Daily Awaz Bharti

  • Home
  • Daily Awaz Bharti

Daily Awaz Bharti Daily Awaz Bharti | News
Official Facebook Profile of Daily Awaz Bharti News. Hamari Awaz, Aapki Suraksha!

(Our Voice, Your Safety !)
Punjab News: National | International

05/10/2026

ਗਿੱਲ ਰੌਂਤਾ ਦੀ ਸਿਆਸਤ ’ਚ ਐਂਟਰੀ!
2027 ਲਈ ਵੱਡਾ ਦਾਅ?

‘ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ ਹੋਣ ਤੋਂ ਬਾਅਦ ਗਿੱਲ ਰੌਂਤਾ ਨੇ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੇ ਮੁੱਦਿਆਂ ਨੂੰ ਆਵਾਜ਼ ਦੇਣ ਦੀ ਗੱਲ ਕਹੀ।

Gill Raunta, Waris Punjab De, Punjab Politics, Punjab Election 2027, Amritpal Singh, Punjab News, Punjabi Singer, Punjab Politics News

05/10/2026

ਕਾਂਗਰਸ ’ਚ ਘਮਾਸਾਨ! ਅਮਨ ਅਰੋੜਾ ਨੇ ਖੋਲ੍ਹੇ ਵੱਡੇ ਰਾਜ਼ !

ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਅਮਨ ਅਰੋੜਾ ਨੇ ਪਾਰਟੀ ਦੇ ਅੰਦਰੂਨੀ ਹਾਲਾਤਾਂ ’ਤੇ ਨਿਸ਼ਾਨਾ ਸਾਧਿਆ।

Aman Arora, Pargat Singh, Punjab Congress, Congress Punjab, Punjab Politics, Aman Arora Statement, Punjab News, Congress Internal Conflict

05/10/2026

ਪੰਜਾਬ ਕਾਂਗਰਸ ਦੀ ਕਮਾਨ ਮਿਲਦੇ ਹੀ ਪਰਗਟ ਸਿੰਘ ਦਾ ਭਾਵੁਕ ਅੰਦਾਜ਼!

ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਪਰਗਟ ਸਿੰਘ ਨੇ ਪੰਜਾਬ ਦੇ ਹੱਕਾਂ ਦੀ ਆਵਾਜ਼ ਬਣਨ ਦੀ ਗੱਲ ਆਖੀ।

Pargat Singh, Punjab Congress, Punjab Congress President, Punjab Politics, Punjab News, Congress Punjab, Pargat Singh Statement

05/10/2026

Punjab ’ਚ BJP ਦੀ ਸਰਕਾਰ? Punia ਨੇ ਕੀਤਾ ਵੱਡਾ ਦਾਅਵਾ!

2027 ਚੋਣਾਂ ਤੋਂ ਪਹਿਲਾਂ BJP ਵੱਲੋਂ ਪੰਜਾਬ ਦੀਆਂ 117 ਸੀਟਾਂ ’ਤੇ ਆਪਣੇ ਦਮ ’ਤੇ ਚੋਣ ਲੜਨ ਦਾ ਦਾਅਵਾ।

Punjab BJP, Satish Punia, BJP Punjab, Punjab Election 2027, Punjab Politics, BJP Government, 117 Seats, Punjab News

05/10/2026

ASI ’ਤੇ 3 ਹਮਲਾਵਰਾਂ ਨੇ ਚਲਾਈਆਂ ਗੋਲੀਆਂ! ਆਖ਼ਿਰ ਕੌਣ ਸੀ ਨਿਸ਼ਾਨੇ ’ਤੇ?

ਅਜਨਾਲਾ ਨੇੜੇ GRP ਦੇ ASI ਸੁਖਚੈਨ ਸਿੰਘ ’ਤੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਫਾਇਰਿੰਗ ਕੀਤੀ। ਹਮਲੇ ਦੇ ਕਾਰਨ ਨੂੰ ਲੈ ਕੇ ਪੁਲਿਸ ਦੀ ਜਾਂਚ ਜਾਰੀ ਹੈ।

ASI Sukhchain Singh, ASI Firing, Amritsar News, Ajnala News, Punjab Police, GRP ASI, Punjab Crime, Firing News, Police Attack

05/10/2026

ਬੇਬੇ ਨੂੰ ਗਲੇ ਲਾ ਕੇ ਗੁਰਪ੍ਰੀਤ ਕੌਰ ਨੇ ਜਿੱਤਿਆ ਦਿਲ !

