Action Times Punjab

  • Home
  • Action Times Punjab

Action Times Punjab 1.Action times punjab is a News channel.
2.You are watching true based on truth videos.

15/09/2025

✍️ਨੋਟਾਂ ਵਾਲੇ ਰਾਜੇ ਦੀ ਸੁਣੋ ਇੰਟਰਵਿਊ ਪੱਤਰਕਾਰਾਂ ਨੂੰ ਕੀ ਕਹਿੰਦਾਂ ਫਿਰ ਪੱਤਰਕਾਰਾਂ ਦੇ ਜ਼ਿਲ੍ਹਾ ਵਾਇਸ ਪ੍ਰਧਾਨ ਕੁਸ਼ਾਲ ਸ਼ਰਮਾਂ ਮੈਂਬਰ ਪੱਤਰਕਾਰ ਭਈਚਾਰੇ ਨੇ ਚੰਗੀ ਤਸੱਲੀ ਕਰਵਾਈ ਇਸ ਬਾਰੇ ਆਪਣੀ ਰਾਏ ਕੁਮੈਂਟਸ 'ਚ ਜ਼ਰੂਰ ਦਿਉ ਰਾਏ

16/06/2025

👉ਬੀਜੇਪੀ ਦੇ ਕੇਂਦਰੀ ਮੰਤਰੀ ਸ਼ੁਕਾਨਤਾ ਮਜੂਮਦਾਰ ਨੇ ਕੋਲਕਾਤਾ ਵਿਖੇ ਸਰਕਾਰੀ ਸਿੱਖ ਪੁਲਿਸ ਆਫਿਸਰ ਦੀ ਪੱਗ ਤੇ ਸੁੱਟੀਆਂ ਚੱਪਲਾਂ ਮੋਦੀ ਦੇ ਮੰਤਰੀ ਦੀ ਹਰਕਤ,ਭੱਖਿਆ ਮਾਹੌਲ ਇੱਦੇ ਦੇ ਮੂਰਖ ਨੂੰ ਸਖਤ ਸਜਾ ਦੇਣੀ ਚਾਹੀਦੀ ਹੈ

🙏“ਇਸ ਕਦਰ ਵਾਕਿਫ ਹੈ ਮੇਰੀ ਕਲਮ ਮੇਰੇ             ਜਜ਼ਬਾਤੋਂ ਸੇ,ਅਗਰ ਮੈਂ ਇਸ਼ਕ ਲਿਖਨਾ ਭੀ ਚਾਹੂੰ ਤੋਂ ਇਨਕਲਾਬ ਲਿਖਾ ਜਾਤਾ ਹੈ !”🙏✍️  ਸ,ਸ਼ਹੀਦ-...
28/09/2024

