Bolda Punjab News

  • Home
  • Bolda Punjab News

Bolda Punjab News Bolda Punjab was formally launched on 11-11-2011 at 11:11:11 as the first online venture or Tirchhi ਬੋਲਦਾ ਪੰਜਾਬ

09/09/2025

ਗੁਰਮਤ ਸੰਗੀਤ ਵਿਦਿਆਲਿਆ ਭਜਨਗੜ੍ਹ ਸਾਹਿਬ ਉਸਤਾਦ ਸੰਤ ਬਾਬਾ ਰਜਿੰਦਰ ਸਿੰਘ ਜੀ ਵਿਦਿਆਰਥੀਆਂ ਨੂੰ ਸੰਗੀਤ ਵਿੱਚ ਪਰਪੱਖ ਕਰਦੇ ਹੋਏ

08/09/2025

ਜਿਸ ਦਾ ਖੇਤ ਉਸ ਦੀ ਰੇਤ, ਕਿਸਾਨ ਹੁਣ ਵੇਚ ਵੀ ਸਕਣਗੇ ਆਪਣੇ ਖੇਤਾਂ ਵਿੱਚ ਆ ਗਈ ਮਿੱਟੀ ਅਤੇ ਰੇਤਾ

07/09/2025

पंजाब सरकार का बड़ा फैसला: किसान अब खेतों से रेत हटा सकेंगे , पंजाब इंचार्ज मनीष सिसोदिया ने चंडीगढ़ में प्रेस कॉन्फ्रेंस के दौरान किया फैसला Arvind Kejriwal Bolda Punjab News SGPC, Sri Amritsar

07/09/2025

ਮਨੀਸ਼ ਸਿਸੋਦੀਆ ਦੀ ਪ੍ਰੈਸ ਕਾਨਫਰੰਸ Arvind Kejriwal Bolda Punjab News Bhagwant Mann Dera Baba Bhuman Shah - Main

07/09/2025

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ SGPC, Sri Amritsar

ਹੜਾਂ ਵਿੱਚ ਸੱਪ ਕੱਟਣ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਹੈ । ਉਸ ਦੇ ਪਰਿਵਾਰ ਨੂੰ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਮਿਲ ਕੇ ਹੌਸਲਾ ਦਿੰਦੇ ਹੋਏ ਕੈਬਨ...
06/09/2025

ਹੜਾਂ ਵਿੱਚ ਸੱਪ ਕੱਟਣ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਹੈ । ਉਸ ਦੇ ਪਰਿਵਾਰ ਨੂੰ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਮਿਲ ਕੇ ਹੌਸਲਾ ਦਿੰਦੇ ਹੋਏ ਕੈਬਨਿਟ ਮੰਤਰੀ ਤਰੁਨ ਪ੍ਰੀਤ ਸਿੰਘ ਸੌਂਦ Arvind Kejriwal Bolda Punjab News

ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ll ਨੌਜਵਾਨ ਅਵਿਨਾਸ਼ ਚੰਦਰ ਪੁੱਤਰ ਸ਼੍ਰੀ ਵਜੀਰ ਚੰਦ ਮਰੋਕ ਹਾਰਟ ਫੇਲ ਹੋਣ ਕਾਰਨ ਇਸ ਫਾਨੀ ਸੰਸਾਰ ਤੋਂ ਕੂਚ ...
06/09/2025

ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ll ਨੌਜਵਾਨ ਅਵਿਨਾਸ਼ ਚੰਦਰ ਪੁੱਤਰ ਸ਼੍ਰੀ ਵਜੀਰ ਚੰਦ ਮਰੋਕ ਹਾਰਟ ਫੇਲ ਹੋਣ ਕਾਰਨ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ ਹੈ l ਇਹ ਭਾਣਾ ਘਰ ਤੋਂ ਕਰੀਬ 1000 ਕਿਲੋਮੀਟਰ ਦੂਰ ਲਖਨਊ ਖੇਤਰ ਵਿੱਚ ਵਾਪਰਿਆ ।
ਇਹ ਨੌਜਵਾਨ ਟਰਾਂਸਪੋਰਟ ਸੀ, ਛੋਟੇ ਬੱਚਿਆਂ ਦੇ ਬਾਪ ਦੇ ਅਚਾਨਕ ਅਕਾਲ ਚਲਾਣੇ ਤੇ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਹੈ। Dera Shri Bhajan garh sahib golu ka mour

Bollywood Actor Akshay Kumar Donate 5 Cr to Punjab For Flood Relief 🙏🏻
05/09/2025

Bollywood Actor Akshay Kumar Donate 5 Cr to Punjab For Flood Relief 🙏🏻

04/09/2025
पंजाब के राज्यपाल श्री गुलाब चंद कटारिया ने आज सुबह फ़िरोज़पुर दौरे के दौरान ज़िला प्रशासन के साथ बैठक की और मौजूदा बाढ़...
02/09/2025

पंजाब के राज्यपाल श्री गुलाब चंद कटारिया ने आज सुबह फ़िरोज़पुर दौरे के दौरान ज़िला प्रशासन के साथ बैठक की और मौजूदा बाढ़ की स्थिति की समीक्षा की। उन्होंने राहत कार्यों की गति, प्रभावित परिवारों के पुनर्वास उपायों पर चर्चा की और अधिकारियों को निर्देश दिए कि सभी बाढ़ प्रभावित क्षेत्रों में समय पर सहायता एवं प्रभावी समन्वय सुनिश्चित किया जाए। Arvind Kejriwal Narendra Modi

Address


Alerts

Be the first to know and let us send you an email when Bolda Punjab News posts news and promotions. Your email address will not be used for any other purpose, and you can unsubscribe at any time.

Contact The Business

Send a message to Bolda Punjab News:

  • Want your business to be the top-listed Media Company?

Share