Malwa mv tv

Malwa mv tv ਮਾਲਕ ਸਭ ਤੇ ਮੇਹਰ ਕਰੇ Malwa Daily News & Malwa mv tv

30/07/2025

ਨਾਲੇ ਦਾ ਓੁਵਰਫਲੋ ਪਾਣੀ ਅਤੇ ਲਗਾਤਾਰ ਪੈਦੀ ਬਰਸਾਤ ਨੇ ਗਰੀਬੜਿਆਂ ਦੇ ਸਾਹ ਸੂਤੇ..ਘਰਾਂ ਦੀਆਂ ਕੰਧਾਂ ਚ ਤਰੇੜਾਂ..ਬਿਮਾਰੀਆ ਦਾ ਡਰ.....

29/07/2025

ਲਾਗਤ ਇੱਕ ਕਰੋੜ ਪੱਚੀ ਲੱਖ..ਹੈਡਓੁਵਰ ਕਰਨ ਤੋ ਪਹਿਲਾੰ..ਤਿੜਕਣਾ ਸੁਰੂ..ਕਹਿੰਦੇ ਜੰਨ ਚੜਨ ਤੋ ਪਹਿਲਾੰ ਹੀ ਲਿਬੇੜ ਲਏ ਕੱਪੜੇ...ਮਾਮਲਾ ਨਵੇ ਪਾਰਕ ਦਾ

29/07/2025

ਕਿਹਾ ਕਰਦੇ ਸੀ ਕਿ ਧਰਮ ਪ੍ਰੀਵਰਤਨ ਪਰ ਹੁਣ ਬ੍ਰੀਡ ਹੀ ਚੇਜ ਹੋ ਰਹੀ ਹੈ ਅਗਲੇ ਸਮਿਆ ਚ ਕਾਲੇ ਪੰਜਾਬੀ ਵੀ ਆ ਰਹੇ ਨੇ ਭਾਈ..ਬਾਹਰਲਿਆਂ ਦੀ ਪੀ ਆਰ ਨੇ ਬੇੜਾ ਗਰਕ ਕਰਿਆ...

29/07/2025

ਜਾਣਕਾਰੀ ਹਿੱਤ: ਪੰਜਾਬ ਦੇ ਕਿਸਾਨਾਂ ਸਿਰ ਇੱਕ ਲੱਖ ਕਰੋੜ ਦੇ ਕਰੀਬ ਕਰਜ਼ਾ

29/07/2025

ਭਵਾਨੀਗੜ ਨੈਸ਼ਨਲ ਹਾਈਵੇ ਤੇ ਹਾਦਸਾ ਸ਼ਹਿਰ ਵਾਸੀ ਪਰੇਸ਼ਾਨ. ਅਵਾਰਾ ਪਸ਼ੂਆਂ ਤੋਂ ਤੇ ਬੰਦ ਪਈਆਂ ਲਾਈਟਾਂ ਤੋਂ Narinder Kaur Bharaj Bhagwant Mann Aam Aadmi Party - Punjab

28/07/2025

ਵਿਚਾਰ ਚਰਚਾ : - ਵਿਦੇਸ਼ਾ ਚ ਬੈਠੇ ਸਿੱਖ ਭਰਾ ਵਿਦੇਸ਼ੀ ਸਰਕਾਰਾ ਤੋ ਨਿੱਕੀ ਸ੍ਰੀ ਸਾਹਿਬ ਦੀ ਛੋਟ ਲੈ ਗਏ ..ਪਰ ਆਪਣੇ ਦੇਸ਼ ਚ ਕੀ ਸਾਡੇ ਆਗੂ ਤੱਥਾਂ ਸਹਿਤ ਸਮਝਾਓੁਣ ਚ ਨਾ ਕਾਮਯਾਬ ਕਿਓ..ਕੋਣ ਨਿਭਾਵੇਗਾ ਇਹਨਾ ਜੁੰਮੇਵਾਰੀਆਂ ਨੂੰ...

28/07/2025

ਸੋਚ ਵਿਚਾਰ
ਅੰਮ੍ਰਿਤ ਛੱਕਣ ਵਾਲੇ ਬੱਚਿਆ ਨੂੰ ਨਿੱਕੀ ਸ੍ਰੀ ਸਾਹਿਬ ਸਮੇਤ ਪੇਪਰਾਂ ਚ ਨਾ ਬੈਠਣ ਦੇਣਾ ਅਤੇ ਇਮਤਿਹਾਨ ਕੇਦਰ ਚ ਦਾਖਲ ਨਾ ਹੋਣ ਦੇਣ ਵਾਲਾ ਮਾਮਲਾ ਕਿਸ ਤਰਾਂ ਸੁਲਝਾਇਆ ਜਾ ਸਕਦਾ ਹੈ..ਕਿਸ ਦੀ ਜੁੰਮੇਵਾਰੀ ਬਣਦੀ ਹੈ ਕਿ ਅੱਗੇ ਤੋ ਸਿੱਖ ਬੱਚਿਆਂ ਤੇ ਬੱਚੀਆ ਨੂੰ ਕੋਈ ਦਿੱਕਤ ਨਾ ਆਵੇ....

28/07/2025

ਦੂਸਰੇ ਦਿਨ ਦੀ ਬਰਸਾਤ ਨੇ ਪ੍ਰਸ਼ਾਸਨ ਦੀ ਮੁੜ ਤੋਂ ਖੋਲੀ ਪੋਲ

28/07/2025

ਭਵਾਨੀਗੜ੍ਹ ਸ਼ਹਿਰ ਚ ਅੱਜ ਬਾਰਿਸ਼ ਪੈਣ ਤੇ ਲੋਕਾਂ ਨੂੰ ਕਿੰਨੀ ਕੁ ਖੁਸ਼ੀ ਹੈ??

27/07/2025

ਆਪ ਸਰਕਾਰ ਵੱਲੋਂ ਸਤਵੀਰ ਮੰਡੇਰ ਨੂੰ ਅਸਿਸਟੈਂਟ ਐਡਵੋਕੇਟ ਜਨਰਲ ਨਿਯੁਕਤ ਕਰਨ ਤੇ ਭਵਾਨੀਗੜ੍ਹ ਸ਼ਹਿਰ ਚ ਖੁਸ਼ੀ ਦੀ ਲਹਿਰ

27/07/2025

ਅੱਧੇ ਘੰਟੇ ਦੀ ਬਰਸਾਤ ਨੇ ਭਵਾਨੀਗੜ੍ਹ ਸ਼ਹਿਰ ਦੀ ਨਿਕਾਸੀ ਦੀ ਖੋਲੀ ਪੋਲ ਦੱਸੋ ਕਿੱਥੇ ਕਿੱਥੇ ਪਾਣੀ ਨਹੀਂ ਖੜਿਆ

27/07/2025

ਸੋਣ ਦਾ ਮਹੀਨਾ ਹੋਵੇ ..ਪੈਦੀ ਬਰਸਾਤ ਹੋਵੇ..ਲਓੁ...ਪੈ ਗਈ ਬਰਸਾਤ ਤੇ ਜਲਥਲ ਹੋ ਗਿਆ ਭਵਾਨੀਗੜ ...

Address


Alerts

Be the first to know and let us send you an email when Malwa mv tv posts news and promotions. Your email address will not be used for any other purpose, and you can unsubscribe at any time.

Contact The Business

Send a message to Malwa mv tv:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share