🙏“ਇਸ ਕਦਰ ਵਾਕਿਫ ਹੈ ਮੇਰੀ ਕਲਮ ਮੇਰੇ ਜਜ਼ਬਾਤੋਂ ਸੇ,ਅਗਰ ਮੈਂ ਇਸ਼ਕ ਲਿਖਨਾ ਭੀ ਚਾਹੂੰ ਤੋਂ ਇਨਕਲਾਬ ਲਿਖਾ ਜਾਤਾ ਹੈ !”🙏
✍️
ਸ,ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ ਨੂੰ ਸਲਾਮ ਜਿਨਾਂ ਨੇ ਮਹਿਜ਼ 23 ਸਾਲਾਂ ਦੀ ਉਮਰ 'ਚ ਆਪਣੀ ਜਾਨ ਦੇਸ਼ ਤੋਂ ਕੁਰਬਾਨ ਕਰ ਦਿੱਤੀ, ਅੱਜ ਉਸ ਸੂਰਬੀਰ ਯੋਧੇ ਦਾ ਜਨਮ ਦਿਨ ਹੈ ਭਾਰਤ ਵਿੱਚ ਜਦੋਂ ਆਜ਼ਾਦੀ ਦੀ ਗੱਲ ਹੁੰਦੀ ਹੈ ਤਾਂ ਸ: ਭਗਤ ਸਿੰਘ ਦਾ ਨਾਮ ਜਗਦੀ ਮਿਸ਼ਾਲ ਵਾਂਗ ਅੱਖਾਂ ਮੂਹਰੇ ਆਉਂਦਾ ਹੈ , ਦੇਸ਼ ਖਾਤਰ ਹੱਸ ਕੇ ਫਾਂਸੀ ਦਾ ਰੱਸਾ ਚੁੰਮਣਾ ਇਹ ਦਰਸਾਉਂਦਾ ਹੈ ਕਿ ਇਹ ਸੂਰਵੀਰ ਆਪਣੇ ਮੱਕਸਦ ਲਈ ਅਟੱਲ ਸੀ ।ਉਸ ਯੋਧੇ ਨੂੰ ਉਸ ਦੇ ਜਨਮ ਦਿਨ ਤੇ ਯਾਦ ਕਰਦਿਆਂ ਕੌਮ ਅਤੇ ਦੇਸ਼ ਦੀ ਚੜ੍ਹਦੀ ਕਲ੍ਹਾ ਲਈ ਅਰਦਾਸ ਕਰਦੀ ਹਾਂ ਭਗਤ ਸਿੰਘ ਬਾਰੇ ਕੁੱਝ ਸ਼ਬਦ ਲਿਖ ਰਹੀ ਆ ਅੰਗਰੇਜ਼ਾਂ ਨੇ ਜੋ ਸੱਟਾ ਸਰੀਰ ਤੇ ਦਿੱਤਿਆਂ ਉਹ ਮੈ ਦੇਸ ਲਈ ਹੱਸ ਕੇ ਸਹਾਰ ਗਿਆ , ਤੁਸੀਂ ਹੀ ਮੈਨੂੰ ਅੱਤਵਾਦੀ ਦੱਸਣ ਲੱਗ ਪੇ , ਤੁਹਾਡੇ ਲਈ ਹੀ ਤਾਂ ਮੈ ਇੰਨੇ ਜੁਲਮ ਸਹਾਰ ਗਿਆ , ਦੇਸ ਲਈ ਪਿਆਰ ਕਿ ਹੁੰਦਾ ਹੈ , ਠੰਡ ਵਿੱਚ ਬਰਫ ਤੇ ਪੈ ਕੇ ਤਾਂ ਦੇਖਿਓ , ਅਜ਼ਾਦੀ ਕਿਸ ਤਰ੍ਹਾਂ ਮਿਲਦੀ ਹੈ , ਦਿਲੀ ਦਾ ਜ਼ਿਕਰ ਕਿਸਾਨਾਂ ਕੋਲੋਂ ਕਰ ਕੇ ਦੇਖਿਉ ਪਤਾ ਲੱਗ ਜਾਵੇਗਾ ਅੱਤਵਾਦੀ ਦਾ ਨਾ ਕੇਵਲ ਸਾਡੇ ਦੇਸ਼ ਦਾ, ਬਲਕਿ ਸਾਡੇ ਪ੍ਰਿਥਵੀ ਗ੍ਰਹਿ ਦੇ ਮਹਾਨ ਇਨਸਾਨਾਂ ਵਿੱਚੋਂ ਇੱਕ ਸਨ ਸਰਦਾਰ ਭਗਤ ਸਿੰਘ। ਐਸੇ ਇਨਕਲਾਬੀ ਇਨਸਾਨ ਕੲੀ ਸਦੀਆਂ ਤੱਕ ਜਿਊਂਦੇ ਰਹਿੰਦੇ ਨੇ।ਅੱਜ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਦਿਹਾੜਾ ਹੈ ਇਹਨਾਂ ਨੂੰ ਪਿਆਰ ਕਰਨ ਵਾਲੇ ਸਾਰੇ ਦੇਸ਼ ਪ੍ਰਦੇਸ਼ ਦੇ ਇਨਸਾਨਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ

