Punjab.com

Punjab.com Interviews, news, gossip & other updates of Film & Music Industry.

07/10/2023

punjabi news, latast punjabi news, pro public live, pro punjab, live news, punjabi khabra, kot kapura news, sachi khabar, muktsar news,

23/09/2022
ਪ੍ਰਸਿੱਧ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਅੱਜ ਏਮਸ ਦਿੱਲੀ ਵਿਖੇ  ਦੇਹਾਂਤ ਹੋ ਗਿਆ। ਹਾਰਟ ਅਟੈਕ ਆਉਣ ਮਗਰੋਂ ਉਹ ਪਿੱਛਲੇ 41 ਦਿਨਾਂ ਤੋਂ ਏਮਸ ਵਿੱ...
21/09/2022

ਪ੍ਰਸਿੱਧ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਅੱਜ ਏਮਸ ਦਿੱਲੀ ਵਿਖੇ ਦੇਹਾਂਤ ਹੋ ਗਿਆ। ਹਾਰਟ ਅਟੈਕ ਆਉਣ ਮਗਰੋਂ ਉਹ ਪਿੱਛਲੇ 41 ਦਿਨਾਂ ਤੋਂ ਏਮਸ ਵਿੱਚ ਜ਼ੇਰੇ-ਇਲਾਜ ਸਨ।

ਪੱਛਮ ਬੰਗਾਲ ਦੀ ਇੱਕ ਕੁੜੀ ਨੇ ਨਾ ਸਿਰਫ਼ ਇੱਕ ਵੱਖਰੇ ਤਰ੍ਹਾਂ ਦਾ ਰਿਕਾਰਡ ਬਣਾਇਆ ਹੈ ਬਲਕਿ ਇਨਾਮ ਵਜੋਂ 6 ਲੱਖ ਰੁਪਈਆ ਵੀ ਜੀਤਿਆ ਹੈ। ਇਹ ਰਿਕਾਰਡ ...
07/09/2022

ਪੱਛਮ ਬੰਗਾਲ ਦੀ ਇੱਕ ਕੁੜੀ ਨੇ ਨਾ ਸਿਰਫ਼ ਇੱਕ ਵੱਖਰੇ ਤਰ੍ਹਾਂ ਦਾ ਰਿਕਾਰਡ ਬਣਾਇਆ ਹੈ ਬਲਕਿ ਇਨਾਮ ਵਜੋਂ 6 ਲੱਖ ਰੁਪਈਆ ਵੀ ਜੀਤਿਆ ਹੈ। ਇਹ ਰਿਕਾਰਡ ਹੈ ਸੌਣ ਦਾ। ਜੀ ਹਾਂ ਸਿਰਫ਼ ਸੌਂ ਕੇ ਹੀ ਪੱਛਮ ਬੰਗਾਲ ਦੀ ਇਸ ਕੁੜੀ ਨੇ 6 ਲੱਖ ਜਿਤਿਆ ਹੈ।
ਦਰਅਸਲ ਇਹ ਪ੍ਰਤੀਯੋਗਿਤਾ ਦੇਸ਼ ਭਰ ਲਈ ਆਯੋਜਿਤ ਕੀਤੀ ਗਈ ਸੀ। ਜਿਸ ਵਿੱਚ ਹੋਰਨਾਂ ਦੇ ਨਾਲ ਨਾਲ ਪੱਛਮ ਬੰਗਾਲ ਦੀ ਤ੍ਰਿਪਰਣਾ ਨੇ ਵੀ ਭਾਗ ਲਿਆ ਸੀ। ਜਿਸ ਵਿੱਚ ਉਸਨੇ 100 ਦਿਨਾਂ ਤੱਕ ਲਗਾਤਾਰ ਪ੍ਰਤੀਦਿਨ 9 ਘੰਟੇ ਸੌਂ ਕੇ ਇਹ ਖ਼ਿਤਾਬ ਅਪਣੇ ਨਾਂਅ ਕੀਤਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਜਿਲ੍ਹੇ ਦੇ ਦੋ ਟੋਲ ਪਲਾਜ਼ਾ ਕਰਵਾਏ ਬੰਦ। ਅੱਜ ਰਾਤ ਤੋਂ ਹੋ ਜਾਣਗੇ ਬੰਦ।
04/09/2022

ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਜਿਲ੍ਹੇ ਦੇ ਦੋ ਟੋਲ ਪਲਾਜ਼ਾ ਕਰਵਾਏ ਬੰਦ। ਅੱਜ ਰਾਤ ਤੋਂ ਹੋ ਜਾਣਗੇ ਬੰਦ।

