Sandli Pairran

  • Home
  • Sandli Pairran

Sandli Pairran ਸੰਦਲੀ ਪੈੜਾਂ Sandli Pairran

10/05/2026

500 ਕਰੋੜ ਦੀ ਲਾਗਤ ਨਾਲ ਸ਼ਹੀਦ ਉਦਮ ਸਿੰਘ ਜੀ ਦੇ ਨਾਮ ਤੇ ਵਿਲੱਖਣ ਯੂਨੀਵਰਸਿਟੀ ਬਣੇਗੀ ਕਪੂਰਥਲਾ ਵਿੱਚ, 12 ਮਈ ਨੂੰ ਜੰਡਿਆਲਾ ਗੁਰੂ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਬੁੱਧੀਜੀਵ ਇਕੱਠੇ ਹੋਣ ਤੇ ,ਚੇਅਰਮੈਨ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ #ਜੰਡਿਆਲਾ

17/04/2026

ਸੇਂਟ ਸੋਲਜਰ ਇਲੀਟ ਕੋਨਵੈਂਟ ਸਕੂਲ ਜੰਡਿਆਲਾ ਗੁਰੂ 2025-26 ਦੇ ਦਸਵੀਂ ਜਮਾਤ ਦੇ ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੱਚਿਆਂ ਨੇ 100 ਵਿੱਚ 100 ਨੰਬਰ ਹਾਸਿਲ ਕੀਤੇ ਇਹਨਾਂ ਹੋਣਹਾਰ ਵਿਦਿਆਰਥੀਆਂ ਦਾ ਸਵੇਰ ਦੀ ਸਭਾ ਵਿੱਚ ਉਹਨਾਂ ਦੇ ਮਾਪਿਆਂ ਸਮੇਤ ਫੁੱਲਾਂ ਦੇ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ ।

17/04/2026

ਸੇਂਟ ਸੋਲਜਰ ਇਲੀਟ ਕੋਨਵੈਂਟ ਸਕੂਲ ਜੰਡਿਆਲਾ ਗੁਰੂ 2025-26 ਦੇ ਦਸਵੀਂ ਜਮਾਤ ਦੇ ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੱਚਿਆਂ ਨੇ 100 ਵਿੱਚ 100 ਨੰਬਰ ਹਾਸਿਲ ਕੀਤੇ ਇਹਨਾਂ ਹੋਣਹਾਰ ਵਿਦਿਆਰਥੀਆਂ ਦਾ ਸਵੇਰ ਦੀ ਸਭਾ ਵਿੱਚ ਉਹਨਾਂ ਦੇ ਮਾਪਿਆਂ ਸਮੇਤ ਫੁੱਲਾਂ ਦੇ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ । #ਜੰਡਿਆਲਾ

16/04/2026

ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਸੂਬਾ ਜਨਰਲ ਸਕੱਤਰ ਸੁਖਜੀਤ ਸਿੰਘ ਜੀ ਸੂਬਾ ਸੀਨੀਅਰ ਮੀਤ ਪ੍ਰਧਾਨ ਰਾਜਵੰਤ ਸਿੰਘ ਖਾਲਸਾ ਜੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਸਰਦਾਰ ਮੰਗਲ ਸਿੰਘ ਜੀ ਰਾਮਪੁਰਾ ਸਰਬਜੀਤ ਸਿੰਘ ਦੀ ਸਰਪੰਚ ਸੂਬਾ ਕਮੇਟੀ ਮੈਂਬਰ ਵੱਲੋਂ ਕੇਂਦਰ ਸਰਕਾਰ ਦੀ ਕੈਸ਼ਲੈਸ ਟੋਲ ਪ੍ਰਣਾਲੀ ਦੇ ਖਿਲਾਫ਼ ਤਿੱਖਾ ਵਿਰੋਧ ਜਤਾਂਦਿਆਂ ਹੋਇਆਂ ਸੂਬਾ ਭਰ ਦੇ ਟੋਲ ਪਲਾਜ਼ਿਆਂ ਨੂੰ ਤਿੰਨ-ਘੰਟਿਆਂ ਲਈ ਟੋਲ ਮੁਕਤ ਕੀਤਾ ਗਿਆ