09/08/2024

ਭਾਰਤੀ ਹਾਕੀ ਟੀਮ ਨੇ ਪੈਰਿਸ ਉਲੰਪਿਕ ਖੇਡਾਂ 'ਚ ਕਾਂਸੀ ਤਗਮਾ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਭਾਰਤੀ ਟੀਮ ਨੇ ਸਪੇਨ ਨੂੰ ਹਰਾ ਕੇ ਇਹ ਜਿੱਤ ਹਾਸਲ ਕੀਤੀ ਹੈ। ਟੀਮ ਵਿੱਚ ਛੇ ਖਿਡਾਰੀ ਪੰਜਾਬ ਤੋਂ ਹਨ। ਇਨ੍ਹਾਂ ਵਿੱਚੋਂ ਦੋ ਖਿਡਾਰੀ ਪੀਸੀਐੱਸ ਅਫ਼ਸਰ ਅਤੇ ਚਾਰ ਖਿਡਾਰੀ ਪੰਜਾਬ ਪੁਲਿਸ ਵਿੱਚ ਡੀਐੱਸਪੀ ਅਹੁਦੇ 'ਤੇ ਤਾਇਨਾਤ ਹਨ।

🌹🙏ਸਾਹਿਬ-ਏ-ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੂਸਰੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂ...
09/04/2024

🌹🙏ਸਾਹਿਬ-ਏ-ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੂਸਰੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਗ ਮੁਬਾਰਕਾਂ ਜੀ
ਇੱਕ ਆਦਰਸ਼ ਪੁੱਤਰ ਅਤੇ ਆਦਰਸ਼ ਸਿਪਾਹੀ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਨਾਂਅ ਲਾਸਾਨੀ ਬਹਾਦਰੀ ਲਈ ਵਿਸ਼ਵ ਇਤਿਹਾਸ 'ਚ ਹਮੇਸ਼ਾ ਦਰਜ ਰਹੇਗਾ।🙏🌹

✍️ਨਾਂਮ ਡਿਜ਼ਾਈਨ, ਚੈਨਲ ਲੋਗੋ ਡਿਜ਼ਾਈਨ ਵੈੱਬਸਾਈਟ ਲੋਗੋ ਡਿਜ਼ਾਈਨ, ਅਖਬਾਰ ਲੋਗੋ ਡਿਜ਼ਾਈਨ ਦੁਕਾਨ ਲੋਗੋ ਡਿਜ਼ਾਈਨ, ਕਾਡ ਲੋਗੋ ਡਿਜ਼ਾਈਨ, ਕਾਰਖਾਨਾ ...
04/04/2024

✍️ਨਾਂਮ ਡਿਜ਼ਾਈਨ, ਚੈਨਲ ਲੋਗੋ ਡਿਜ਼ਾਈਨ ਵੈੱਬਸਾਈਟ ਲੋਗੋ ਡਿਜ਼ਾਈਨ, ਅਖਬਾਰ ਲੋਗੋ ਡਿਜ਼ਾਈਨ ਦੁਕਾਨ ਲੋਗੋ ਡਿਜ਼ਾਈਨ, ਕਾਡ ਲੋਗੋ ਡਿਜ਼ਾਈਨ, ਕਾਰਖਾਨਾ ਲੋਗੋ ਡਿਜ਼ਾਈਨ, ਪੀਵੀਸੀ ਲੋਗੋ ਡਿਜ਼ਾਈਨ, ਸ਼ੋ ਰੂਮ ਲੋਗੋ ਡਿਜ਼ਾਈਨ,ਯਾ ਕਿਸੇ ਵੀ ਕੰਮ ਲਈ ਲੋਗੋ ਡਿਜ਼ਾਈਨ ਕਰਵਾਉਣਾ ਹੋਏ ਤਾਂ ਨੀਚੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਕ
👉ਦੇਖੋ ਜਿਵੇਂ ਇਹ ਲੋਗੋ ਡਿਜ਼ਾਈਨ ਬਣਾਏ ਹੋਏ ਨੇ
+91 94651-11185

04/04/2024

🌹ਜੁਬਾਨੋ ਨਿਕਲੇ ਸ਼ਬਦ ਸੁੰਦਰ ਹੋਣੇ ਚਾਹੀਦੇ ਹਨ!! ਕਿਉਕਿ ਅਕਸਰ ਲੋਕ ਚਿਹਰੇ ਭੁੱਲ ਜਾਂਦੇ ਨੇ! ਪਰ ਜੁਬਾਨੋ ਨਿਕਲੇ ਸ਼ਬਦਾ ਨੂੰ ਨਹੀਂ !!
- ਜਨਮ ਦਿਨ ਤੇ ਤੁਹਾਡੀਆਂ ਦਿੱਤੀਆ ਮੁਬਾਰਕਾਂ
ਦਾ ਬਹੁਤ ਬਹੁਤ ਧੰਨਵਾਦ ਸਾਰੇ ਦੋਸਤਾਂ ਦਾ
🌹

