Prime uday

Prime uday Web Channel with Daily Newspaper in Punjab and other North India Regions.
(4)

14/10/2025

ਜਿੰਨੀ ਮਰਜੀ ਸ਼ੂਗਰ ਹੋਵੇ,ਇੱਥੇ ਆ ਕੇ ਵੱਡੇ ਵੱਡੇ ਹੋ ਜਾਂਦੇ ਨੇ ਠੀਕ!
ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਸਾਬਿਤ ਹੋ ਸਕਦੀ ਹੈ ਇਹ ਵੀਡੀਓ!

ਬਿਕਰਮ ਮਜੀਠੀਆਂ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ ਜਮਾਨਤ ਪਟੀਸ਼ਨ ਤੇ ਸੁਣਵਾਈ ਹੋਈ ਮੁਲਤਵੀ ਹੁਣ 29 ਅਕਤੂਬਰ ਨੂੰ ਹੋਵੇਗੀ ਮਾਮਲੇ 'ਤੇ ਅਗਲੀ ਸੁ...
14/10/2025

ਬਿਕਰਮ ਮਜੀਠੀਆਂ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ
ਜਮਾਨਤ ਪਟੀਸ਼ਨ ਤੇ ਸੁਣਵਾਈ ਹੋਈ ਮੁਲਤਵੀ
ਹੁਣ 29 ਅਕਤੂਬਰ ਨੂੰ ਹੋਵੇਗੀ ਮਾਮਲੇ 'ਤੇ ਅਗਲੀ ਸੁਣਵਾਈ

14/10/2025

ਪਟਿਆਲਾ ਜੇਲ ਚ ਬੰਦ ਰਾਜੋਆਣਾ ਨੂੰ ਮਿਲੇ ਧਾਮੀ

14/10/2025

ਸਾਡਾ ਸਿੱਖਿਆ ਤੰਤਰ ਹੀ ਸਾਡੀ ਤਰੱਕੀ ਦਾ ਰੋੜਾ ?
ਤੁਹਾਡਾ ਕੀਤਾ ਹੋਇਆ ਇੱਕ Share ਬਦਲ ਸਕਦਾ ਨੌਜਵਾਨਾਂ ਦੀ ਜਿੰਦਗੀ

14/10/2025

ਸਤਿੰਦਰ ਸਰਤਾਜ ਦੇ ਸ਼ੋਅ 'ਚ ਸ਼ਕਸ਼ ਨੇ ਕੀਤਾ ਹੰਗਾਮਾ

IPS ਵਾਈ ਪੂਰਨ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ ਵਿੱਤ ਮੰਤਰੀ ਹਰਪਾਲ ਚੀਮਾ
14/10/2025

IPS ਵਾਈ ਪੂਰਨ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ ਵਿੱਤ ਮੰਤਰੀ ਹਰਪਾਲ ਚੀਮਾ

ਅੱਜ ਦਾ ਵਿਚਾਰ
14/10/2025

ਅੱਜ ਦਾ ਵਿਚਾਰ

13/10/2025

ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣਾ ਕੀਤਾ ਸ਼ੁਰੂ
ਅਜਨਾਲਾ ਤੋਂ ਕੀਤੀ ਸ਼ੁਰੁਆਤ, ਲੋਕਾਂ ਨੂੰ ਦਿੱਤੀ ਜਾ ਰਹੀ ਆਰਥਿਕ ਮਦਦ
ਘਰਾਂ ਅਤੇ ਮਾੜੀ ਮਿੱਟੀ ਚੁੱਕਣ ਲਈ ਵੀ ਦਿੱਤਾ ਜਾਵੇਗਾ ਮੁਆਵਜ਼ਾ

ਤਰਨਤਾਰਨ ਜ਼ਿਮਨੀ ਚੋਣ ਲਈ ਅੱਜ ਤੋਂ ਸ਼ੁਰੂ ਹੋਵੇਗੀ ਨਾਮਜ਼ਦਗੀ ਪ੍ਰਕਿਰਿਆ11 ਨਵੰਬਰ ਨੂੰ ਵੋਟਿੰਗ, 14 ਨੂੰ ਆਉਣਗੇ ਨਤੀਜੇ
13/10/2025

ਤਰਨਤਾਰਨ ਜ਼ਿਮਨੀ ਚੋਣ ਲਈ ਅੱਜ ਤੋਂ ਸ਼ੁਰੂ ਹੋਵੇਗੀ ਨਾਮਜ਼ਦਗੀ ਪ੍ਰਕਿਰਿਆ
11 ਨਵੰਬਰ ਨੂੰ ਵੋਟਿੰਗ, 14 ਨੂੰ ਆਉਣਗੇ ਨਤੀਜੇ

13/10/2025

ਕਿਓਂ ਨਹੀਂ ਕੀਤੇ ਜਾ ਰਹੇ ਬੰਦੀ ਸਿੰਘ ਰਿਹਾਅ ?
ਕੀ, ਸਾਡੇ ਸਿੱਖ ਲੀਡਰ ਵਿਕਾਊ ਹੋ ਗਏ ਹਨ ?

13/10/2025

Elly Mangat ਤੇ ਬੱਬੂ ਮਾਨ ਨੇ ਕੀਤੀ ਲੋਕਾਂ ਦੀ ਸੇਵਾ
ਹੜ੍ਹ ਪ੍ਰਭਾਵਿਤ ਇਲਾਕੇ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ
ਲੋਕਾਂ ਦੇ ਘਰਾਂ ਨੂੰ ਬਣਵਾਉਣ ਦਾ ਵਾਅਦਾ ਕੀਤਾ ਪੂਰਾ

Address


Alerts

Be the first to know and let us send you an email when Prime uday posts news and promotions. Your email address will not be used for any other purpose, and you can unsubscribe at any time.

Contact The Business

Send a message to Prime uday:

  • Want your business to be the top-listed Media Company?

Share