Nain Naksh ਨੈਣ-ਨਕਸ਼

  • Home
  • Nain Naksh ਨੈਣ-ਨਕਸ਼

Nain Naksh ਨੈਣ-ਨਕਸ਼ ਖੱਟੀਆਂ ਮਿੱਠੀਆਂ ਗੱਲਾਂ ਨੇ ਸੰਸਾਰ ਦੀਆਂ!

☬ਹੁਕਮਨਾਮਾ☬28-07-2025               ゚  ゚                          #ਧਾਰਮਿਕਵਿਚਾਰ  #ਵਾਹਿਗੁਰੂਜੀ
28/07/2025

☬ਹੁਕਮਨਾਮਾ☬
28-07-2025

゚ ゚ #ਧਾਰਮਿਕਵਿਚਾਰ #ਵਾਹਿਗੁਰੂਜੀ

ਮਹਾਨ ਵਿਗਿਆਨਿਕ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁੱਲ ਕਲਾਮ ਜੀ ਨੂੰ ਉਹਨਾਂ ਦੀ ਬਰਸੀ ਮੌਕੇ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ।...
27/07/2025

ਮਹਾਨ ਵਿਗਿਆਨਿਕ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁੱਲ ਕਲਾਮ ਜੀ ਨੂੰ ਉਹਨਾਂ ਦੀ ਬਰਸੀ ਮੌਕੇ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ। ਦੇਸ਼ ਦੇ ਬਹੁ-ਪੱਖੀ ਵਿਕਾਸ ਲਈ ਅਸੀਂ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਾਂਗੇ।

ਬਹੁਤ ਵਧੀਆ ਕੰਗ ਸਾਹਿਬ 🙏🏽 ਮੈਨੂੰ ਤੁਹਾਡੇ ਤੋਂ ਇਹੋ ਉਮੀਦ ਸੀ 🙏🏽
27/07/2025

ਬਹੁਤ ਵਧੀਆ ਕੰਗ ਸਾਹਿਬ 🙏🏽 ਮੈਨੂੰ ਤੁਹਾਡੇ ਤੋਂ ਇਹੋ ਉਮੀਦ ਸੀ 🙏🏽

"ਮੈਂ ਆਪਣੀਆਂ ਅੱਖਾਂ ਬੰਦ ਕਰਕੇ ਆਪਣੇ ਮਰਨ ਦੀ ਉਡੀਕ ਕਰਨ ਲੱਗਾ। ਮੇਰੇ ਪੈਰ, ਬਾਂਹ ਅਤੇ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਕਰੀਬ 15 ਗੋਲੀਆਂ ਲੱਗੀਆਂ...
26/07/2025

"ਮੈਂ ਆਪਣੀਆਂ ਅੱਖਾਂ ਬੰਦ ਕਰਕੇ ਆਪਣੇ ਮਰਨ ਦੀ ਉਡੀਕ ਕਰਨ ਲੱਗਾ। ਮੇਰੇ ਪੈਰ, ਬਾਂਹ ਅਤੇ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਕਰੀਬ 15 ਗੋਲੀਆਂ ਲੱਗੀਆਂ ਸਨ। ਪਰ ਮੈਂ ਅਜੇ ਤੱਕ ਜ਼ਿੰਦਾ ਸੀ।"

ਜਥੇਦਾਰ ਮਹਿੰਦਰ ਸਿੰਘ
25/07/2025

ਜਥੇਦਾਰ ਮਹਿੰਦਰ ਸਿੰਘ

☬ਹੁਕਮਨਾਮਾ☬25-07-2025               ゚  ゚                          #ਧਾਰਮਿਕਵਿਚਾਰ  #ਵਾਹਿਗੁਰੂਜੀ
25/07/2025

☬ਹੁਕਮਨਾਮਾ☬
25-07-2025

゚ ゚ #ਧਾਰਮਿਕਵਿਚਾਰ #ਵਾਹਿਗੁਰੂਜੀ

ਬਹਾਦਰ ਨੌਜਵਾਨ ਕ੍ਰਿਸ਼ਨਾ....
23/07/2025

ਬਹਾਦਰ ਨੌਜਵਾਨ ਕ੍ਰਿਸ਼ਨਾ....

