Punjab Express

  • Home
  • Punjab Express

Punjab Express ਹਰ ਦਿਨ ਇੱਕ ਨਵਾਂ ਸਫ਼ਰ

Shout out to my newest followers! Excited to have you onboard! Karan Rajpal, Ajay Singh, Rajkumar Sharma, Baljit Singh, ...
17/09/2025

Shout out to my newest followers! Excited to have you onboard! Karan Rajpal, Ajay Singh, Rajkumar Sharma, Baljit Singh, Sukhwant Singh Kanpurya Kanpurya, Rajinder Singh Marwaha, Naveen Punj, Raghu Sharma, Manveer Nagpal, Rajatpayal Sharma, Manav Lahoria, Rishab Kumar, Jagdeep Singh, Livjit Kaur, Harpreet Singh Maan, Rohit Mehta, Vicky Puri, Madhu Changotra, Gurpreet Singh Bal, Mehta Shubham, Joga Singh, Suraj Kumar, P K Rajput, Saanjhdj Links, Vishal Gill, Karam Singh, Jyoti Mohindru

16/09/2025

ਅੰਮ੍ਰਿਤਸਰ ਦੇ ਰਾਜੇ ਨੂੰ ਸਿੱਧਾ ਹੋਇਆ ਐਡਵੋਕੇਟ ਹਰਸਿਮਰਨ ਸਿੰਘ ਕਿਹਾ ਮੈਨੂੰ ਮਾਣ ਹੈ ਮੇਰੇ ਘਰ ਦੋ ਧੀਆਂ ਨੇ ਤੂੰ ਲੋਕਾਂ ਨੂੰ ਸ਼ਰਾਪ ਦਿੰਦਾਂ ਫਿਰਦਾ

Harsimran Singh

15/09/2025

ਅੰਮ੍ਰਿਤਸਰ ਦਾ ਰਾਜਾ ਜਿਸਨੂੰ ਮਰਜ਼ੀ ਗੁਰੂਆਂ ਤੇ ਭਗਤਾਂ ਨਾਲ ਜੋੜ ਦਿੰਦਾਂ ਹੈ ਵੀਡੀਓ ਚ ਕੀ ਕਿਹਾ ਲਿੱਖ ਨਹੀਂ ਸਕਦੇ

15/09/2025

ਹਿੰਦੂ ਮੁਸਲਿਮ ਭਾਈਚਾਰਾ ਦਿੱਲੀ ਤੋਂ ਅੰਮ੍ਰਿਤਸਰ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚਿਆ 2 ਟਰੱਕ ਭੱਰਕੇ

13/09/2025

ਘਰਾਂ ਦੇ ਘਰਾਂ ਤਬਾਹ ਹੁਣ ਲੋੜ ਹੈ ਹਰੇਕ ਦੋਸਤ ਨੂੰ ਇੱਕ ਇੱਕ ਘਰ ਦੀ ਜ਼ਿਮੇਵਾਰੀ ਚੁੱਕਣ ਦੀ

10/09/2025

Jass Bajwa ਜੱਸ ਬਾਜਵਾ ਨੇ ਵੀ ਬਹੁਤ ਸੇਵਾ ਕੀਤੀ ਚਾਹੇ ਕਿਸਾਨ ਅੰਦੋਲਨ ਹੋਵੇ ਚਾਹੇ ਹੜ੍ਹਾ ਦੀ ਮਾਰ
ਇਸ ਔਖੀ ਘੜੀ ਚ ਕੌਣ ਖੜ੍ਹਿਆ ਸਾਰੇ ਯਾਦ ਰੱਖਣਗੇ

ਮਾਲ ਜ਼ਿਆਦਾ ਤੇਜ਼ ਖਾ ਲਿਆ!!  ਮੈਂਟਲੀ upset ਲੱਗਦਾ !!🙏ਮਾਨਕੀਰਤ ਵੀਰ ਬਾਰੇ ਏਦਾਂ ਦੇ ਕੰਮੈਂਟ ਪੜ੍ਹਕੇ ਬਹੁਤ ਬੁਰਾ ਲੱਗ ਰਿਹਾ ਕਿਉਂਕਿ ਉਹ ਬੰਦਾ ਆ...
10/09/2025