08/04/2026

10 ਅਪ੍ਰੈਲ ਨੂੰ ਨਿੱਝਰ ਪੂਰਾ ਟੋਲ ਪਲਾਜ਼ਾ ਹੋਏਗਾ ਫਰੀ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਪੰਜਾਬ

06/04/2026

31 ਜੁਲਾਈ ਨੂੰ ਯੂਨੀਵਰਸਿਟੀ ਦੇ ਵਿਦਿਅਕ ਵਰ੍ਹੇ ਦੀ ਸ਼ੁਰੂਆਤ ਦੀ ਤਿਆਰੀ, ਅਮਨ ਅਰੋੜਾ ਕੋਲ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਸੰਦੀਪ ਸਿੰਘ ਕੌੜਾ

05/04/2026

31 ਜੁਲਾਈ ਨੂੰ ਯੂਨੀਵਰਸਿਟੀ ਦੇ ਵਿਦਿਅਕ ਵਰ੍ਹੇ ਦੀ ਸ਼ੁਰੂਆਤ ਦੀ ਤਿਆਰੀ, ਅਮਨ ਅਰੋੜਾ ਕੋਲ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ

24/12/2025

ਜੀ ਰਾਮ ਜੀ ਅਤੇ ਹੋਰ ਕਾਨੂੰਨਾਂ ਦੀਆਂ ਕਾਪੀਆਂ ਸੜਨ ਪ੍ਰਗਟਾਇਆ ਰੋਸ
ਰਿਪੋਰਟਰ (ਸਤਿੰਦਰ ਸਿੰਘ ਅਠਵਾਲ) ਭਾਰਤ ਦੀਆਂ ਖੱਬੇਪੱਖੀ ਪਾਰਟੀਆਂ ਪ੍ਰਮੁੱਖ ਟਰੇਡ ਯੂਨੀਅਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੁਤਲੀ ਘਰ ਸਥਿਤ ਸੀਟੂ ਦਫਤਰ ਵਿਖੇ ਸਾਂਝੀ ਰੈਲੀ ਕਰਕੇ 4 ਲੇਬਰ ਕੋਡ ਵਿਕਸਿਤ ਭਾਰਤ ਜੀ ਰਾਮ ਜੀ ਬਿਜਲੀ ਬਿੱਲ 2025 ਅਤੇ ਸੀਡ ਬਿੱਲ 2025 ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਗਟਾਇਆ ਗਿਆ ਅੱਜ ਦੀ ਰੈਲੀ ਦੀ ਅਗਵਾਈ ਕਾਮਰੇਡ ਜਤਿੰਦਰ ਪਾਲ ਸਾਬਕਾ ਸੂਬਾਈ ਪ੍ਰਧਾਨ ਐਸਐਫਆਈ ਨੇ ਕੀਤੀ ਰੈਲੀ ਨੂੰ ਸੀਟੂ ਦੇ ਸੂਬਾਈ ਮੀਤ ਪ੍ਰਧਾਨ ਕਾਮਰੇਡ ਸੁੱਚਾ ਸਿੰਘ ਅਜਨਾਲਾ ਜਿਲ੍ਹਾ ਸਕੱਤਰ ਕਾਮਰੇਡ ਚਰਨਜੀਤ ਸਿੰਘ ਮਜੀਠਾ ਐਡਵੋਕੇਟ ਕਵਲਜੀਤ ਕੌਰ ਬਲਵੀਰ ਸਿੰਘ ਝਾਮਕਾ ਰਤਨ ਸਿੰਘ ਰੰਧਾਵਾ ਮੰਗਲ ਸਿੰਘ ਨੇ ਸੰਬੋਧਨ ਕੀਤਾ ਵੱਖ ਵੱਖ ਬੁਲਾਰਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਪਰੋਕਤ ਬਿੱਲ ਪਾਸ ਹੋਣ ਨਾਲ ਗਰੀਬਾਂ ਮਜ਼ਦੂਰਾਂ ਮੁਲਾਜ਼ਮਾਂ ਅਤੇ ਕਿਸਾਨਾਂ ਦੇ ਨਾਲ ਆਮ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਨਾਲ ਬੇਰੁਜ਼ਗਾਰੀ ਤੇ ਮਹਿੰਗਾਈ ਵਿੱਚ ਵਾਧਾ ਹੋਵੇਗਾ ਉਹਨਾਂ ਕਿਹਾ ਕਿ ਉਪਰੋਕਤ ਕਾਨੂੰਨਾਂ ਨੂੰ ਰੋਕਣ ਲਈ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾ ਰਹੀ ਹੈ ਜਿਸ ਅਧੀਨ 28 ਦਸੰਬਰ ਤੋਂ ਲੈ 4 ਜਨਵਰੀ ਤੱਕ ਝੰਡਾ ਮਾਰਚ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ 16 ਜਨਵਰੀ ਨੂੰ ਬਿਜਲੀ ਬੋਰਡ ਅਧਿਕਾਰੀ ਐਸਸੀ ਦੇ ਦਫਤਰ ਮਜੀਠਾ ਰੋਡ ਸਾਹਮਣੇ ਰੋਸ਼ ਰੈਲੀ ਕੀਤੀ ਜਾਵੇਗੀ
ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਕਿਸਾਨ ਸੰਘਰਸ਼ ਦੌਰਾਨ ਵਡਮੁੱਲਾ ਯੋਗਦਾਨ ਪਾਉਣ ਵਾਲੇ ਡਾ ਸਵੈਮਾਨ ਸਿੰਘ ਦੇ ਮਾਤਾ ਪਿਤਾ ਸਰਦਾਰ ਜਸਵਿੰਦਰ ਪਾਲ ਸਿੰਘ ਪੱਖੋਕੇ ਸੁਰਿੰਦਰ ਕੌਰ ਖਹਿਰਾ ਅਤੇ ਪਰਮਜੀਤ ਸਿੰਘ ਗਾਂਧਰੀ ਦਾ ਕੁੱਲ ਹਿੰਦ ਕਿਸਾਨ ਸਭਾ ਵਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਕਾਮਰੇਡ ਜਸਬੀਰ ਸਿੰਘ ਝਬਾਲ, ਸੁਵਿੰਦਰ ਸਿੰਘ ਮੀਰਾਕੋਟ, ਕੁਲਦੀਪ ਸਿੰਘ ਮਹਾਵਾ, ਪਰਮਜੀਤ ਕੌਰ, ਮਨਦੀਪ ਕੌਰ ਖਿਆਲਾ, ਤਰਸੇਮ ਟਪਿਆਲਾ, ਰਣਜੀਤ ਸਿੰਘ ਬੱਲ, ਪ੍ਰਿੰਸੀਪਲ ਕੇਵਲ ਸਿੰਘ, ਕਿਰਪਾ ਰਾਮ, ਵਿਜੇ ਕੁਮਾਰ ਆਦਿ ਸਾਥੀ ਹਾਜਰ ਸਨ।