ਅੱਜ ਗੱਭਰੂ ਪੂਰੀ Punjab Police India ਦੀ ਸ਼ਾਨ ਬਣਿਆ ਖੜ੍ਹਾ..
23/07/2025

ਅੱਜ ਗੱਭਰੂ ਪੂਰੀ Punjab Police India ਦੀ ਸ਼ਾਨ ਬਣਿਆ ਖੜ੍ਹਾ..

☬ਹੁਕਮਨਾਮਾ☬23-07-2025               ゚  ゚                          #ਧਾਰਮਿਕਵਿਚਾਰ  #ਵਾਹਿਗੁਰੂਜੀ
23/07/2025

☬ਹੁਕਮਨਾਮਾ☬
23-07-2025

゚ ゚ #ਧਾਰਮਿਕਵਿਚਾਰ #ਵਾਹਿਗੁਰੂਜੀ

ਬਸ ਬੀਤੇ ਸਮੇਂ ਦਾ ਅੱਜ ਨਾਲ ਮੁਕਾਬਲਾ ਕਰਦਿਆਂ ਮੈਨੂੰ ਇਹ ਸ਼ਿਅਰ ਯਾਦ ਆ ਗਿਆ-‘ਉਮਰੇ ਜਵਾਨੀ ਫਿਰ ਕਭੀ ਨਾ ਮੁਸਕ੍ਰਾਈ ਬਚਪਨ ਕੀ ਤਰਹਮੈਨੇ ਸਾਈਕਲ ਭੀ...
22/07/2025

ਬਸ ਬੀਤੇ ਸਮੇਂ ਦਾ ਅੱਜ ਨਾਲ ਮੁਕਾਬਲਾ ਕਰਦਿਆਂ ਮੈਨੂੰ ਇਹ ਸ਼ਿਅਰ ਯਾਦ ਆ ਗਿਆ-
‘ਉਮਰੇ ਜਵਾਨੀ ਫਿਰ ਕਭੀ ਨਾ ਮੁਸਕ੍ਰਾਈ ਬਚਪਨ ਕੀ ਤਰਹ
ਮੈਨੇ ਸਾਈਕਲ ਭੀ ਖ੍ਰੀਦੀ ਔਰ ਖਿਲੌਨੇ ਭੀ ਲੇ ਕੇ ਦੇਖ ਲੀਏ !’

ਪੂਜਾ ਕਹਿੰਦੀ ਹੈ, "ਜਦੋਂ ਤੋਂ ਮੈਂ ਜਪਾਨ ਤੋਂ ਵਾਪਸ ਆਈ ਹਾਂ, ਜੋ ਵੀ ਸਾਡੇ ਦਰਵਾਜ਼ੇ ਕੋਲੋਂ ਲੰਘਦਾ ਹੈ, ਉਹ ਇੱਕ ਵਾਰ ਸਾਡੇ ਵੱਲ ਜ਼ਰੂਰ ਦੇਖਦਾ ਹ...
22/07/2025