ਇੱਕ ਪਿਆਰ ਭਰੀ ਜੱਫੀ ਨੇ ਖਿੱਚਿਆ ਲੋਕਾਂ ਦਾ ਧਿਆਨ। ਸੋਸ਼ਲ ਮੀਡੀਆ ’ਤੇ ਤਸਵੀਰਾਂ ਅਤੇ ਵੀਡੀਓ ਹੋ ਰਹੀਆਂ ਹਨ ਵਾਇਰਲ।

Gurpreet Kaur, Viral Photos, Emotional Moment, Heartwarming Video, Punjab Viral News, Punjabi Viral Video, Trending Video

05/10/2026

ਬੇਬੇ ਨੂੰ ਗਲੇ ਲਾ ਕੇ ਭਾਵੁਕ ਹੋਏ ਭਗਵੰਤ ਮਾਨ, ਤਸਵੀਰਾਂ ਹੋਈਆਂ ਵਾਇਰਲ !

ਭਗਵੰਤ ਮਾਨ ਨੇ ਗੁਰਮੇਲ ਕੌਰ ਉਰਫ਼ ਮੇਲੋ ਨਾਲ ਕੀਤੀ ਮੁਲਾਕਾਤ। ਗਲੇ ਮਿਲਣ ਅਤੇ ਆਸ਼ੀਰਵਾਦ ਲੈਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

Bhagwant Mann, Bhagwant Mann Viral, Bhagwant Mann Emotional, Punjab CM, Punjab News, Viral Photos, Gurmail Kaur, Mawan Dhiyan Satkar Yojana, Bathinda News

05/10/2026

ਮੈਡ ਸੰਧੂ ਦੀ ਅੰਤਿਮ ਵਿਦਾਈ ’ਤੇ ਦੋਸਤ ਨੇ ਕੀਤਾ ਵੱਡਾ ਖੁਲਾਸਾ!

ਦੋਸਤ ਕੁੰਵਰ ਸਿੰਘ ਮੁਤਾਬਕ ਮੈਡ ਸੰਧੂ ਦੀ ‘ਬਿਗ ਬੌਸ’ ਵਿੱਚ ਐਂਟਰੀ ਹੋਣੀ ਸੀ। ਮਾਮਲੇ ਦੀ ਪੁਲਿਸ ਜਾਂਚ ਜਾਰੀ ਹੈ।

Mad Sandhu, Mad Sandhu Case, Mad Sandhu Friend, Kunwar Singh, Mad Sandhu Bigg Boss, Bigg Boss Entry, Amritsar News, Punjab News, Mad Sandhu Latest News

05/10/2026

ਪੰਜਾਬ ਦੇ ਖ਼ਜ਼ਾਨੇ ’ਤੇ ਕੌਣ ਪਾ ਰਿਹਾ ਬੋਝ? ਖਹਿਰਾ ਦਾ ਵੱਡਾ ਸਵਾਲ

ਪੰਜਾਬ ਸਰਕਾਰ ਦੇ ਖਰਚਿਆਂ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਚੁੱਕੇ ਸਵਾਲ। ਤੀਰਥ ਬੱਸ ਯਾਤਰਾ ਦੇ ਵੈਂਡਰਾਂ ਅਤੇ ਖਰਚਿਆਂ ਦੀ ਜਾਂਚ ਦੀ ਕੀਤੀ ਮੰਗ।

Sukhpal Khaira, Punjab Treasury, Punjab Government, Punjab News, Punjab Politics, Public Money, Tirath Bus Yatra, Punjab Congress, Khaira Statement

05/10/2026

Rapido ड्राइवर ने मांगा किराया तो शुरू हुआ विवाद! सोशल मीडिया पर वीडियो वायरल”
किराये को लेकर हुए विवाद का वीडियो सोशल मीडिया पर तेजी से चर्चा में है।

Rapido Driver, Rapido Fare Dispute, Rapido Viral Video, Driver Passenger Dispute, Viral Video, Trending News, Social Media Viral

Address


Alerts

Be the first to know and let us send you an email when Daily Awaz Bharti posts news and promotions. Your email address will not be used for any other purpose, and you can unsubscribe at any time.

Contact The Business

Send a message to Daily Awaz Bharti:

Shortcuts

  • Want your business to be the top-listed media company?

Share