Chahal boys

Chahal boys Number-9501092892

ਪਿਆਰ ਹੀ ਹੱਲ ਹੈ ਪਿਆਰ ਹੀ ਦਵਾਈ ਹੈ ਮੁਆਫ਼ੀ ਸੌਗਾਤ ਹੈ ਮੁਆਫ ਕਰਨਾ ਚੰਗਿਆਈ ਹੈ ਜ਼ਿੰਦਗੀ ਕਮਾਲ ਹੈ ਪਰ ਪਤਾ ਨਹੀਂ ਕਦ ਮੁੱਕ ਜਾਣੀ ਹੈ ਪਿਆਰ ਨਹੀਂ...
11/04/2025

ਪਿਆਰ ਹੀ ਹੱਲ ਹੈ ਪਿਆਰ ਹੀ ਦਵਾਈ ਹੈ ਮੁਆਫ਼ੀ ਸੌਗਾਤ ਹੈ ਮੁਆਫ ਕਰਨਾ ਚੰਗਿਆਈ ਹੈ ਜ਼ਿੰਦਗੀ ਕਮਾਲ ਹੈ ਪਰ ਪਤਾ ਨਹੀਂ ਕਦ ਮੁੱਕ ਜਾਣੀ ਹੈ ਪਿਆਰ ਨਹੀਂ ਮੁੱਕਦਾ ਪਿਆਰ ਹੀ ਕਹਾਣੀ ਹੈ।

ਅਗਲੀ ਵਾਰ ਮੈਂ ਲੈ ਕੇ ਆਵਾਂਗਾ ਹੋਰ ਦਿਲ। ਮੈਨੂੰ ਬਹੁਤ ਤੰਗ ਕਰਦਾ ਹੈ ਇਹ ਕਮਜ਼ੋਰ ਦਿਲ।ਦਿਲ ਦੇ ਅੰਦਰ ਸਦੀਆਂ ਦੀ ਚੁੱਪ ਆ ਬੈਠੀ, ਇਕ ਮਿੰਟ ਵੀ ਸਹਿ...
17/01/2025

ਅਗਲੀ ਵਾਰ ਮੈਂ ਲੈ ਕੇ ਆਵਾਂਗਾ ਹੋਰ ਦਿਲ। ਮੈਨੂੰ ਬਹੁਤ ਤੰਗ ਕਰਦਾ ਹੈ ਇਹ ਕਮਜ਼ੋਰ ਦਿਲ।

ਦਿਲ ਦੇ ਅੰਦਰ ਸਦੀਆਂ ਦੀ ਚੁੱਪ ਆ ਬੈਠੀ, ਇਕ ਮਿੰਟ ਵੀ ਸਹਿ ਨਾ ਪਾਵੇ ਹੁਣ ਸ਼ੋਰ ਦਿਲ।

ਟੁੱਟ ਕੇ ਭੁਰ ਕੇ ਇਹ ਤਾਂ ਰੋਣ ਹੀ ਬਹਿ ਜਾਂਦਾ, ਇਸ ਦੁਨੀਆਂ ਨੂੰ ਚਾਹੀਦਾ ਬਦਲਾਖੋਰ ਦਿਲ।

ਅੱਖਾਂ 'ਚੋਂ ਅੱਥਰੂ ਡੁਲ੍ਹਦੇ ਵੇਖੇ।ਪਿਆਰ 'ਚ ਆਸ਼ਕ ਰੁਲਦੇ ਵੇਖੇ।ਉਮਰਾਂ ਦੇ ਵਾਦੇ ਕਰਨ ਵਾਲੇ ਮੈਂ, ਪਲ਼ ਵਿੱਚ ਰਿਸ਼ਤੇ ਭੁਲਦੇ ਵੇਖੇ।ਸੱਜਣ, ਚੰਦ ਰ...
05/11/2024

ਅੱਖਾਂ 'ਚੋਂ ਅੱਥਰੂ ਡੁਲ੍ਹਦੇ ਵੇਖੇ।

ਪਿਆਰ 'ਚ ਆਸ਼ਕ ਰੁਲਦੇ ਵੇਖੇ।

ਉਮਰਾਂ ਦੇ ਵਾਦੇ ਕਰਨ ਵਾਲੇ ਮੈਂ, ਪਲ਼ ਵਿੱਚ ਰਿਸ਼ਤੇ ਭੁਲਦੇ ਵੇਖੇ।

ਸੱਜਣ, ਚੰਦ ਰੁਪਈਆਂ ਖ਼ਾਤਰ, ਗੈਰਾਂ ਦੇ ਪੱਖ ਵਿੱਚ ਤੁਲਦੇ ਵੇਖੇ।

ਰੰਗ ਬਜ਼ਾਰੀ ਚੜਿਆ ਲੱਗਦੈ, ਮੈਂ ਰਿਸ਼ਤੇ ਮਹਿੰਗੇ ਮੁੱਲ ਦੇ ਵੇਖੇ

08/08/2024
01/07/2024
22/06/2024

ਦੇਖੋ ਅੰਗਰੇਜ਼ਾਂ ਦੇ ਜ਼ਮਾਨੇ ਦੀ ਸ਼ਾਨਦਾਰ ਹਵੇਲੀ : ਤੇ ਚੌਧਰੀ ਸਾਬ ਤੋ ਸੁਣੋ ਦਿਲਚਸਪ ਗੱਲਾ : [PUNJABI]
ਸਾਡੀਆਂ ਹੋਰ ਵੀਡੀਓ ਵੇਖਣ ਲਈ ਫਾਓਲੋ ਕਰੋ ਅਤੇ ਚੈਨਲ ਨੂੰ ਸਬਸਕ੍ਰਾਇਬ ਕਰੋ

11/06/2024

White Hill Beats presents the Official Video of " Ilzaam " by Afsana Khan 💫 Shower your love to the song and tune into the audio now on all streaming Platfo...

26/05/2024

ਪੁਰਾਤਨ ਸੰਗੀਤ ਦੀ ਵਿਰਾਸਤ: ਪੁਰਾਣੇ ਰਿਕਾਰਡ ਤੇ ਰਿਕਾਰਡ ਪਲੇਅਰ ਦਾ ਖ਼ਾਜ਼ਾਨਾ
Thx for watching if you like the video plz do share and like and alos follow our page for moree videos like this

Address


Telephone

+919501092892

Website

Alerts

Be the first to know and let us send you an email when Chahal boys posts news and promotions. Your email address will not be used for any other purpose, and you can unsubscribe at any time.

Contact The Business

Send a message to Chahal boys:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share