊਂਟ ਬਣਾ ਕੇ ਲੋਕਾਂ ਨੂੰ ਧਮਕੀਆਂ ਦੇਣ ਅਤੇ ਬਲੈਕਮੇਲ ਕਰਨ ਵਾਲੇ ਕੀਤੇ ਬੇਨਕਾਬ, ਮੁਹੰਮਦ ਆਰਿਫ਼ ਬੇਰੀਆਂ ਵਾਲੇ ਖਿਲਾਫ ਐਫ ਆਈ ਆਰ ਦਰਜ, ਇਸ ਬੰਦੇ ਦੇ 30 ਦੇ ਕਰੀਬ ਫੇਸਬੁੱਕ ਅਕਾਊਂਟ ਹੋਏ ਟ੍ਰੇਸ

Stand with Farmers
30/12/2024

Stand with Farmers

Address


Telephone

+919855559994

Website

Alerts

Be the first to know and let us send you an email when Muslim Federation of Punjab posts news and promotions. Your email address will not be used for any other purpose, and you can unsubscribe at any time.

Shortcuts

  • Address
  • Telephone
  • Alerts
  • Claim ownership or report listing
  • Want your business to be the top-listed Media Company?

Share