22/12/2025

ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਤਹਿਸੀਲ ਬਾਬਾ ਬਕਾਲਾ ਦਾ 34ਵਾਂ ਅਜਲਾਸ ਪਿੰਡ ਜਸਪਾਲ ਸਫਲਤਾ ਪੂਰਵਕ ਸੰਪਨ

01/11/2025

ਮਹਾਨ ਸਮਾਗਮ ਧੰਨ ਧੰਨ ਗੁਰੂ ਰਾਮਦਾਸ ਜੀ ਤੇ ਗੁਰਪੁਰਬ ਨੂੰ ਸਮਰਪਿਤ ਪਿੰਡ ਜਾਣੀਆਂ ਵੱਲੋਂ ਦੋ ਦਿਨ ਦਾ ਮਹਾਨ ਸਮਾਗਮ

21/10/2025

diwali ਧਮਾਕਾ ਧਮਾਕਾ ਧਮਾਕਾ ਸਸਤੇ ਫੋਨ ਲੈਣ ਵਾਸਤੇ ਜੰਡਿਆਲਾ ਗੁਰੂ ਫਰੈਂਡਸ ਕਮਨੀਕੇਸ਼ਨ ਤੇ ਜਰੂਰ ਪਹੁੰਚੋ

Address

Vill Nawan Kot

Telephone

+918146228145

Website

Alerts

Be the first to know and let us send you an email when Sandli Pairran posts news and promotions. Your email address will not be used for any other purpose, and you can unsubscribe at any time.

Contact The Business

Send a message to Sandli Pairran:

  • Want your business to be the top-listed Media Company?

Share