ਬਠਿੰਡਾ ਦੀ ਇਸ ਲੜਕੀ ਦੀ ਹਿੰਮਤ ਵੇਖੋ 4 ਫ਼ਰਵਰੀ ਨੂੰ ਇਸ ਬੇਟੀ ਦਾ ਪ੍ਤਾਪ ਨਗਰ ਤੋਂ 22,000 ਰੁਪਏ ਦਾ ਮੋਬਾਇਲ ਕੋਈ ਮੁੰਡਾ ਖੋਹ ਕੇ ਲੈ ਗਿਆ ਤਾਂ ਇ...
08/02/2024

ਬਠਿੰਡਾ ਦੀ ਇਸ ਲੜਕੀ ਦੀ ਹਿੰਮਤ ਵੇਖੋ 4 ਫ਼ਰਵਰੀ ਨੂੰ ਇਸ ਬੇਟੀ ਦਾ ਪ੍ਤਾਪ ਨਗਰ ਤੋਂ 22,000 ਰੁਪਏ ਦਾ ਮੋਬਾਇਲ ਕੋਈ ਮੁੰਡਾ ਖੋਹ ਕੇ ਲੈ ਗਿਆ ਤਾਂ ਇਸ ਲੜਕੀ ਨੇ ਜਿੱਥੇ ਮੋਬਾਇਲ ਆਖਰੀ ਵਾਰ ਬੰਦ ਹੋਇਆ , ਉਸ ਜਗਾ ਦੀ ਮੋਬਾਇਲ ਐਪ ਦੀ ਮਦਦ ਨਾਲ ਲੋਕੇਸ਼ਨ ਪਤਾ ਲਗਾ ਕੇ ਕੱਲ ਉਸ ਮੁੰਡੇ ਦੇ ਘਰ ਆਪਣੇ ਪਰਿਵਾਰ ਸਮੇਤ ਜਾ ਕੇ ਛਾਪਾ ਮਾਰਿਆ ਤੇ ਆਪਣਾ ਮੋਬਾਇਲ ਵਾਪਸ ਹਾਸਲ ਕੀਤਾ , ਵਾਕਈ ਇਸ ਲੜਕੀ ਦੀ ਹਿੰਮਤ ਦੀ ਤਾਰੀਫ਼ ਤਾਂ ਬਣਦੀ ਹੈ , ਟੈਕਨੋਲੋਜੀ ਦੀ ਵਰਤੋਂ ਜੇਕਰ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਏ ਵਰਦਾਨ ਤੋਂ ਘਟ ਨਹੀਂ ਏ ।

03/02/2024

ADGP ਨਾਲ ਮੀਟਿੰਗ ਮਗਰੋਂ ਕੀ ਹੋਇਆ ਫ਼ੈਸਲਾ ਭਾਨਾ ਸਿੱਧੂ ਹੋਊਗਾ 6 ਦਿਨਾਂ 'ਚ ਰਿਹਾਅ, ਪ੍ਰਸਾਸ਼ਨ ਨੇ ਲਿਖ ਕੇ ਦਿੱਤਾ ਸਮਾਂ, ਮੋਰਚਾ ਹੋਇਆ ਫਤਿਹ ਲੋਕਾਂ ਦੀ ਹੋਈ ਵੱਡੀ ਜਿੱਤ

26 ਜਨਵਰੀ ਦਾ ਦਿਨ ਹਰ ਭਾਰਤ ਵਾਸੀ ਦੇ ਮਨ ਵਿੱਚ ਜਸ਼ਨ ਦਾ ਮਾਹੌਲ ਸਿਰਜਦਾ ਹੈ । ਚਲੋ ਆਪਸੀ ਪ੍ਰੇਮ ਅਤੇ ਭਾਈਚਾਰਾ ਬਰਕਰਾਰ ਰੱਖਦੇ ਹੋਏ ਗਣਤੰਤਰ ਦਿਵ...
26/01/2024

