The Gadar 'ਦ ਗ਼ਦਰ

  • Home
  • The Gadar 'ਦ ਗ਼ਦਰ

The Gadar 'ਦ ਗ਼ਦਰ Contact information, map and directions, contact form, opening hours, services, ratings, photos, videos and announcements from The Gadar 'ਦ ਗ਼ਦਰ, News & Media Website, .

29/07/2025

https://youtu.be/j6ZFvHNteWM

"ਅਣਐਲਾਨੀ ਐਮਰਜੈਂਸੀ ! ਸਾਹ ਨਹੀਂ ਕੱਢਣ ਦਿੰਦੇ"
" ਵਾਰੀ ਸਭ ਦੀ ਆਉਣੀ ਆ "
"ਮੋਦੀ ਤੇ ਮਾਨ ਦਾ ਰਾਹ ਇੱਕ ਹੀ ਹੈ "
"ਹੁਣ ਇਹ ਘੁੰਡ ਚੱਕ ਕੇ ਨੱਚਣ ਲੱਗ ਗਏ " - ਝੰਡਾ ਸਿੰਘ ਜੇਠੂਕੇ

29/07/2025

https://youtu.be/WXHEVdCZP5o

ਕੌਣ ਹੈ ਅਸਲੀ ਸਾਜ਼ਿਸ਼-ਘਾੜਾ ਲੈਂਡ ਪੂਲਿੰਗ ਪਾਲਿਸੀ ਦਾ ?
'ਫੈਸਲੇ ਡੂੰਘੀ ਰਣਨੀਤੀ ਤਹਿਤ, 26 ਤਰੀਕ ਤੋਂ ਹੋ ਜਾਊ ਲਾਗੂ'
'ਲੈਂਡ ਪੂਲਿੰਗ ਪਾਲਿਸੀ ਇੱਕ ਗਿਣੀ ਮਿਥੀ ਸਾਜ਼ਿਸ਼'
'ਪੰਜਾਬ ਵਿਚ ਪੁਲਸ ਰਾਜ ਲਾਗੂ' - ਅਮੋਲਕ ਸਿੰਘ

25/07/2025

https://youtu.be/smUdjDZxOAg
ਮਜ਼ਦੂਰ ਆਗੂਆਂ ਦੀਆਂ ਭਗਵੰਤ ਮਾਨ ਨੂੰ ਖਰੀਆਂ ਖਰੀਆਂ
ਕੀਤਾ ਵੱਡੇ ਐਕਸ਼ਨ ਦਾ ਐਲਾਨ
4 ਅਗਸਤ ਨੂੰ ਤਿਆਰ ਰਹੇ ਸਰਕਾਰ

24/07/2025

https://youtu.be/K3iuOyAR1CA

ਸਰਕਾਰਾਂ ਨੇ ਕਰ ਲਿਆ ਨਿੱਜੀਕਰਨ ਆਲਾ ਹਥਿਆਰ ਤਿੱਖਾ
ਹਮਲਾ ਬਹੁਤ ਡੂੰਘਾ ਅਤੇ ਮਾਰੂ
ਸੁਣੋ ਇਸ ਪ੍ਰੋਫੈਸਰ ਤੋਂ ...ਜਿਹੜਾ ਇੱਕ ਨਹੀਂ ਕਈ ਖੇਤਰਾਂ ਚ ਮੱਲਾਂ ਮਾਰੀ ਬੈਠਾ...