ਪੂਜਾ ਕਹਿੰਦੀ ਹੈ, "ਜਦੋਂ ਤੋਂ ਮੈਂ ਜਪਾਨ ਤੋਂ ਵਾਪਸ ਆਈ ਹਾਂ, ਜੋ ਵੀ ਸਾਡੇ ਦਰਵਾਜ਼ੇ ਕੋਲੋਂ ਲੰਘਦਾ ਹੈ, ਉਹ ਇੱਕ ਵਾਰ ਸਾਡੇ ਵੱਲ ਜ਼ਰੂਰ ਦੇਖਦਾ ਹੈ। ਲੋਕ ਕਹਿੰਦੇ ਹਨ, ਇਸ ਘਰ ਦੀ ਕੁੜੀ ਵਿਦੇਸ਼ ਹੋ ਕੇ ਆਈ ਹੈ।"ਪੂਜਾ ਦੇ ਪਿਤਾ ਪੁੱਤੀਲਾਲ ਇੱਕ ਦਿਹਾੜੀਦਾਰ ਮਜ਼ਦੂਰ ਹਨ ਅਤੇ ਮਾਂ ਸਥਾਨਕ ਪ੍ਰਾਇਮਰੀ ਸਕੂਲ ਵਿੱਚ ਕੁੱਕ ਹਨ।ਸਕੂਲ ਦੇ ਨੇੜੇ ਚੱਲ ਰਹੇ ਥਰੈਸ਼ਰ ਤੋਂ ਉੱਡਦੀ ਧੂੜ ਖਿੜਕੀ ਰਾਹੀਂ ਕਲਾਸ ਵਿੱਚ ਆ ਰਹੀ ਸੀ, ਜਿਸ ਕਾਰਨ ਪੜ੍ਹਾਈ ਅਤੇ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ।ਇਸ ਤੋਂ ਬਾਅਦ, ਰਾਜੀਵ ਸਰ ਦੀ ਮਦਦ ਨਾਲ ਸਭ ਤੋਂ ਪਹਿਲਾਂ ਚਾਰਟ ਪੇਪਰ 'ਤੇ ਮਾਡਲ ਦਾ ਸਕੈਚ ਬਣਾਇਆ ਗਿਆ। ਫਿਰ ਕਾਗਜ਼ ਅਤੇ ਲੱਕੜ ਤੋਂ ਇੱਕ ਮਾਡਲ ਬਣਾਇਆ ਗਿਆ, ਪਰ ਉਹ ਸਟੀਕ ਨਹੀਂ ਸੀ। ਬਾਅਦ ਵਿੱਚ ਵੈਲਡਿੰਗ ਮਸ਼ੀਨ ਅਤੇ ਟੀਨ ਦੀ ਮਦਦ ਨਾਲ ਅੰਤਿਮ ਮਾਡਲ ਬਣਾਇਆ ਗਿਆ।"
ਇਹ ਅਨਾਜ ਕੱਢਣ ਦੌਰਾਨ ਉੱਡਣ ਵਾਲੀ ਧੂੜ ਅਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਸੂਖ਼ਮ ਕਣਾਂ ਨੂੰ ਰੋਕਣ ਵਿੱਚ ਮਦਦ ਕਰਦਾ ਹੈ।ਇਹ ਨਾ ਸਿਰਫ਼ ਕਿਸਾਨਾਂ ਲਈ ਲਾਭਦਾਇਕ ਹੈ, ਸਗੋਂ ਖੁੱਲ੍ਹੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਔਰਤਾਂ ਦੀ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਵੀ ਮਹੱਤਵਪੂਰਨ ਹੈ

☬ਹੁਕਮਨਾਮਾ☬22-07-2025               ゚  ゚                          #ਧਾਰਮਿਕਵਿਚਾਰ  #ਵਾਹਿਗੁਰੂਜੀ
22/07/2025

☬ਹੁਕਮਨਾਮਾ☬
22-07-2025

゚ ゚ #ਧਾਰਮਿਕਵਿਚਾਰ #ਵਾਹਿਗੁਰੂਜੀ

Address


Alerts

Be the first to know and let us send you an email when Nain Naksh ਨੈਣ-ਨਕਸ਼ posts news and promotions. Your email address will not be used for any other purpose, and you can unsubscribe at any time.

Shortcuts

  • Address
  • Telephone
  • Alerts
  • Claim ownership or report listing
  • Want your business to be the top-listed Media Company?

Share