ਮਾਲ ਜ਼ਿਆਦਾ ਤੇਜ਼ ਖਾ ਲਿਆ!! ਮੈਂਟਲੀ upset ਲੱਗਦਾ !!🙏

ਮਾਨਕੀਰਤ ਵੀਰ ਬਾਰੇ ਏਦਾਂ ਦੇ ਕੰਮੈਂਟ ਪੜ੍ਹਕੇ ਬਹੁਤ ਬੁਰਾ ਲੱਗ ਰਿਹਾ
ਕਿਉਂਕਿ ਉਹ ਬੰਦਾ ਆਪ ਘਰ ਘਰ ਜਾਕੇ ਹੱਥੀਂ ਸੇਵਾ ਕਰ ਰਿਹਾ

5 ਕਰੋੜ ਦੇਣ ਦੀ ਗੱਲ ਕਰ ਰਿਹਾ ,100 ਟਰੈਕਟਰ ਦੇਣ ਦੀ ਗੱਲ ਕਰ ਰਿਹਾ ! ਤੇਂ ਅਸੀਂ ਕੀ ਕਰ ਰਹੇ ‘ਓਹਦੀਆਂ ਇੰਟਰਵਿਊ ਥੱਲੇ ਜਾਕੇ ਗਲਤ ਕੰਮੈਂਟ ਕਰ ਰਹੇ ਆ

ਯਾਰ ਜੇ ਓਹਦੇ ਬਾਰੇ ਚੰਗਾ ਨੀ ਬੋਲ ਸਕਦੇ ਤਾ ਮਾੜਾ ਵੀ ਨਾ ਬੋਲੋ 🙏 ਜਿਹੜਾ ਕੋਈ ਸੇਵਾ ਕਰ ਰਿਹਾ ਕਰ ਲੈਣ ਦਿਓ!

ਰੱਬ ਦਾਂ ਵਾਸਤਾ 🙏 ਏਨੇ ਵੀ ਨਾ ਗਿਰੋ ਜਮੀਰੋ ਕੇ ਹਰ ਇਕ ਇਨਸਾਨ ਤੇਂ ਹਰ ਇਕ ਗੱਲ ਤੇਂ ਟਿੱਪਣੀ ਕਰਨ ਲੱਗ ਗਏ ਓ 🙏
ਅੰਮ੍ਰਿਤਪਾਲ ਸਿੰਘ ਬੁੱਟਰ ✍️

09/09/2025

ਬਰਸਾਤਾਂ ਤੋਂ ਬਾਅਦ ਸਿਹਤ ਢਿੱਲੀ ਨਾ ਹੋਵੇ ਤੇ ਡਾ. ਸਾਬ੍ਹ ਦੀ ਸੁਣੋ ਰਾਏ
ਕਿਵੇਂ ਬਚਾਉਣਾ ਹੈ ਭਿਆਨਕ ਬਿਮਾਰੀਆਂ ਤੋਂ

05/07/2023
ਰੇਲ ਰੋਕੋ ਅੰਦੋਲਨ ਦੌਰਾਨ ਇੱਕ ਬਾਬਾ ਜੀ ਕਿਸਾਨਾਂ ਦੀਆਂ ਤਸਵੀਰਾਂ ਛੋਟੇ ਫੋਨ ਚ ਕੈਦ ਕਰ ਰਹੇ ਸੀ, ਬਹੁਤ ਸੋਹਣੀ ਲੱਗੀ ਇਹ ਮਾਸੂਮੀਅਤ |
30/01/2023

ਰੇਲ ਰੋਕੋ ਅੰਦੋਲਨ ਦੌਰਾਨ ਇੱਕ ਬਾਬਾ ਜੀ ਕਿਸਾਨਾਂ ਦੀਆਂ ਤਸਵੀਰਾਂ ਛੋਟੇ ਫੋਨ ਚ ਕੈਦ ਕਰ ਰਹੇ ਸੀ, ਬਹੁਤ ਸੋਹਣੀ ਲੱਗੀ ਇਹ ਮਾਸੂਮੀਅਤ |

Address


Telephone

+917889034259

Website

Alerts

Be the first to know and let us send you an email when Punjab Express posts news and promotions. Your email address will not be used for any other purpose, and you can unsubscribe at any time.

Contact The Business

Send a message to Punjab Express:

  • Want your business to be the top-listed Media Company?

Share