04/09/2022

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੀ ਜੀ ਆਈ ਦਾਖਲ।

02/09/2022

ਸਿਰਫ਼ ਮਸ਼ਹੂਰ ਹੋਣ ਲਈ 19 ਸਾਲਾਂ ਮੁੰਡੇ ਨੇ 6 ਦਿਨਾਂ 'ਚ ਕਰ ਦਿੱਤੇ 4 ਕਤਲ। ਘਟਨਾ ਭੋਪਾਲ ਦੀ। ਗਿਰਫਤਾਰੀ ਤੋਂ ਬਾਅਦ ਬਣਾਇਆ ਵਿਕਟਰੀ ਸਾਈਨ।

ਕੀ ਯਾਰ ਮੇਰਾ ਤਿਤਲੀਆਂ ਵਾਰਗਾ' ਸਿਨੇਮਾ ਤੱਕ ਲੈ ਕੇ ਆ ਪਾਵੇਗੀ ਦਰਸ਼ਕਾਂ ਨੂੰ ?ਕਲ੍ਹ 2 ਸਿਤੰਬਰ ਨੂੰ ਰਿਲੀਜ਼ ਹੋਵੇਗੀ ਗਿੱਪੀ ਗਰੇਵਾਲ ਦੀ ਫ਼ਿਲਮ 'ਯਾ...
01/09/2022

ਕੀ ਯਾਰ ਮੇਰਾ ਤਿਤਲੀਆਂ ਵਾਰਗਾ' ਸਿਨੇਮਾ ਤੱਕ ਲੈ ਕੇ ਆ ਪਾਵੇਗੀ ਦਰਸ਼ਕਾਂ ਨੂੰ ?

ਕਲ੍ਹ 2 ਸਿਤੰਬਰ ਨੂੰ ਰਿਲੀਜ਼ ਹੋਵੇਗੀ ਗਿੱਪੀ ਗਰੇਵਾਲ ਦੀ ਫ਼ਿਲਮ 'ਯਾਰ ਮੇਰਾ ਤਿਤਲੀਆਂ ਵਾਰਗਾ'। ਇਸ ਵਿੱਚ ਗਿੱਪੀ ਗਰੇਵਾਲ, ਤਨੂ ਗਰੇਵਾਲ ਅਤੇ ਕਰਮਜੀਤ ਅਨਮੋਲ ਮੁੱਖ ਕਿਰਦਾਰਾਂ ਵਜੋਂ ਨਜ਼ਰ ਆਉਣਗੇ। ਫ਼ਿਲਮ ਵਿਕਾਸ ਵਸ਼ਿਸ਼ਟ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਇਹ ਇੱਕ ਕਾਮੇਡੀ ਫ਼ਿਲਮ ਹੈ। ਪਰ ਕੀ ਇਹ ਫ਼ਿਲਮ ਦਰਸ਼ਕਾਂ ਨੂੰ ਸਿਨੇਮਾ ਤੱਕ ਲੈ ਕੇ ਆ ਪਾਵੇਗੀ ? ਕਿਉਂਕਿ ਜਿਹੜਾ ਹਾਲ ਪਿੱਛਲੇ ਸਮੇਂ ਦੌਰਾਨ ਰਿਲੀਜ਼ ਹੋਈਆਂ ਫ਼ਿਲਮਾਂ ਦਾ ਹੋਇਆ ਹੈ ਓਹਨੂੰ ਦੇਖ ਕੇ ਲੱਗਦਾ ਹੈ ਕਿ ਦਰਸ਼ਕ ਇੱਕੋ ਤਰ੍ਹਾਂ ਦਾ ਮੈਟਰ ਦੇਖ-ਦੇਖ ਕੇ ਬੋਰ ਹੋ ਚੁੱਕੇ ਹਨ। ਹਾਲਾਂਕਿ ਫ਼ਿਲਮ ਦਾ ਟ੍ਰੇਲਰ ਦੇਖ ਕੇ ਲੱਗਦਾ ਹੈ ਕਿ ਵਰਤਮਾਨ ਸਮੇਂ ਵਿੱਚ ਚੱਲ ਰਹੇ ਸੋਸ਼ਲ ਮੀਡੀਆ ਦੇ ਦੌਰ ਨੂੰ ਮੁੱਖ ਰੱਖ ਕੇ ਦਿਲਚਸਪ ਫ਼ਿਲਮ ਬਣਾਈ ਗਈ ਹੈ ਪਰ ਇਹ ਦਰਸ਼ਕਾਂ ਦੀ ਕਸਵੱਟੀ 'ਤੇ ਖਰੀ ਉੱਤਰਦੀ ਹੈ ਜਾਂ ਨਹੀਂ ਇਹ ਤਾਂ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।

Omjee Group Gippy Grewal Humble Motion Pictures

Address

Telephone

+919463549133

Website

Alerts

Be the first to know and let us send you an email when Punjab.com posts news and promotions. Your email address will not be used for any other purpose, and you can unsubscribe at any time.

Shortcuts

  • Address
  • Telephone
  • Alerts
  • Claim ownership or report listing
  • Want your business to be the top-listed Media Company?

Share