23/07/2025

ਹਾਈਵੇ ਤਾਂ ਬਣਾਤੇ , ਪਿੰਡ ਆਲਿਆਂ ਨੂੰ ਕੰਡੇ ਬੀਜਤੇ
ਨਿਕਾਸ ਬਿਨਾਂ ਵਿਕਾਸ

20/07/2025

ਪੰਜਾਬ ਨੇ ਮੈਨੂੰ ਧੀ ਦਾ ਦਰਜ ਦਿੱਤਾ
ਇਨਸਾਫ ਤਾਂ ਮੈਂ ਲੈ ਕੇ ਹਟੂੰਗੀ - ਨੈਂਸੀ

19/07/2025

https://youtu.be/6C3YfEOW148?si=bJ0VUPy0eiTX499f

ਦਰ ਦਰ ਭਟਕਦੇ ਇਹਨਾਂ ਅਧਿਆਪਕਾਂ ਦਾ ਦੋਸ਼ੀ ਕੌਣ?
ਅੰਨ੍ਹਾਂ ਤਸ਼ੱਦਦ ਝੱਲ ਚੁੱਕੇ 1158 ਫਰੰਟ ਨੂੰ ਕਦੋਂ ਮਿਲੇਗਾ ਇੰਨਸਾਫ? #1158

ਦਰ ਦਰ ਭਟਕਦੇ ਇਹਨਾਂ ਅਧਿਆਪਕਾਂ ਦਾ ਦੋਸ਼ੀ ਕੌਣ?ਅੰਨ੍ਹਾਂ ਤਸ਼ੱਦਦ ਝੱਲ ਚੁੱਕੇ 1158 ਫਰੰਟ ਨੂੰ ਕਦੋਂ ਮਿਲੇਗਾ ਇੰਨਸਾਫ? #1158
18/07/2025

ਦਰ ਦਰ ਭਟਕਦੇ ਇਹਨਾਂ ਅਧਿਆਪਕਾਂ ਦਾ ਦੋਸ਼ੀ ਕੌਣ?
ਅੰਨ੍ਹਾਂ ਤਸ਼ੱਦਦ ਝੱਲ ਚੁੱਕੇ 1158 ਫਰੰਟ ਨੂੰ ਕਦੋਂ ਮਿਲੇਗਾ ਇੰਨਸਾਫ?

#1158

ਦਰ ਦਰ ਭਟਕਦੇ ਇਹਨਾਂ ਅਧਿਆਪਕਾਂ ਦਾ ਦੋਸ਼ੀ ਕੌਣ?ਅੰਨ੍ਹਾਂ ਤਸ਼ੱਦਦ ਝੱਲ ਚੁੱਕੇ 1158 ਫਰੰਟ ਨੂੰ ਕਦੋਂ ਮਿਲੇਗਾ ਇੰਨਸਾਫ? #1158 ...

14/07/2025

ਰੈੱਡ ਜ਼ੋਨ ਫ਼ੈਕਟਰੀ ਬਣੀ, ਪਿੰਡ ਆਲਿਆਂ ਦੀ ਜਿੰਦਗੀ ਅਤੇ ਮੌਤ ਦਾ ਸਵਾਲ | RED ZONE FACTORY | TALWANDI AKLIA | KARAMGARH AUNTANWALI |

https://youtu.be/CLdSXR6Na6E?si=yFLFzUBetB_0267Q
12/07/2025

https://youtu.be/CLdSXR6Na6E?si=yFLFzUBetB_0267Q

ਬਠਿੰਡੇ ਆਲੇਓ ਸਾਵਧਾਨ ! ਪਟਿਆਲੇ ਤਾਂ ਫੱਟੀ ਪੋਚੀ ਗਈਜੇ ਫੈਸਲਾ ਪੂਰ ਚੜ੍ਹ ਗਿਆ ਤਾਂ ਪਛਤਾਉਣਾ ਪੈ ਸਕਦੈ ! ...

11/07/2025

ਬਠਿੰਡੇ ਆਲੇਓ ਸਾਵਧਾਨ !
ਪਟਿਆਲੇ ਤਾਂ ਫੱਟੀ ਪੋਚੀ ਗਈ
ਜੇ ਫੈਸਲਾ ਪੂਰ ਚੜ੍ਹ ਗਿਆ ਤਾਂ ਪਛਤਾਉਣਾ ਪੈ ਸਕਦੈ !

Address


Alerts

Be the first to know and let us send you an email when The Gadar 'ਦ ਗ਼ਦਰ posts news and promotions. Your email address will not be used for any other purpose, and you can unsubscribe at any time.

Contact The Business

Send a message to The Gadar 'ਦ ਗ਼ਦਰ:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share