
14/04/2025
ਦੇਰ ਰਾਤ ਜਲੰਧਰ 'ਚ ਭਾਜਪਾ ਆਗੂ ਮਨੋਰੰਜਨ ਕਾਲੀਆ ਜੀ ਦੇ ਘਰ ਹਮਲਾ ਹੋਇਆ...ਅੱਜ ਮੈਂ ਤੇ ਸਾਡੇ ਸਾਥੀ ਦੀਪਕ ਬਾਲੀ ਜੀ ਨੇ ਮਨੋਰੰਜਨ ਕਾਲੀਆ ਜੀ ਦੇ ਘਰ ਜਾਕੇ ਹਾਲ ਚਾਲ ਜਾਣਿਆ...
ਪੰਜਾਬ ਸਰਕਾਰ ਇਹ ਹਰਕਤ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਨਹੀਂ ਬਖਸ਼ੇਗੀ...ਸਖ਼ਤ ਕਾਰਵਾਈ ਕੀਤੀ ਜਾਵੇਗੀ..