26 ਜਨਵਰੀ ਦਾ ਦਿਨ ਹਰ ਭਾਰਤ ਵਾਸੀ ਦੇ ਮਨ ਵਿੱਚ ਜਸ਼ਨ ਦਾ ਮਾਹੌਲ ਸਿਰਜਦਾ ਹੈ । ਚਲੋ ਆਪਸੀ ਪ੍ਰੇਮ ਅਤੇ ਭਾਈਚਾਰਾ ਬਰਕਰਾਰ ਰੱਖਦੇ ਹੋਏ ਗਣਤੰਤਰ ਦਿਵਸ ਦੇ ਅਸਲ ਅਰਥਾਂ ਨੂੰ ਜਾਣਦੇ ਹੋਏ ਦੇਸ਼ ਪ੍ਰਤੀ ਆਪਣੇ ਹਰ ਫਰਜ਼ ਨੂੰ ਨਿਭਾਈਏ ! ਮੇਰੇ ਵੱਲੋਂ ਆਪ ਸਭ ਨੂੰ ਗਣਤੰਤਰ ਦਿਵਸ ਮੁਬਾਰਕਾਂ!

24/01/2024
🌹  ਮੇਰੇ ਵੱਲੋਂ ਦੇਸ਼ ਪ੍ਰਦੇਸ਼ ਵਿੱਚ ਵੱਸਦੇ ਆਪ ਸਭ ਨੂੰ ਲੋਹੜੀ ਦੀਆਂ ਬਹੁਤ ਮੁਬਾਰਕਾਂ ਜੀ ਸਾਰੀਆਂ ਲਈ ਇਹ ਤਿਉਹਾਰ ਖੁਸ਼ੀਆ ਲੈ ਕੇ ਆਵੇ ਜੀ ਖੁਸ਼ੀਆਂ ...
13/01/2024

🌹 ਮੇਰੇ ਵੱਲੋਂ ਦੇਸ਼ ਪ੍ਰਦੇਸ਼ ਵਿੱਚ ਵੱਸਦੇ ਆਪ ਸਭ ਨੂੰ ਲੋਹੜੀ ਦੀਆਂ ਬਹੁਤ ਮੁਬਾਰਕਾਂ ਜੀ ਸਾਰੀਆਂ ਲਈ ਇਹ ਤਿਉਹਾਰ ਖੁਸ਼ੀਆ ਲੈ ਕੇ ਆਵੇ ਜੀ ਖੁਸ਼ੀਆਂ ਦਾ ਤਿਓਹਾਰ ਹੈ ਲੋਹੜੀ, ਰੀਝਾਂ ਦਾ ਸ਼ਿੰਗਾਰ ਹੈ ਲੋਹੜੀ ਨਵ ਜੰਮੇ ਇਕ ਬੱਚੇ ਦੇ ਲਈ, ਇਕ ਸੁੰਦਰ ਉਪਹਾਰ ਹੈ ਲੋਹੜੀ,
ਖੁਸ਼ਹਾਲੀ ਦੇ ਵਿਹੜੇ ਅੰਦਰ, ਫ਼ਸਲਾਂ ਦਾ ਸਤਿਕਾਰ ਹੈ ਲੋਹੜੀ,
ਪੰਜਾਬੀਅਤ ਦੇ ਗਹਿਣੇ ਵਿੱਚ ਇਕ ਸੁੱਚਾ ਕਿਰਦਾਰ ਹੈ ਲੋਹੜੀ,
ਰਸਮਾਂ ਰੀਤਾਂ ਵਿੱਚ ਨਗੀਨਾ ਸੁੰਦਰ ਸੱਭਿਆਚਾਰ ਹੈ ਲੋਹੜੀ,
ਖਿੜੀਆਂ ਫ਼ਸਲਾਂ ਦੇ ਗਲ ਪਾਇਆ ਹਰਿਆਲੀ ਦਾ ਹਾਰ ਹੈ ਲੋਹੜੀ,ਇਹ ਸੱਜਣਾਂ ਨਾਲ ਹੈ ਫੱਬਦੀ ਲੋਹੜੀ🌹

Address


Telephone

+919779726300

Website

Alerts

Be the first to know and let us send you an email when Action Times Punjab posts news and promotions. Your email address will not be used for any other purpose, and you can unsubscribe at any time.

Contact The Business

Send a message to Action Times Punjab:

  • Want your business to be the top-listed Media Company?

Share